आई कालका माई मेरी आई कालका माई/ਆਈ ਕਾਲਕਾ ਮਾਈ

ਆਈ ਕਾਲਕਾ ਮਾਈ

ਆਈ, ਕਾਲਕਾ ਮਾਈ,
ਮੇਰੀ, ਆਈ ਕਾਲਕਾ ਮਾਈ ॥

ਮਾਂ ਮੇਰੀ ਦਾ, ਰੂਪ ਨਿਰਾਲਾ ।
ਮਾਤ ਵੈਸ਼ਣੋਂ, ਮਾਤ ਜਵਾਲਾ ॥
ਭੁੱਲਿਆਂ ਨੂੰ, ਰਸਤੇ ਪਾਈਂ,
ਮੇਰੀ, ਆਈ ਕਾਲਕਾ ਮਾਈ...
ਆਈ, ਕਾਲਕਾ ਮਾਈ...

ਮਾਂ, ਕਾਲੀ ਨੇ, ਮਾਰੇ ਗੇੜੇ ।
ਪਾਰ, ਲਗਾ ਦੇ, ਸਭ ਦੇ ਬੇੜੇ ॥
ਸਭ ਨੂੰ, ਤਾਰ ਦਿਖਾਈਂ,
ਮੇਰੀ, ਆਈ ਕਾਲਕਾ ਮਾਈ...
ਆਈ, ਕਾਲਕਾ ਮਾਈ...

ਹੱਥ ਖੰਡਾ, ਤ੍ਰਿਸ਼ੂਲ ਵਿਰਾਜੇ ।
ਗਲ਼ ਮੁੰਡਾਂ ਦੀ, ਮਾਲਾ ਸਾਜੇ ॥
ਚਾਮੁੰਡਾ, ਕਹਿਲਾਈ,
ਮੇਰੀ, ਆਈ ਕਾਲਕਾ ਮਾਈ...
ਆਈ, ਕਾਲਕਾ ਮਾਈ...

ਚੰਡ ਮੁੰਡ ਨੂੰ, ਮਾਰਨ ਵਾਲੀ ।
ਦੁਸ਼ਟਾਂ ਨੂੰ, ਸੰਘਾਰਨ ਵਾਲੀ ॥
ਪਾਉਂਦੇ, ਫਿਰਨ ਦੁਹਾਈ,
ਮੇਰੀ, ਆਈ ਕਾਲਕਾ ਮਾਈ...
ਆਈ, ਕਾਲਕਾ ਮਾਈ...

ਰਕਤ ਬੀਜ਼, ਪਾਪੀ ਹੰਕਾਰੀ ।
ਮਾਰੀ ਜਾਵੇ, ਵਾਰੋ ਵਾਰੀ ॥
ਚੜ੍ਹੀ, ਸਿੰਘ ਤੇ ਆਈ,
ਮੇਰੀ, ਆਈ ਕਾਲਕਾ ਮਾਈ...
ਆਈ, ਕਾਲਕਾ ਮਾਈ...

ਖੰਡਾ ਮਾਂ ਦਾ, ਰੁੱਕਦਾ ਨਹੀਂ ਸੀ ।
ਕਿਸੇ ਦੇ ਅੱਗੇ, ਝੁੱਕਦਾ ਨਹੀਂ ਸੀ ॥
ਲਹੂ ਦੀ, ਨਹਿਰ ਵਗਾਈ,
ਮੇਰੀ, ਆਈ ਕਾਲਕਾ ਮਾਈ...
ਆਈ, ਕਾਲਕਾ ਮਾਈ...

ਮਾਤ ਕਾਲਕਾ, ਖੱਪਰ ਧਾਰੀ ।
ਮਹੇਸ਼ਾਸੁਰ ਨੂੰ, ਮਾਰਨ ਵਾਲੀ ॥
ਹਾਹਾ, ਕਾਰ ਮਚਾਈ,
ਮੇਰੀ, ਆਈ ਕਾਲਕਾ ਮਾਈ...
ਆਈ, ਕਾਲਕਾ ਮਾਈ...

ਦਰ ਮਈਆ ਦੇ, ਜੋ ਵੀ ਆਏ ।
ਖਾਲੀ ਝੋਲੀਆਂ, ਭਰ ਲੈ ਜਾਏ ॥
ਸਭਨੂੰ, ਹੋਵੇ ਸਹਾਈ,
ਮੇਰੀ, ਆਈ ਕਾਲਕਾ ਮਾਈ...
ਆਈ, ਕਾਲਕਾ ਮਾਈ...

ਭਗਤ ਤੇਰੇ ਗੁਣ, ਗਾਵੇਂ ਮਈਆ ।
ਚਰਣੀ ਸੀਸ, ਝੁਕਾਵੇ ਮਈਆ ॥
ਦੇ, ਦਰਸ਼ਨ ਮਹਾਂਮਾਈ,
ਮੇਰੀ, ਆਈ ਕਾਲਕਾ ਮਾਈ...
ਆਈ, ਕਾਲਕਾ ਮਾਈ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

आई कालका माई

आई, कालका माई,
मेरी, आई कालका माई ॥

मां मेरी दा, रूप निराला ।
मात वैशनो, मात ज्वाला ॥
भुल्लियां नूँ, रस्ते पाईं,
मेरी, आई कालका माई...
आई, कालका माई...

मां, काली ने, मारे गेड़े ।
पार, लगा दे, सब दे बेड़े ॥
सब नूँ, तार दिखाईं,
मेरी, आई कालका माई...
आई, कालका माई...

हथ खंडा, त्रिशूल विराजे ।
गल मुंडां दी, माला साजे ॥
चामुंडा, कहलाईं,
मेरी, आई कालका माई...
आई, कालका माई...

चंड मुंड नूँ, मारन वाली ।
दुश्टां नूँ, संघारण वाली ॥
पाऊंदे, फिरन दुकाई,
मेरी, आई कालका माई...
आई, कालका माई...

रक्त बीज, पापी हंकारी ।
मारी जावे, वारोवारी ॥
चढ़ी, सिंघ ते आई,
मेरी, आई कालका माई...
आई, कालका माई...

खंडा मां दा, रुकदा नहीं सी ।
किसे दे अगे, झुकदा नहीं सी ॥
लहू दी, नहर वगाई,
मेरी, आई कालका माई...
आई, कालका माई...

मात कालका, खप्परधारी ।
महेशासुर नूँ, मारन वाली ॥
हा-हा, कार मचाई,
मेरी, आई कालका माई...
आई, कालका माई...

दर मैया दे, जो वी आए ।
खाली झोलियां, भर लै जाए ॥
सब नूँ, होवे सहाई,
मेरी, आई कालका माई...
आई, कालका माई...

भगत तेरे गुण, गावें मैया ।
चरणी सीस, झुकावै मैया ॥
दे, दर्शन महांमाई,
मेरी, आई कालका माई...
आई, कालका माई...

अपलोडर — अनिलरामूर्ती भोपाल