ਸ਼ੇਰਾਂ ਵਾਲੀ ਮਾਂ ਨਰਾਤੇ ਤੇਰੇ ਆ ਗਏ
ਸ਼ੇਰਾਂ, ਵਾਲੀ ਮਾਂ, ਨਰਾਤੇ ਤੇਰੇ ਆ ਗਏ ॥
ਨਰਾਤੇ, ਤੇਰੇ ਆ ਗਏ, ਨਰਾਤੇ ਤੇਰੇ ਆ ਗਏ ॥
ਪਹਾੜਾਂ, ਵਾਲੀ ਮਾਂ, ਨਰਾਤੇ ਤੇਰੇ ਆ ਗਏ ।
ਸ਼ੇਰਾਂ, ਵਾਲੀ ਮਾਂ, ਨਰਾਤੇ ਤੇਰੇ ਆ...
ਮਈਆ ਜੀ, ਤੇਰਾ ਮੈਂ, ਮੰਦਿਰ ਸਜਾ ਲਿਆ ।
ਮਈਆ, ਰਾਣੀ ਤੈਨੂੰ, ਚੌਕੀ ਤੇ ਬਿਠਾ ਲਿਆ ॥
ਚੁੰਨੀ, ਚੜ੍ਹਾਵਾਂ ਮਾਂ, ਜੈਕਾਰਾ ਤੇਰਾ ਬੋਲ ਕੇ ।
ਸ਼ੇਰਾਂ, ਵਾਲੀ ਮਾਂ, ਨਰਾਤੇ ਤੇਰੇ ਆ...
ਮਈਆ ਜੀ, ਤੇਰੀ ਮੈਂ, ਜੋਤ ਜਗਾਈ ਏ ।
ਕੀਰਤਨ, ਕਰਾਇਆ ਪਰ, ਮਹਿਮਾਂ ਮੈਂ ਗਾਈ ਏ ॥
ਸ਼ੁਰੂਆਤ, ਕਰਾਂ ਮਾਂ, ਜੈਕਾਰਾ ਤੇਰਾ ਬੋਲ ਕੇ ।
ਸ਼ੇਰਾਂ, ਵਾਲੀ ਮਾਂ, ਨਰਾਤੇ ਤੇਰੇ ਆ...
ਮਈਆ, ਦੇ ਲਈ ਮੈਂ, ਭੋਗ ਬਣਾਇਆ ਏ ।
ਹਲਵਾ, ਤੇ ਪੂਰੀ ਦਾ, ਪ੍ਰਸ਼ਾਦ ਬਣਾਇਆ ਏ ॥
ਕੰਜ਼ਕਾਂ, ਬਿਠਾਵਾਂ ਮਾਂ, ਜੈਕਾਰਾ ਤੇਰਾ ਬੋਲ ਕੇ ।
ਸ਼ੇਰਾਂ, ਵਾਲੀ ਮਾਂ, ਨਰਾਤੇ ਤੇਰੇ ਆ...
ਅਪਲੋਡਰ- ਅਨਿਲਰਾਮੂਰਤੀਭੋਪਾਲ