गुहड़ियाँ,,, गुहड़ियाँ/ਗੂਹੜੀਆਂ

ਗੂਹੜੀਆਂ

ਗੂਹੜੀਆਂ,,, ਗੂਹੜੀਆਂ ll
ਜੋਗੀ, ਨਾਲ, ਮੁਹੱਬਤਾਂ ਗੂਹੜੀਆਂ,
ਓ ਕਰਦੇ, ਮੁਰਾਦਾਂ ਪੂਰੀਆਂ ll
ਗੂਹੜੀਆਂ,,, ਗੂਹੜੀਆਂ,,,,,,,,,,

ਛੱਲੇ,,, ਛੱਲੇ ll
ਮੇਰੇ, ਰੁੱਕਣ ਨਾ, ਅੱਥਰੂ ਝੱਲੇ,  
ਮੈਂ ਆ ਗਈ, ਤੇਰੇ ਵੱਲੇ ll
ਗੂਹੜੀਆਂ,,, ਗੂਹੜੀਆਂ,,,

ਚਿਮਟੇ,,, ਚਿਮਟੇ -ll
ਓ ਪੌਣਾਹਾਰੀ ਦੇ, ਦਰ ਉੱਤੇ ਵੱਜਦੇ,
ਓ ਭਗਤਾਂ ਨੂੰ, ਵਰ ਦੇਂਦੇ ll
ਗੂਹੜੀਆਂ,,, ਗੂਹੜੀਆਂ,,,

ਲੱਗੀਆਂ,,, ਲੱਗੀਆਂ ll
ਓ ਪੌਣਾਹਾਰੀ ਦੇ, ਦਰ ਉੱਤੇ ਸਿੰਗੀਆਂ,
ਓ ਪਾਈਆਂ ਓਹਨਾਂ
, ਸੋਨੇ ਰੰਗੀਆਂ ll
ਗੂਹੜੀਆਂ,,, ਗੂਹੜੀਆਂ,,,

ਗਾਨੀਆਂ,,, ਗਾਨੀਆਂ ll
ਓ ਪੌਣਾਹਾਰੀ ਤੇ, ਰੱਖੀਆਂ ਮੈਂ ਡੋਰਾਂ,
ਓ ਕਰ ਦਿਓ, ਮੇਹਰਬਾਨੀਆਂ ll
ਗੂਹੜੀਆਂ,,, ਗੂਹੜੀਆਂ,,,

ਪੱਖੀਆਂ,,, ਪੱਖੀਆਂ ll
ਓ ਤੈਨੂੰ ਦਿਲ 'ਚ, ਅਸਾਂ ਨੇ ਵਸਾ ਲਿਆ,
ਓ ਪਾ ਕੇ, ਪ੍ਰੀਤਾਂ ਪੱਕੀਆਂ ll
ਗੂਹੜੀਆਂ,,, ਗੂਹੜੀਆਂ,,,

ਮਾਂਏਂ ਮਾਂਏਂ ਮਾਂਏਂ, ਛੱਲਾ, ਜੋਗੀ ਵਾਲਾ, ਪਾ ਲਿਆ lll
ਛੱਲੇ, ਉੱਤੇ ਨਾਂਅ,,, ll
ਛੱਲੇ, ਉੱਤੇ ਨਾਂਅ, ਮੈਂ ਤਾਂ, ਜੋਗੀ ਦਾ
ਲਿਖਾ ਲਿਆ,
ਮਾਂਏਂ ਮਾਂਏਂ ਮਾਂਏਂ,,,,, ll, ਛੱਲਾ, ਜੋਗੀ ਵਾਲਾ, ਪਾ ਲਿਆ ll

