बाबे दा चाला आ गया

ਓ ਸਾਰੇ ਹੀ ਬੋਲੋ,,,,, ਜੈ ਬਾਬੇ ਦੀ,,, ਧੁਨ
ਜੈਕਾਰਾ ਪੌਣਾਹਾਰੀ ਦਾ,,, ਬੋਲ ਸਾਚੇ ਦਰਬਾਰ ਕੀ ਜੈ l

ਸਾਥੋਂ, ਤੁਰਿਆ ਨਹੀਂ ਜਾਂਦਾ, ਬਾਬੇ ਦਾ ਚਾਲਾ ਆ ਗਿਆ ll
ਓ ਪੌਣਾਹਾਰੀ ਦਾ, ਚਾਲਾ ਆ ਗਿਆ,
ਦੁੱਧਾਧਾਰੀ ਦਾ, ਚਾਲਾ ਆ ਗਿਆ l
ਸਾਥੋਂ, ਤੁਰਿਆ ਨਹੀਂ ਜਾਂਦਾ,,,,,,,,,,,,,,,,,,,,,,

ਉੱਚੀਆਂ ਨੀਵੀਆਂ, ਰਸਤੇ ਟੇਢੇ*,,, ll,
"ਕਿਵੇਂ ਮੰਦਿਰ ਤੇ ਜਾਵਾਂ*" ll
ਮੈਂ ਆ ਕੇ ਲੈਜਾਂਗਾ, ਤੂੰ ਕਿਓਂ ਭਗਤਾ, ਘਬਰਾ ਗਿਆ l
ਓ ਪੌਣਾਹਾਰੀ ਦਾ, ਚਾਲਾ ਆ ਗਿਆ,
ਦੁੱਧਾਧਾਰੀ ਦਾ, ਚਾਲਾ ਆ ਗਿਆ l
ਸਾਥੋਂ, ਤੁਰਿਆ ਨਹੀਂ ਜਾਂਦਾ,,,,,,,,,,,,,,,,,,,,,,

ਸ਼ਾਮ ਪਈ, ਘੁੱਪ ਪਿਆ ਹਨੇਰਾ*,,, ll,
"ਕਿਵੇਂ ਮੰਦਿਰ ਨੂੰ ਆਵਾਂ*" ll
ਮੈਂ ਆ ਕੇ ਲੈਜਾਂਗਾ, ਤੂੰ ਕਿਓਂ ਭਗਤਾ, ਘਬਰਾ ਗਿਆ l
ਓ ਪੌਣਾਹਾਰੀ ਦਾ, ਚਾਲਾ ਆ ਗਿਆ,
ਦੁੱਧਾਧਾਰੀ ਦਾ, ਚਾਲਾ ਆ ਗਿਆ l
ਸਾਥੋਂ, ਤੁਰਿਆ ਨਹੀਂ ਜਾਂਦਾ,,,,,,,,,,,,,,,,,,,,,,

ਕੋਲ ਤਾ ਮੇਰੇ, ਪੈਸਾ ਕੋਈ ਨਾ*,,, ll,
"ਕਿਵੇਂ ਮੰਦਿਰ ਤੇ ਜਾਵਾਂ*" ll
ਮੈਂ ਆ ਕੇ ਲੈਜਾਂਗਾ, ਤੂੰ ਕਿਓਂ ਭਗਤਾ, ਘਬਰਾ ਗਿਆ l
ਓ ਪੌਣਾਹਾਰੀ ਦਾ, ਚਾਲਾ ਆ ਗਿਆ,
ਦੁੱਧਾਧਾਰੀ ਦਾ, ਚਾਲਾ ਆ ਗਿਆ l
ਸਾਥੋਂ, ਤੁਰਿਆ ਨਹੀਂ ਜਾਂਦਾ,,,,,,,,,,,,,,,,,,,,,,

ਭਗਤ ਬਾਬਾ, ਤੇਰੇ ਦਰ ਤੇ ਖੜ੍ਹ ਗਏ*,,, ll,
"ਰੋਟ ਗੁਫ਼ਾ ਤੇ ਚੜ੍ਹਾਉਣੇ*" ll
ਮੈਂ ਪਾਰ ਲਗਾਦਾਂਗਾ, ਤੁਸੀਂ ਕਿਓਂ ਭਗਤੋ, ਘਬਰਾ ਗਏ,,,
ਓ ਪੌਣਾਹਾਰੀ ਦਾ, ਚਾਲਾ ਆ ਗਿਆ,
ਦੁੱਧਾਧਾਰੀ ਦਾ, ਚਾਲਾ ਆ ਗਿਆ l
ਸਾਥੋਂ, ਤੁਰਿਆ ਨਹੀਂ ਜਾਂਦਾ,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (492 downloads)