जिथे माँ दी ज्योत जगदी

बड़ी भागा वाली हुंदी ए ओ था,
की जिथे माँ दी ज्योत जगदी,
की जिथे माँ दी ज्योत जगदी,
दाती मेहरावाली,, जय हो, करदी ए छा,
की जिथे माँ दी ज्योत जगदी,
की जिथे माँ दी ज्योत जगदी,
बड़ी भागा वाली हुंदी ए ओ था.......

जिस घर माँ दी ज्योत है जगदी,
हर चिंता ओथो दूर है नसदी,
ओथे वसदी ए,, जय हो, आके मेरी माँ,
की जिथे माँ दी ज्योत जगदी,
की जिथे माँ दी ज्योत जगदी,
बड़ी भागा वाली हुंदी ए ओ था.......

खुशियां आके करन बसेरा,
जिस घर अंदर माँ दा डेरा,
ओहदा जपदे,, जय हो, नसीबा वाले नाम,
की जिथे माँ दी ज्योत जगदी,
की जिथे माँ दी ज्योत जगदी,
बड़ी भागा वाली हुंदी ए ओ था.......

किसे भी गल दी थोड़ ना रेहँदी,
जग दी नेहमता दी लोड ना पैंदी,
माँ कोमल ए,, जय हो, फड़ लैंदी बांह,
की जिथे माँ दी ज्योत जगदी,
की जिथे माँ दी ज्योत जगदी,
बड़ी भागा वाली हुंदी ए ओ था.......




ਬੜੀ ਭਾਗਾਂ ਵਾਲੀ, ਹੁੰਦੀ ਏ ਓਹ ਥਾਂ,
ਕਿ ਜਿੱਥੇ, ਮਾਂ ਦੀ ਜੋਤ ਜੱਗਦੀ*,    
ਕਿ ਜਿੱਥੇ, ਮਾਂ ਦੀ ਜੋਤ ਜੱਗਦੀ ll
ਦਾਤੀ ਮੇਹਰਾਂ ਵਾਲੀ,,, ਜੈ ਹੋ lll, ਕਰਦੀ ਏ ਛਾਂ,
ਕਿ ਜਿੱਥੇ, ਮਾਂ ਦੀ ਜੋਤ ਜੱਗਦੀ*,    
ਕਿ ਜਿੱਥੇ, ਮਾਂ ਦੀ ਜੋਤ ਜੱਗਦੀ l
ਬੜੀ ਭਾਗਾਂ ਵਾਲੀ, ਹੁੰਦੀ ਏ,,,,,,,,,,,,,,
^
ਜਿਸ ਘਰ, ਮਾਂ ਦੀ ਜੋਤ ਹੈ ਜੱਗਦੀ*,
"ਹਰ ਚਿੰਤਾ, ਓਥੋਂ ਦੂਰ ਹੈ ਨੱਸਦੀ" ll
ਓਥੇ ਵੱਸਦੀ ਏ,,, ਜੈ ਹੋ lll, ਆ ਕੇ ਮੇਰੀ ਮਾਂ,
ਕਿ ਜਿੱਥੇ, ਮਾਂ ਦੀ ਜੋਤ ਜੱਗਦੀ*,    
ਕਿ ਜਿੱਥੇ, ਮਾਂ ਦੀ ਜੋਤ ਜੱਗਦੀ l
ਬੜੀ ਭਾਗਾਂ ਵਾਲੀ, ਹੁੰਦੀ ਏ,,,,,,,,,,,,,,
^
ਖੁਸ਼ੀਆਂ ਆ ਕੇ, ਕਰਨ ਬਸੇਰਾ*,
"ਜਿਸ ਘਰ ਅੰਦਰ, ਮਾਂ ਦਾ ਡੇਰਾ" ll
ਓਹਦਾ ਜੱਪਦੇ,,, ਜੈ ਹੋ lll, ਨਸੀਬਾਂ ਵਾਲੇ ਨਾਂਅ,
ਕਿ ਜਿੱਥੇ, ਮਾਂ ਦੀ ਜੋਤ ਜੱਗਦੀ*,    
ਕਿ ਜਿੱਥੇ, ਮਾਂ ਦੀ ਜੋਤ ਜੱਗਦੀ l
ਬੜੀ ਭਾਗਾਂ ਵਾਲੀ, ਹੁੰਦੀ ਏ,,,,,,,,,,,,,,
^
ਕਿਸੇ ਵੀ ਗੱਲ ਦੀ, ਥੋੜ ਨਾ ਰਹਿੰਦੀ
"ਜੱਗ ਦੀ ਨੇਹਮਤਾਂ ਦੀ, ਲੋੜ ਨਾ ਪੈਂਦੀ" ll
ਮਾਂ ਕੋਮਲ ਏ,,, ਜੈ ਹੋ lll, ਫੜ੍ਹ ਲੈਂਦੀ ਬਾਂਹ,
ਕਿ ਜਿੱਥੇ, ਮਾਂ ਦੀ ਜੋਤ ਜੱਗਦੀ*,    
ਕਿ ਜਿੱਥੇ, ਮਾਂ ਦੀ ਜੋਤ ਜੱਗਦੀ l
ਬੜੀ ਭਾਗਾਂ ਵਾਲੀ, ਹੁੰਦੀ ਏ,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (276 downloads)