ਛੱਲਾ, ਮਾਂਏਂ ਸੋਹਣਾ ਮੇਰੇ, ਜੋਗੀ ਦੀ ਨਿਸ਼ਾਨੀ ਏ l
ਹੱਥ ਵਿੱਚ, ਪਾ ਕੇ ਹੋਈ, ਰਤਨੋ ਮਸਤਾਨੀ ਏ l
ਆਪਣਾ ਮੈਂ, ਤਨ ਮਨ ll
ਆਪਣਾ ਮੈਂ, ਤਨ ਮਨ, ਜੋਗੀ
ਲੇਖੇ ਲਾ ਲਿਆ,
ਮਾਂਏਂ ਮਾਂਏਂ ਮਾਂਏਂ,,,,, ll, ਛੱਲਾ, ਜੋਗੀ ਵਾਲਾ, ਪਾ ਲਿਆ ll

ਜੋਗੀ ਦਾ ਮੈਂ, ਨਾਮ ਲੈ ਕੇ, ਜੇਹੜਾ ਕੰਮ ਕਰਦੀ l
ਮੰਗਣ, ਤੋਂ ਪਹਿਲਾਂ ਮੇਰੀ, ਖਾਲੀ ਝੋਲੀ ਭਰਤੀ l
ਪੌਣਾਹਾਰੀ, ਬਾਬਾ ਜੀ ਨੇ ll
ਪੌਣਾਹਾਰੀ ਬਾਬਾ ਜੀ ਨੇ, ਐਸਾ ਕਰਮ, ਕਮਾ ਲਿਆ,
ਮਾਂਏਂ ਮਾਂਏਂ ਮਾਂਏਂ,,,,, ll, ਛੱਲਾ, ਜੋਗੀ ਵਾਲਾ, ਪਾ ਲਿਆ ll
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi
गूहड़ियाँ… गुहड़ियाँ
जोगी नाल, मुहब्बतां गुहड़ियाँ,
ओ करदे
, मुरादां पूरियाँ ll
गूहड़ियाँ… गुहड़ियाँ…

छल्ले… छल्ले
मेरे, रुक्कण ना, अठरू झल्ले,
मैं आ गई, तेरे वल्ले ll
गूहड़ियाँ… गुहड़ियाँ…

चिमटे… चिमटे
ओ पौणहारी दे, दर उत्ते वज्दे,
ओ भगतां नूं, वर देंदे ll
गूहड़ियाँ… गुहड़ियाँ…

लग्गियाँ… लग्गियाँ
ओ पौणहारी दे, दर उत्ते सिंगियाँ,
ओ पाईयां ओहना, सोने रंगियाँ ll
गूहड़ियाँ… गुहड़ियाँ…

गानियाँ… गानियाँ
ओ पौणहारी ते, रखियाँ मैं डोरां,
ओ कर दियो
, मेहरबानियाँ ll
गूहड़ियाँ… गुहड़ियाँ…

पखियाँ… पखियाँ
ओ तैनूं दिल 'च, असां ने वसा लिया,
ओ पा के, प्रीतां पक्कियाँ ll
गूहड़ियाँ… गुहड़ियाँ…

माएं माएं माएं, छल्ला, जोगी वाला, पा लिया lll
छल्ले, उत्ते नांअ…
छल्ले, उत्ते नांअ, मैं तां, जोगी दा लिखा लिया,
माएं माएं माएं… छल्ला, जोगी वाला, पा लिया ll

छल्ला, माएं सोहणा मेरे, जोगी दी निशानी ए
हथ विच, पा के होई, रतनो मस्तानी ए
आपणा मैं, तन मन
आपणा मैं, तन मन, जोगी लेखे ला लिया,
माएं माएं माएं… छल्ला, जोगी वाला, पा लिया ll


जोगी दा मैं, नाम लै के, जेहड़ा कम करदी
मंगण, तों पहला मेरी, खाली झोली भरती
पौणहारी, बाबा जी ने
पौणहारी बाबा जी ने, ऐसा करम, कमा लिया,
माएं माएं माएं… छल्ला, जोगी वाला, पा लिया ll*

अपलोडर – अनिलरामूर्ति भोपाल