ਓ ਹਾਰਾਂ ਵਾਲੇ ਦੀ ਲਾਲੀ ਨੇ
ਓ ਹਾਰਾਂ, ਵਾਲੇ ਦੀ, ਲਾਲੀ ਨੇ...
( ਲਾਲੋ, ਲਾਲ ਬਣਾ ਦਿੱਤਾ ) ॥
ਓ ਲਾਲੋ ਲਾਲ, ਬਣਾ ਦਿੱਤਾ
ਸਾਨੂੰ, ਆਪਣਾ ਰੰਗ, ਚੜ੍ਹਾ ਦਿੱਤਾ ॥
ਓ ਹਾਰਾਂ, ਵਾਲੇ ਦੀ, ਲਾਲੀ ਨੇ...
ਜਦ, ਮੈਂ ਗਈ, ਸ਼ਾਮ ਦੇ ਦਵਾਰੇ ।
ਦੇਖੇ, ਓਥੇ, ਅਜ਼ਬ ਨਜ਼ਾਰੇ ॥
ਸੋਹਣਾ, ਮੁਖੜਾ, ਦੇਖ ਸ਼ਾਮ ਦਾ ।
ਓਥੇ, ਡੇਰਾ ਲਾ ਦਿੱਤਾ,
ਓ ਹਾਰਾਂ, ਵਾਲੇ ਦੀ, ਲਾਲੀ ਨੇ...
ਸ਼ਾਮ, ਤਾਂ ਮੇਰੇ, ਭਜਨ ਸੁਣਾਵੇ ।
ਸਭ, ਭਗਤਾਂ ਨੂੰ, ਕੋਲ ਬੁਲਾਵੇ ॥
ਸੋਹਣੇ, ਏਹ, ਨਜ਼ਾਰੇ ਦੇਖ ਕੇ ।
ਚਰਣੀ, ਸੀਸ ਨਿਵਾ ਦਿੱਤਾ,
ਓ ਹਾਰਾਂ, ਵਾਲੇ ਦੀ, ਲਾਲੀ ਨੇ...
ਜਦ, ਮੈਂ ਗਈ, ਸ਼ਾਮ ਦੇ ਬੂਹੇ ।
ਸਾਰੇ, ਕਾਰਜ਼, ਹੋ ਗਏ ਪੂਰੇ ॥
ਦਿਲ ਦਾ, ਹਾਲ, ਸੁਣਾਇਆ ਸ਼ਾਮ ਨੂੰ ।
ਹੱਥ ਜੋੜ ਕੇ, ਸ਼ੁਕਰ ਮਨਾ ਦਿੱਤਾ,
ਓ ਹਾਰਾਂ, ਵਾਲੇ ਦੀ, ਲਾਲੀ ਨੇ...
ਸ਼ਾਮ, ਸੁੰਦਰ ਦੀ, ਸੋਹਣੀ ਸੂਰਤ ।
ਮਨ ਵਿੱਚ, ਵੱਸ ਗਈ, ਮੋਹਣੀ ਮੂਰਤ ॥
ਸ਼ਾਮ, ਸੁੰਦਰ ਦਾ, ਦਰਸ਼ਨ ਪਾ ਕੇ ।
ਆਪਣਾ, ਆਪ ਲੁਟਾ ਦਿੱਤਾ,
ਓ ਹਾਰਾਂ, ਵਾਲੇ ਦੀ, ਲਾਲੀ ਨੇ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
ओ हाराँ वाले दी लाली ने
ओ हाराँ, वाले दी, लाली ने...
(लालो, लाल बना देता)॥
ओ लालो लाल, बना देता
सानूँ, अपना रंग, चढ़ा देता॥
ओ हाराँ, वाले दी, लाली ने...
जद, मैं गई, शाम दे द्वारे।
देखे, ओथे, अजब नज़ारे॥
सोहणा, मुखड़ा, देखकर शाम दा,
ओथे, डेरा ला देता,
ओ हाराँ, वाले दी, लाली ने...
शाम, ताँ मेरे, भजन सुनावे।
सब, भक्ताँ नूँ, कोल बुलावे॥
सोहणे, एह, नज़ारे देखकर,
चरनी, सीस निवा देता,
ओ हाराँ, वाले दी, लाली ने...
जद, मैं गई, शाम दे बूहे।
सारे, कारज, हो गए पूरे॥
दिल दा, हाल, सुनाया शाम नूँ,
हथ जोड़ के, शुक्र मना देता,
ओ हाराँ, वाले दी, लाली ने...
शाम, सुंदर दी, सोहणी सूरत।
मन विच, वस गई, मोहणी मूरत॥
शाम, सुंदर दा, दर्शन पा के,
आपणा, आप लुटा देता,
ओ हाराँ, वाले दी, लाली ने...
अपलोडर — अनिलरामूर्ती भोपाल