ਓ ਕਾਨ੍ਹਾ ਰਾਧਾ ਗੋਰੀ
ਓ ਕਾਨ੍ਹਾ, ਰਾਧਾ ਗੋਰੀ ਤੂੰ, ਕਾਲੇ ਰੰਗ ਦਾ ॥
ਨੀ ਰਾਧਿਕੇ, ਨਾ ਕਰ, ਗੁਮਾਨ੍ਹ, ਗੋਰੇ ਰੰਗ ਦਾ ॥
ਓ ਕਾਨ੍ਹਾ, ਰਾਧਾ, ਗੋਰੀ ਤੂੰ ਕਾਲੇ...
ਓ ਯਮੁਨਾ, ਕਿਨਾਰੇ ਮੇਰੀ, ਉੱਚੀ ਅਟਾਰੀ ।
ਓ ਮੈ, ਬ੍ਰਿਸ਼ ਭਾਨੂ ਦੀ, ਰਾਜ ਦੁਲਾਰੀ ॥
ਓ ਕਾਨ੍ਹਾ, ਮੇਰੀ, ਗਲ੍ਹੀ ਨਾ, ਕੋਈ ਲੰਘਦਾ ॥
ਓ ਕਾਨ੍ਹਾ, ਰਾਧਾ, ਗੋਰੀ ਤੂੰ ਕਾਲੇ...
ਓ ਗੋਰਾ, ਗੋਰਾ, ਰੰਗ ਧੁੱਪ, ਵਿੱਚ ਕੁਮਲਾਵੇ ।
ਓ ਗੋਰੇ, ਰੰਗ ਨੂੰ, ਨਜ਼ਰ ਲੱਗ ਜਾਵੇ ॥
ਨੀ ਰਾਧਿਕੇ, ਟਿੱਕਾ, ਲਗਾ ਲੈ, ਕਾਲੇ ਰੰਗ ਦਾ ॥
ਓ ਕਾਨ੍ਹਾ, ਰਾਧਾ, ਗੋਰੀ ਤੂੰ ਕਾਲੇ...
ਓ ਹੋਲੀ ਦੇ, ਬਹਾਨੇ ਕਾਨ੍ਹਾ, ਬਰਸਾਨੇ ਆਵੇ ।
ਓ ਸਭ, ਸਖੀਆਂ ਨੂੰ, ਕੋਲ ਬੁਲਾਵੇ ॥
ਓ ਕਾਨ੍ਹਾ, ਤੋੜ ਗਇਓ, ਪੇਚ, ਗੁਲਬੰਦ ਦਾ ॥
ਓ ਕਾਨ੍ਹਾ, ਰਾਧਾ, ਗੋਰੀ ਤੂੰ ਕਾਲੇ...
ਓ ਰਾਧਾ, ਨਾਮ ਦੀ, ਦੁਨੀਆ ਸ਼ੁਦਾਈ ।
ਓ ਪਹਿਲਾਂ, ਹੈ ਰਾਧਾ, ਫੇਰ ਕਨ੍ਹਾਈ ॥
ਨੀ ਰਾਧਿਕੇ, ਸੰਗ ਹੈ, ਡੋਰ ਤੇ ਪਤੰਗ ਦਾ ॥
ਓ ਕਾਨ੍ਹਾ, ਰਾਧਾ, ਗੋਰੀ ਤੂੰ ਕਾਲੇ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
ओ कान्हा राधा गोरी
ओ कान्हा, राधा गोरी तू, काले रंग दा ॥
नी राधिके, ना कर, गुमान, गोरे रंग दा ॥
ओ कान्हा, राधा, गोरी तू काले...
ओ यमुना, किनारे मेरी, ऊँची अटारी ॥
ओ मै, विष्भाणु दी, राज दुलेरी ॥
ओ कान्हा, मेरी, गली ना, कोई लंघदा ॥
ओ कान्हा, राधा, गोरी तू काले...
ओ गोरा, गोरा, रंग धूप विच कुमलावे ॥
ओ गोरे, रंग नूं, नज़र लग जावे ॥
नी राधिके, तिक्का, लगा लै, काले रंग दा ॥
ओ कान्हा, राधा, गोरी तू काले...
ओ होली दे, बहाने कान्हा, बरसाने आवे ॥
ओ सब, सखियां नूं, कोल बुलावे ॥
ओ कान्हा, तोड़ गइओ, पेंच, गुलबंद दा ॥
ओ कान्हा, राधा, गोरी तू काले...
ओ राधा, नाम दी, दुनिया शुडाई ॥
ओ पहले, है राधा, फेर कन्हाई ॥
नी राधिके, संग है, डोर ते पतंग दा ॥
ओ कान्हा, राधा, गोरी तू काले...