ਨੱਚ ਲੈਣ ਦੇ ਨੀ ਮੈਨੂੰ ਮਈਆ ਦੇ ਦਰਬਾਰ ਵਿੱਚ
ਨੱਚ, ਲੈਣ ਦੇ ਨੀ ਮੈਨੂੰ, ਮਈਆ ਦੇ ਦਰਬਾਰ ਵਿੱਚ ।
ਨੱਚ, ਲੈਣ ਦੇ ਨੀ ਮੈਨੂੰ, ਅੰਬੇ ਦੇ ਦਰਬਾਰ ਵਿੱਚ ।
ਨੱਚ, ਲੈਣ ਦੇ ਨੀ ਮੈਨੂੰ, ਨੱਚ ਲੈਣ ਦੇ ॥
ਨੀ ਮੈਨੂੰ ॥।ਮਈਆ ਦੇ ਦਰਬਾਰ ਵਿੱਚ,
ਨੱਚ, ਲੈਣ ਦੇ ਨੀ ਮੈਨੂੰ, ਮਈਆ ਦੇ ਦਰਬਾਰ ਵਿੱਚ ।
ਨੱਚ, ਲੈਣ ਦੇ ਨੀ ਮੈਨੂੰ, ਮਈਆ ਦੇ ਦਰਬਾਰ ਵਿੱਚ ।
ਪੈਰਾਂ ਵਿੱਚ, ਘੁੰਘਰੂ ਮੈਂ, ਬਾਂਹੀਂ ਚੂੜਾ ਪਾ ਲਿਆ ॥
ਮੱਥੇ ਉੱਤੇ, ਕੇਸਰ ਦਾ, ਤਿਲਕ ਲਗਾ ਲਿਆ ॥
ਓ ਪਾ ਕੇ ॥।ਮਾਂ ਦੀ, ਲਾਲ ਚੁੰਨੀ ਗਲ਼,
ਨੱਚ, ਲੈਣ ਦੇ ਨੀ ਮੈਨੂੰ, ਮਈਆ ਦੇ ਦਰਬਾਰ ਵਿੱਚ...
ਨੱਚ, ਲੈਣ ਦੇ ਨੀ ਮੈਨੂੰ, ਮਈਆ ਦੇ...
ਕਿੰਨਾ ਚਿਰਾਂ, ਪਿੱਛੋਂ ਅੱਜ, ਸੋਹਣੀ ਘੜੀ ਆਈ ਏ ॥
ਸ਼ੇਰਾਂ ਵਾਲੀ, ਮਈਆ ਅੱਜ, ਮੇਰੇ ਘਰ ਆਈ ਏ ॥
ਓ ਮੈਨੂੰ ॥।ਭੋਲੀ ਮਾਂ ਦੇ, ਚਰਨਾਂ ਚ,
ਵੱਸ, ਲੈਣ ਦੇ ਨੀ ਮੈਨੂੰ, ਮਈਆ ਦੇ ਦਰਬਾਰ ਵਿੱਚ...
ਨੱਚ, ਲੈਣ ਦੇ ਨੀ ਮੈਨੂੰ, ਮਈਆ ਦੇ...
ਹਟੋ ਨਾ, ਸਹੇਲੀਓ, ਹਟਾਓ ਨਾ ਹੀ ਸਖੀਓ ॥
ਪਿਆਰ ਨਾਲ, ਮਈਆ ਦੇ, ਜੈਕਾਰੇ ਲਾਓ ਸਖੀਓ ॥
ਨੀ ਮੈਨੂੰ ॥।ਪ੍ਰੇਮ ਵਾਲੇ, ਰੰਗ ਵਿੱਚ,
ਰੰਗ, ਲੈਣ ਦੇ ਨੀ ਮੈਨੂੰ, ਮਈਆ ਦੇ ਦਰਬਾਰ ਵਿੱਚ...
ਨੱਚ, ਲੈਣ ਦੇ ਨੀ ਮੈਨੂੰ, ਮਈਆ ਦੇ...
