ਭੰਗ ਦੇ ਪਿਆਲੇ
ਭੰਗ ਦੇ, ਪਿਆਲੇ ਲੱਗੇ, ਲੰਗਰ ਨਿਰਾਲੇ,
ਨੱਚਦੇ ਨੇ, ਦੇਖੋ ਭੋਲ੍ਹੇ, ਨਾਥ ਦੇ ਦੀਵਾਨੇ ॥
ਦਿਨ, ਸ਼ਿਵਰਾਤ੍ਰੀ ਦਾ, ਆਇਆ ਭਗਤੋ ॥
ਪੀ ਕੇ ਜਾਇਓ, ਥੋੜਾ, ਪ੍ਰਸ਼ਾਦ ਭੰਗ ਦਾ,
ਭੋਲ੍ਹੇ, ਨਾਥ ਜੀ ਦਾ, ਲੰਗਰ, ਲਗਾਇਆ ਭਗਤੋ ॥
ਭੰਗ ਦੇ, ਪਿਆਲੇ ਲੱਗੇ, ਲੰਗਰ ਨਿਰਾਲੇ...
ਭੰਗ ਦਾ, ਪਿਆਲਾ, ਭੋਲ੍ਹੇ ਨਾਥ ਜੀ ਨੂੰ ਜੱਚਦਾ,
ਭਗਤਾਂ, ਪਿਆਰਿਆਂ ਨੂੰ, ਪਤਾ ਹਰ ਸੱਚ ਦਾ ॥
ਥੋੜਾ ਥੋੜਾ, ਸਾਰਿਆਂ ਲਈ, ਆਇਆ ਭਗਤੋ ॥
ਪੀ ਕੇ ਜਾਇਓ, ਥੋੜਾ, ਪ੍ਰਸ਼ਾਦ ਭੰਗ ਦਾ,
ਭੋਲ੍ਹੇ, ਨਾਥ ਜੀ ਦਾ, ਲੰਗਰ, ਲਗਾਇਆ ਭਗਤੋ ॥
ਭੰਗ ਦੇ, ਪਿਆਲੇ ਲੱਗੇ, ਲੰਗਰ ਨਿਰਾਲੇ...
ਭੰਗ, ਅਸੀਂ ਪੀਣੀ, ਪ੍ਰਸ਼ਾਦ ਵਾਂਗ, ਭੋਲ੍ਹੇ ਦੀ,
ਭਗਤਾਂ, ਪਿਆਰਿਆ ਦੀ, ਮੌਜ਼ ਸ਼ਿਵ ਭੋਲ੍ਹੇ ਦੀ ॥
ਸ਼ਿਵ ਜੀ ਨੇ, ਸੱਚ, ਲਿਖਵਾਇਆ ਭਗਤੋ ॥
ਪੀ ਕੇ ਜਾਇਓ, ਥੋੜਾ, ਪ੍ਰਸ਼ਾਦ ਭੰਗ ਦਾ,
ਭੋਲ੍ਹੇ, ਨਾਥ ਜੀ ਦਾ, ਲੰਗਰ, ਲਗਾਇਆ ਭਗਤੋ ॥
ਭੰਗ ਦੇ, ਪਿਆਲੇ ਲੱਗੇ, ਲੰਗਰ ਨਿਰਾਲੇ...
ਵਿਜੇ, ਦੇਵਗਨ ਲਿੱਖੇ, ਭੋਲ੍ਹੇ ਜੀ ਦੇ ਰੰਗ ਨੂੰ,
ਗਾਉਂਦਾ ਏ ਰੋਹਿਤ, ਭੋਲ੍ਹੇ ਨਾਥ ਜੀ ਦੀ ਭੰਗ ਨੂੰ ॥
ਮੰਗਦੇ ਨਹੀਂ, ਕਿਸੇ ਤੋਂ ਵੀ, ਮਾਇਆ ਭਗਤੋ ॥
ਪੀ ਕੇ ਜਾਇਓ, ਥੋੜਾ, ਪ੍ਰਸ਼ਾਦ ਭੰਗ ਦਾ,
ਭੋਲ੍ਹੇ, ਨਾਥ ਜੀ ਦਾ, ਲੰਗਰ, ਲਗਾਇਆ ਭਗਤੋ ॥
ਭੰਗ ਦੇ, ਪਿਆਲੇ ਲੱਗੇ, ਲੰਗਰ ਨਿਰਾਲੇ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
भंग दे प्याले
भंग दे, प्याले लगे, लंगर निराले,
नचते ने, देखो भोले, नाथ दे दीवाने ॥
दिन, शिवरात्रि का, आया भगतो ॥
पी के जइयो, थोड़ा, प्रसाद भंग का,
भोले, नाथ जी का, लंगर, लगाया भगतो ॥
भंग दे, प्याले लगे, लंगर निराले...
भंग का, प्याला, भोले नाथ जी को जचता,
भगतों, प्यारियों को, पता हर सच का ॥
थोड़ा थोड़ा, सारियों लिए, आया भगतो ॥
पी के जइयो, थोड़ा, प्रसाद भंग का,
भोले, नाथ जी का, लंगर, लगाया भगतो ॥
भंग दे, प्याले लगे, लंगर निराले...
भंग, असीं पीणी, प्रसाद वांग, भोले दी,
भगतां, प्यारिया दी, मौज शिव भोले दी ॥
शिव जी ने, सच, लिखवाया भगतो ॥
पी के जइयो, थोड़ा, प्रसाद भंग का,
भोले, नाथ जी का, लंगर, लगाया भगतो ॥
भंग दे, प्याले लगे, लंगर निराले...
विजे, देवगन लिखे, भोले जी दे रंग नूं,
गाउँदा ए रोहित, भोले नाथ जी दी भंग नूं ॥
मंगदे नहीं, किसे तों वी, माया भगतो ॥
पी के जइयो, थोड़ा, प्रसाद भंग का,
भोले, नाथ जी का, लंगर, लगाया भगतो ॥
भंग दे, प्याले लगे, लंगर निराले...