पा के घुँघरू/ਪਾ ਕੇ ਘੁੰਘਰੂ - बँटी शारदा

ਪਾ ਕੇ ਘੁੰਘਰੂ

( ਸਾਰੇ, ਨਾਥਾਂ ਚੋਂ ਉੱਚਾ, ਨਾਥ ਮੇਰਾ,
ਸਾਰੇ, ਪੀਰਾਂ ਦਾ, ਏਹ ਪੀਰ ਜੋਗੀ ।
ਓ ਜਦੋਂ, ਭਗਤ ਏਹਨੂੰ, ਯਾਦ ਕਰਦੇ,
ਆ ਜਾਂਵਦਾ, ਪਰਬਤਾਂ ਨੂੰ, ਚੀਰ ਜੋਗੀ ।
ਮੈਂ ਵੀ ਤਰਸਾਂ, ਤੇਰੀਆਂ ਰਹਿਮਤਾਂ ਨੂੰ,
ਕਰ ਦੇ, ਮੇਹਰ ਤੂੰ ਫ਼ੱਕਰ, ਫ਼ਕੀਰ ਜੋਗੀ ॥)

ਪਾ ਕੇ, ਘੁੰਘਰੂ, ਨੱਚਾਂ ਮੈਂ ਦਰ ਤੇਰੇ,
ਜੋਗੀ ਮੈਂ, ਫ਼ਕੀਰ ਹੋ ਗਿਆ ॥
ਹੋ ਕੰਨੀਂ, ਮੁੰਦਰਾਂ... ॥ਤੇ ਖੁੱਲ੍ਹੇ ਨੇ, ਕੇਸ ਮੇਰੇ,
ਜੋਗੀ ਮੈਂ, ਫ਼ਕੀਰ ਹੋ ਗਿਆ...
ਪਾ ਕੇ, ਘੁੰਘਰੂ, ਨੱਚਾਂ ਮੈਂ ਦਰ ਤੇਰੇ...

ਦੁਨੀਆਂ, ਦਾਰੀ, ਛੱਡ ਕੇ ਆਇਆ,
ਨਾਮ, ਤੇਰੇ ਦਾ, ਰੰਗ ਚੜ੍ਹਾਇਆ ॥
ਓ ਮਨ, ਮਣਕਾ ਵੀ... ॥ਨਾਮ, ਵਾਲਾ ਫ਼ੇਰੇ,
ਜੋਗੀ ਮੈਂ, ਫ਼ਕੀਰ ਹੋ ਗਿਆ...
ਪਾ ਕੇ, ਘੁੰਘਰੂ, ਨੱਚਾਂ ਮੈਂ ਦਰ ਤੇਰੇ...

ਅੱਖੀਆਂ, ਨਿਮਾਣੀਆਂ ਨੇ, ਪਾਉਣਾ ਏ ਦੀਦਾਰ ਜੀ,
ਤੇਰੇ ਨਾਲ, ਜੋੜੀ ਅਸੀਂ, ਪ੍ਰੇਮ ਵਾਲੀ ਤਾਰ ਜੀ ॥
ਹੋ ਤਾਹੀਓਂ, ਚਰਨਾਂ ਚ... ॥ਲਾ ਲਏ, ਅਸਾਂ ਡੇਰੇ,
ਜੋਗੀ ਮੈਂ, ਫ਼ਕੀਰ ਹੋ ਗਿਆ...
ਪਾ ਕੇ, ਘੁੰਘਰੂ, ਨੱਚਾਂ ਮੈਂ ਦਰ ਤੇਰੇ...

ਨਿਗਾਹ, ਮੇਹਰ ਦੀ, ਕਰਦੇ ਸਾਂਈਆਂ,
ਆਜਾ, ਛੇਤੀ ਕਾਹਤੋਂ, ਦੇਰੀਆਂ ਲਾਈਆਂ ॥
ਹੋ ਤੈਨੂੰ, ਲੱਭਦਾ ਮੈਂ... ॥ਚਾਰ, ਚੁਫ਼ੇਰੇ,
ਜੋਗੀ ਮੈਂ, ਫ਼ਕੀਰ ਹੋ ਗਿਆ...
ਪਾ ਕੇ, ਘੁੰਘਰੂ, ਨੱਚਾਂ ਮੈਂ ਦਰ ਤੇਰੇ...

ਗਲ਼ ਵਿੱਚ, ਪੱਲਾ ਪਾ ਕੇ, ਅਰਜ਼ਾਂ ਗੁਜ਼ਾਰਦਾ,
ਊਨੇ ਵਾਲਾ, ਪਾਲੀ ਤੈਨੂੰ, ਦਿਲੋਂ ਏ ਪੁਕਾਰਦਾ ॥
ਹੋ ਕਰੋ, ਬੰਟੀ ਦੇ ਵੀ... ॥ਦਿਲ ਚ, ਬਸੇਰੇ,
ਜੋਗੀ ਮੈਂ, ਫ਼ਕੀਰ ਹੋ ਗਿਆ...
ਪਾ ਕੇ, ਘੁੰਘਰੂ, ਨੱਚਾਂ ਮੈਂ ਦਰ ਤੇਰੇ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi
पा के घुंघरू

( सारे, नाथां चों ऊच्चा, नाथ मेरा,
सारे, पीरां दा, एहे पीर जोगी ।
ओ जदों, भगत एहनूं, याद करदे,
आ जान्वदा, परबतां नूं, चीर जोगी ।
मै वी तरसां, तेरीआं रहमतां नूं,
कर दे, मेहर तूं फक्कर, फकीर जोगी ॥ )

पा के, घुंघरू, नच्चां मैं दर तेरे,
जोगी मैं, फकीर हो गया ॥
हो कन्नीं, मुंद्रां... ॥ ते खुले ने, केस मेरे,
जोगी मैं, फकीर हो गया...
पा के, घुंघरू, नच्चां मैं दर तेरे...

दुनियां, दारी, छड्ड के आया,
नाम, तेरे दा, रंग चढ़ाया ॥
ओ मन, मणका वी... ॥ नाम, वाला फेरे,
जोगी मैं, फकीर हो गया...
पा के, घुंघरू, नच्चां मैं दर तेरे...

अखियां, निम्माणियां ने, पाउणा ए दीदार जी,
तेरे नाल, जोड़ी अस्सीं, प्रेम वाली तार जी ॥
हो ताहियों, चरणां च... ॥ ला लए, असां डेरे,
जोगी मैं, फकीर हो गया...
पा के, घुंघरू, नच्चां मैं दर तेरे...

निगाह, मेहर दी, करदे सांइयां,
आजा, छेती काहतों, देरियां लाईयां ॥
हो तैनूं, लभदा मैं... ॥ चार, चुफेरे,
जोगी मैं, फकीर हो गया...
पा के, घुंघरू, नच्चां मैं दर तेरे...

गल विच, पल्ला पा के, अरजां गुजारदा,
ऊने वाला, पाली तैनूं, दिलों ए पुकारदा ॥
हो करो, बंटी दे वी... ॥ दिल च, बसेरे,
जोगी मैं, फकीर हो गया...
पा के, घुंघरू, नच्चां मैं दर तेरे...