ਮਈਆ ਨੂੰ, ਮਨਾਉਣ ਦਾ, ਵੇਲਾ ਹੱਥ ਆਇਆ ਏ ॥
ਵਿਸ਼ਿਆਂ, ਵਿਕਾਰਾਂ ਵਿੱਚ, ਜਨਮ ਗਵਾਇਆ ਏ ॥
ਨੀ ਮੈਨੂੰ ॥।ਏਹੀਓ ਗੱਲਾਂ, ਸੱਚੋਂ ਸੱਚ,
ਦੱਸ, ਲੈਣ ਦੇ ਨੀ ਮੈਨੂੰ, ਮਈਆ ਦੇ ਦਰਬਾਰ ਵਿੱਚ...
ਨੱਚ, ਲੈਣ ਦੇ ਨੀ ਮੈਨੂੰ, ਮਈਆ ਦੇ...
ਦੁਨੀਆਂ ਤੇ, ਕਰਦੀ ਏ, ਕੂੜ ਦਾ ਵਪਾਰ ਜੀ ॥
ਨਾਲ ਕੀ ਏ, ਜਾਣਾ ਇੱਕ, ਸੱਚਾ ਸੁੱਚਾ ਪਿਆਰ ਜੀ ॥
ਨੀ ਮੈਨੂੰ ॥।ਏਹੀਓ ਗੱਲਾਂ, ਸਚੋ ਸੱਚ,
ਦੱਸ, ਲੈਣ ਦੇ ਨੀ ਮੈਨੂੰ, ਮਈਆ ਦੇ ਦਰਬਾਰ ਵਿੱਚ...
ਨੱਚ, ਲੈਣ ਦੇ ਨੀ ਮੈਨੂੰ, ਮਈਆ ਦੇ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
नच्च लैण दे नी मैंनूं मइया दे दरबार विच
नच्च, लैण दे नी मैंनूं, मइया दे दरबार विच ।
नच्च, लैण दे नी मैंनूं, अंबे दे दरबार विच ।
नच्च, लैण दे नी मैंनूं, नच्च लैण दे ॥
नी मैंनूं ॥।मइया दे दरबार विच,
नच्च, लैण दे नी मैंनूं, मइया दे दरबार विच ।
नच्च, लैण दे नी मैंनूं, मइया दे दरबार विच ।।
पैरां विच, घुंघरू मैं, बांहीं चूड़ा पा लिया ॥
मथे उत्ते, केसऱ दा, तिलक लगा लिया ॥
ओ पा के ॥।मां दी, लाल चुन्नी गल,
नच्च, लैण दे नी मैंनूं, मइया दे दरबार विच...
नच्च, लैण दे नी मैंनूं, मइया दे...
किन्ना चिरां, पिच्छों अज्ज, सोहणी घड़ी आई ए ॥
शेरां वाली, मइया अज्ज, मेरे घर आई ए ॥
ओ मैंनूं ॥।भोली मां दे, चरणां च,
वस्स, लैण दे नी मैंनूं, मइया दे दरबार विच...
नच्च, लैण दे नी मैंनूं, मइया दे...
हटो ना, सहेलियो, हटाओ ना ही सखियो ॥
प्यार नाल, मइया दे, जैकारे लाओ सखियो ॥
नी मैंनूं ॥।प्रेम वाले, रंग विच,
रंग, लैण दे नी मैंनूं, मइया दे दरबार विच...
नच्च, लैण दे नी मैंनूं, मइया दे...
मइया नूं, मनाऊण दा, वेला हथ आया ए ॥
विषियां, विकारां विच, जनम गवाया ए ॥
नी मैंनूं ॥।एहीओं गल्लां, सचों सच,
दस्स, लैण दे नी मैंनूं, मइया दे दरबार विच...
नच्च, लैण दे नी मैंनूं, मइया दे...
दुनियां ते, करदी ए, कूड़ दा व्यापार जी ॥
नाल की ए, जाना इक, सच्चा सच्चा प्यार जी ॥
नी मैंनूं ॥।एहीओं गल्लां, सचो सच,
दस्स, लैण दे नी मैंनूं, मइया दे दरबार विच...
नच्च, लैण दे नी मैंनूं, मइया दे...