ਕਾਲਾ ਰਾਗ ਭੈਰਵੀ
ਸਥਾਈ ਮੈਨੂੰ ਵਾਸਨਾ ਫੁੱਲਾਂ ਦੀ ਆਈ ਮਾਂ ਚਿੰਤਾਪੁਰਨੀ ਨਾਲ ਨਾਲ ਵਾ
ਠੰਡੀ ਹਵਾ ਚ ਸੁਗੰਧ ਹੈ ਆਈ
ਮਾਂ ਚਿੰਤਾਪੁਰਨੀ ਨਾਲ ਨਾਲ ਵਾ ਮੈਨੂੰ ਵਾਸਨਾ ਫੁੱਲਾਂ ਦੀ ਆਈ
ਹਰ ਪੱਲ ਜਿਹੜਾ ਮੇਰਾ ਰੱਖਦੀ ਖਿਆਲ ਏ
ਪੱਕਾ ਵਿਸ਼ਵਾਸ ਮੈਨੂੰ ਦਾਤੀ ਮੇਰੇ ਨਾਲ ਏ
ਮੇਰੇ ਅੰਗ ਸੰਗ ਰਹਿੰਦੀ ਏ ਸਹਾਈ,
ਮਾਂ ਚਿੰਤਾਪੁਰਨੀ ਨਾਲ ਨਾਲ ਵਾ ਮੈਨੂੰ ਵਾਸਨਾ ਫੁੱਲਾਂ ਦੀ ਆਈ
ਜਿੰਦਗੀ ਚ ਕਦੇ ਹੋਣ ਦਿੱਤਾ ਨਾ ਨਿਰਾਸ਼ ਏ
ਸੋਚਿਆ ਜੋ ਨਹੀਂ ਅੱਜ ਉਹ ਵੀ ਮੇਰੇ ਪਾਸ ਏ
ਮੇਰੇ ਰੋਮ ਰੋਮ ਵਿੱਚ ਹੈ ਸਮਾਈ
ਮਾਂ ਚਿੰਤਾਪੁਰਨੀ ਨਾਲ ਨਾਲ ਵਾ ਮੈਨੂੰ ਵਾਸਨਾ ਫੁੱਲਾਂ ਦੀ ਆਈ
ਰਹਿਪੇ ਵਾਲਾ ਰੋਸ਼ਨ ਮਾਂ ਕਰੇ ਅਰਜੋਈ ਏ
ਤੇਰੇ ਬਿਨਾ ਮੇਰਾ ਇਸ ਜੱਗ ਤੇ ਨਾ ਕੋਈ ਏ
ਮਾਂ ਪੁੱਤ ਤੂੰ ਸਾਥ ਨਿਭਾਈ
ਮਾਂ ਚਿੰਤਾਪੁਰਨੀ ਨਾਲ ਨਾਲ ਵਾ ਮੈਨੂੰ ਵਾਸਨਾ ਫੁੱਲਾਂ ਦੀ ਆਈ
Lyrics in Hindi
काला राग भैरवी
स्थायी
मैनूं वासना फूल्लां दी आई माँ चिंतापुरनी नाल नाल वा
ठंडी हवा च सुगंध है आई
माँ चिंतापुरनी नाल नाल वा मैनूं वासना फूल्लां दी आई
हर पल जेहड़ा मेरा रखदी ख्याल ए
पक्का विश्वास मैनूं दाती मेरे नाल ए
मेरे अंग संग रहिंदी ए सहाई,
माँ चिंतापुरनी नाल नाल वा मैनूं वासना फूल्लां दी आई
जिंदगी च कदे होण दित्त्ता ना निराश ए
सोचिया जो नहीं अज्ज ओह वी मेरे पास ए
मेरे रोम रोम विच है समाई
माँ चिंतापुरनी नाल नाल वा मैनूं वासना फूल्लां दी आई
रहिपे वाला रोशन माँ करे अरजोरी ए
तेरे बिना मेरा इस जग्ग ते ना कोई ए
माँ पुत्त तू साथ निभाई
माँ चिंतापुरनी नाल नाल वा मैनूं वासना फूल्लां दी आई