ਏਹ ਮਾਲਾ ਸ਼ਾਮ ਤੇਰੀ ਮਾਲਾ
ਧੁਨ- ਇਹ ਥੇਵਾ ਮੁੰਦਰੀ ਦਾ ਥੇਵਾ
ਏਹ, ਮਾਲਾ, ਸ਼ਾਮ, ਤੇਰੀ ਮਾਲਾ ॥
ਤੇਰਾ, ਦੇਖਿਆ, ਰੂਪ ਨਿਰਾਲਾ,
ਗੋਬਿੰਦ, ਤੇ ਗੋਪਾਲ, ਹੋ ਗਿਆ... ਜੈ ਹੋ,
ਯਸ਼ੋਧਾ, ਨੰਦ, ਲਾਲ ਹੋ ਗਿਆ... ਜੈ ਹੋ ॥
ਏਹ, ਕੰਗਨਾ, ਸ਼ਾਮ, ਤੇਰਾ ਕੰਗਨਾ ॥
ਕਦੇ, ਭੁੱਲ ਚੁੱਕ, ਆਈਂ, ਸਾਡੇ ਅੰਗਨਾ,
ਕਿ, ਰਾਸ, ਰਚਾਉਣ ਵਾਲਿਆ... ਜੈ ਹੋ,
ਕਿ, ਸਖ਼ੀਆਂ, ਨਚਾਉਣ ਵਾਲਿਆ... ਜੈ ਹੋ ॥
ਏਹ, ਮਾਲਾ, ਸ਼ਾਮ, ਤੇਰੀ ਮਾਲਾ...
ਏਹੇ, ਗਵਾਲੇ, ਸ਼ਾਮ, ਤੇਰੇ ਗਵਾਲੇ ॥
ਜੋ, ਦਹੀਂ, ਮੱਖਣਾਂ, ਨਾਲ ਪਾਲੇ,
ਅਵਾਜ਼ਾਂ, ਤੈਨੂੰ, ਮਾਰਦੇ ਨੇ... ਜੈ ਹੋ,
ਓਹ ਰਸਤਾ, ਨਿਹਾਰਦੇ ਨੇ... ਜੈ ਹੋ ॥
ਏਹ, ਮਾਲਾ, ਸ਼ਾਮ, ਤੇਰੀ ਮਾਲਾ...
ਏਹ, ਗਲ੍ਹੀਆਂ, ਗੋਕੁਲ, ਦੀਆਂ ਗਲ੍ਹੀਆਂ ॥
ਤੇਰੇ, ਚੁੰਮਣ, ਪੈਰਾਂ, ਦੀਆਂ ਤਲੀਆਂ,
ਓ ਚੋਰੀ ਚੋਰੀ, ਜਾਣ ਵਾਲਿਆ... ਜੈ ਹੋ,
ਓ ਰਾਹ, ਭੁੱਲ, ਜਾਣ ਵਾਲਿਆ... ਜੈ ਹੋ ॥
ਏਹ, ਮਾਲਾ, ਸ਼ਾਮ, ਤੇਰੀ ਮਾਲਾ...
ਤੇਰੀ, ਰਾਧਾ, ਸ਼ਾਮ, ਤੇਰੀ ਰਾਧਾ ॥
ਕਰ, ਝੂਠਾ, ਮਿਲਣ ਦਾ ਵਾਅਦਾ,
ਓ ਦੂਰ, ਜਾ ਕੇ, ਰਹਿਣ ਵਾਲਿਆ... ਜੈ ਹੋ,
ਓ ਰਾਧੇ, ਰਾਧੇ, ਕਹਿਣ ਵਾਲਿਆ... ਜੈ ਹੋ ॥
ਏਹ, ਮਾਲਾ, ਸ਼ਾਮ, ਤੇਰੀ ਮਾਲਾ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
एह माला श्याम तेरी माला
धुन – यह थेवा मुंदरी दा थेवा
एह, माला, श्याम, तेरी माला ।
तेरा, देखिया, रूप निराला,
गोबिंद, ते गोपाल, हो गया... जै हो,
यशोदा, नंद, लाल हो गया... जै हो ॥
एह, कंगना, श्याम, तेरा कंगना ।
कदे, भूल–चुक, आईं, साडे अंगना,
कि, रास, रचाऊण वालिया... जै हो,
कि, सखियां, नचाऊण वालिया... जै हो ॥
एह, माला, श्याम, तेरी माला...
एहे, ग्वाले, श्याम, तेरे ग्वाले ।
जो, दहीं–मक्खणा, नाल पाले,
आवाज़ां, तैनूं, मारदे ने... जै हो,
ओह रस्ता, निहारदे ने... जै हो ॥
एह, माला, श्याम, तेरी माला...
एह, गल्लियां, गोकुल, दियां गल्लियां ।
तेरे, चुम्मण, पैरा, दियां तलियां,
ओ चोरी–चोरी, जान वालिया... जै हो,
ओ राह, भूल, जान वालिया... जै हो ॥
एह, माला, श्याम, तेरी माला...
तेरी, राधा, श्याम, तेरी राधा ।
कर, झूठा, मिलण दा वादा,
ओ दूर, जा के, रहिण वालिया... जै हो,
ओ राधे, राधे, कहिण वालिया... जै हो ॥
एह, माला, श्याम, तेरी माला...
अपलोडर – अनिल रामूर्ती भोपाल