ਭੋਲ਼ਾ ਮੇਰਾ ਗੌਰਾਂ ਨੂੰ ਵਿਆਹੁਣ ਆ ਗਿਆ
ਕਿੰਨਾ ਸੋਹਣਾ, ਖੁਸ਼ੀਆਂ ਦਾ, ਦਿਨ ਆ ਗਿਆ ॥
ਭੋਲ਼ਾ ਮੇਰਾ, ਗੌਰਾਂ ਨੂੰ, ਵਿਆਹੁਣ ਆ ਗਿਆ ॥
ਭੋਲ੍ਹੇ ਜੀ ਦਾ, ਜੂੜਾ ਬੜਾ, ਸੋਹਣਾ ਸੱਜਦਾ,
ਸਿਰ, ਉੱਤੇ ਚੰਦਾ, ਚੰਮ ਚੰਮ ਕਰਦਾ ॥
ਭੂਤਾਂ ਦੀ, ਬਰਾਤ ਦੇਖੋ, ਲੈ ਕੇ ਆ ਗਿਆ ॥
ਭੋਲ਼ਾ ਮੇਰਾ, ਗੌਰਾਂ ਨੂੰ, ਵਿਆਹੁਣ ਆ ਗਿਆ...
ਕਿੰਨਾ ਸੋਹਣਾ, ਖੁਸ਼ੀਆਂ ਦਾ, ਦਿਨ ਆ...
ਗੌਰਾਂ ਜੀ ਦੇ, ਘਰ ਵਿੱਚ, ਰੌਣਕ ਲੱਗੀ ਏ,
ਭੋਲੇ, ਲਈ ਭੰਗ, ਬਣਾ ਕੇ ਰੱਖੀ ਏ ॥
ਭੰਗ, ਪੀ ਕੇ, ਭੋਲਾ ਦੇਖੋ, ਸੋਹਣਾ ਨੱਚਦਾ ॥
ਨੰਦੀ ਤੇ, ਸਵਾਰ ਹੋ ਕੇ, ਸੋਹਣਾ ਸੱਜਦਾ...
ਕਿੰਨਾ ਸੋਹਣਾ, ਖੁਸ਼ੀਆਂ ਦਾ, ਦਿਨ ਆ...
ਸ਼ਿਵ ਗਣਾ ਨੇ, ਭੰਗ ਪੀਤੀ, ਰੱਜ ਰੱਜ ਕੇ,
ਨੰਦੀ ਭ੍ਰਿੰਗੀ, ਭੰਗੜੇ ਪਾਉਂਦੇ, ਨੱਚ ਟੱਪ ਕੇ ॥
ਨਾਰਦ ਵੀ, ਵੀਣਾ ਨੂੰ, ਵਜਾਉਂਦਾ ਆ ਗਿਆ ॥
ਭੋਲ਼ਾ, ਮੇਰਾ ਡੰਮਰੂ, ਵਜਾਉਂਦਾ ਆ ਗਿਆ...
ਕਿੰਨਾ ਸੋਹਣਾ, ਖੁਸ਼ੀਆਂ ਦਾ, ਦਿਨ ਆ...
ਭੋਲ੍ਹੇ ਨਾਲ, ਗੌਰਾਂ ਦੇਖੋ, ਸੋਹਣੀ ਸੱਜਦੀ,
ਦੇਖ, ਦੇਖ ਨਜ਼ਰ, ਮੇਰੀ ਨਹੀਂਓਂ ਭਰਦੀ ॥
ਕਰ ਲਓ, ਦੀਦਾਰ ਅੱਜ, ਰੱਜ ਰੱਜ ਕੇ ॥
ਨੱਚ ਲਓ ਜੀ, ਤੁਸੀਂ ਅੱਜ, ਗੱਜ ਵੱਜ ਕੇ...
ਕਿੰਨਾ ਸੋਹਣਾ, ਖੁਸ਼ੀਆਂ ਦਾ, ਦਿਨ ਆ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
भोला मेरा गौरा को ब्याहण आ गया
किन्ना सोहणा, खुशियाँ दा, दिन आ गया ।
भोला मेरा, गौरा को, ब्याहण आ गया ॥
भोले जी दा, जूड़ा बड़ा, सोहणा सज्जदा,
सिर, उत्ते चंदा, चम चम करदा ।
भूताँ दी, बरात देखो, लै के आ गया ।
भोला मेरा, गौरा को, ब्याहण आ गया...
किन्ना सोहणा, खुशियाँ दा, दिन आ...
गौरा जी दे, घर विच, रौनक लग्गी ए,
भोले लई, भंग बना के रख्खी ए ।
भंग पी के, भोला देखो, सोहणा नच्चदा ।
नंदी ते, सवार हो के, सोहणा सज्जदा...
किन्ना सोहणा, खुशियाँ दा, दिन आ...
शिव गणां ने, भंग पीती, रज रज के,
नंदी भृंगी, भंगड़े पाउंदे, नच्च टप्प के ।
नारद वी, वीणा नूं, वजाउँदा आ गया ।
भोला, मेरा डमरू, वजाउँदा आ गया...
किन्ना सोहणा, खुशियाँ दा, दिन आ...
भोले नाल, गौरा देखो, सोहणी सज्जदी,
देख देख, नजर मेरी, नहींओ भरदी ।
कर लो, दीदार अज्ज, रज रज के ।
नच्च लो जी, तुसीं अज्ज, गज्ज वज्ज के...
किन्ना सोहणा, खुशियाँ दा, दिन आ...
अपलोडर – अनिलरामूर्ति भोपाल