ਮਾਂਏਂ ਛੱਲਾ ਨਾਮ ਵਾਲਾ
ਮਾਂਏਂ, ਮਾਂਏਂ, ਮਾਂਏਂ,
ਛੱਲਾ, ਨਾਮ ਵਾਲਾ, ਪਾ ਲਿਆ ॥
ਛੱਲੇ, ਦੇ ਉੱਤੇ ॥।ਚਿੰਤ, ਪੁਰਨੀ ਲਿਖਾ ਲਿਆ,
ਮਾਂਏਂ, ਮਾਂਏਂ, ਮਾਂਏਂ... ।
ਮਾਂਏਂ, ਮਾਂਏਂ, ਮਾਂਏਂ, ਛੱਲਾ, ਨਾਮ ਵਾਲਾ, ਪਾ ਲਿਆ ॥
ਏਹ, ਛੱਲਾ ਮੇਰੇ, ਮਨ ਵਿੱਚ ਵਸਿਆ,
ਏਹ, ਛੱਲਾ ਮੈਨੂੰ, ਜਿਓਣਾ ਦੱਸਿਆ ॥
ਮਾਂਏਂ, ਮਾਂਏਂ, ਮਾਂਏਂ... ।
ਮਾਂਏਂ, ਮਾਂਏਂ, ਮਾਂਏਂ, ਛੱਲਾ, ਨਾਮ ਵਾਲਾ ਪਾ ਲਿਆ ।
ਛੱਲੇ, ਦੇ ਉੱਤੇ ॥।ਮੈਂ, ਜਵਾਲਾ ਜੀ, ਲਿਖਾ ਲਿਆ...
ਮਾਂਏਂ, ਮਾਂਏਂ, ਮਾਂਏਂ, ਛੱਲਾ, ਨਾਮ ਵਾਲਾ...
ਏਹ, ਛੱਲੇ ਦੀ ਕੀ, ਸਿਫ਼ਤ ਸੁਣਾਵਾਂ,
ਖੋਲ੍ਹ, ਦਿੱਤੇ ਸਭ, ਬੰਦ ਹੋਏ ਰਾਹਵਾਂ ॥
ਮਾਂਏਂ, ਮਾਂਏਂ, ਮਾਂਏਂ... ।
ਮਾਂਏਂ, ਮਾਂਏਂ, ਮਾਂਏਂ, ਛੱਲਾ, ਨਾਮ ਵਾਲਾ ਪਾ ਲਿਆ ।
ਛੱਲੇ, ਦੇ ਉੱਤੇ ॥।ਕਾਂਗੜਾ, ਦੇਵੀ ਜੀ ਲਿਖਾ ਲਿਆ...
ਮਾਂਏਂ, ਮਾਂਏਂ, ਮਾਂਏਂ, ਛੱਲਾ, ਨਾਮ ਵਾਲਾ...
ਏਹ, ਛੱਲਾ ਮੇਰੇ, ਦਿਲ ਦਾ ਗਹਿਣਾ,
ਕਹਿੰਦਾ ਮੈਂ, ਮੰਦਿਰਾਂ, ਵਿੱਚ ਰਹਿਣਾ ॥
ਮਾਂਏਂ, ਮਾਂਏਂ, ਮਾਂਏਂ... ।
ਮਾਂਏਂ, ਮਾਂਏਂ, ਮਾਂਏਂ, ਛੱਲਾ, ਨਾਮ ਵਾਲਾ ਪਾ ਲਿਆ ।
ਛੱਲੇ, ਦੇ ਉੱਤੇ ॥ਮਨਸਾ, ਦੇਵੀ ਜੀ ਲਿਖਾ ਲਿਆ...
ਮਾਂਏਂ, ਮਾਂਏਂ, ਮਾਂਏਂ, ਛੱਲਾ, ਨਾਮ ਵਾਲਾ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
मांएं, मांएं, मांएं,
छल्ला, नाम वाला, पा लिया ॥
छल्ले, के ऊपर, चिंता, पूरी लिखा लिया,
मांएं, मांएं, मांएं... ।
मांएं, मांएं, मांएं, छल्ला, नाम वाला, पा लिया ॥
यह, छल्ला मेरे, मन में बसा,
यह, छल्ला मुझे, जीना सिखाया ॥
मांएं, मांएं, मांएं... ।
मांएं, मांएं, मांएं, छल्ला, नाम वाला पा लिया ।
छल्ले, के ऊपर, मैंने, ज्वाला जी, लिखा लिया...
मांएं, मांएं, मांएं, छल्ला, नाम वाला...
यह, छल्ले की क्या, सिफ़त सुनाऊं,
खोल दिए सब, बंद हुए राहें ॥
मांएं, मांएं, मांएं... ।
मांएं, मांएं, मांएं, छल्ला, नाम वाला पा लिया ।
छल्ले, के ऊपर, कांगड़ा, देवी जी लिखा लिया...
मांएं, मांएं, मांएं, छल्ला, नाम वाला...
यह, छल्ला मेरे, दिल का गहना,
कहता मैं, मंदिरों, में रहना ॥
मांएं, मांएं, मांएं... ।
मांएं, मांएं, मांएं, छल्ला, नाम वाला पा लिया ।
छल्ले, के ऊपर, मनसा, देवी जी लिखा लिया...
मांएं, मांएं, मांएं, छल्ला, नाम वाला...
अपलोडर – अनिलरामूर्ती भोपाल