दर्शन कर लो ज्वाला मैया आई होई ऐ/ਦਰਸ਼ਨ ਕਰ ਲਓ

ਦਰਸ਼ਨ ਕਰ ਲਓ

ਓ ਦਰਸ਼ਨ, ਕਰ ਲਓ,
ਜਵਾਲਾ ਮਈਆ, ਆਈ ਹੋਈ ਐ ॥
ਓ ਝੋਲੀਆਂ, ਭਰ ਲਓ,
ਜਵਾਲਾ ਮਈਆ, ਆਈ ਹੋਈ ਐ ॥
ਓ ਦਰਸ਼ਨ, ਕਰ ਲਓ, ਜਵਾਲਾ ਮਈਆ...

ਓ ਮਈਆ ਜੀ ਦੇ, ਭਵਨਾਂ ਤੇ, ਝੰਡੇ ਝੱਲ੍ਹਦੇ ।
ਓ ਝੰਡੇ, ਝੱਲ੍ਹਦੇ ਜੀ, ਝੰਡੇ ਝੱਲ੍ਹਦੇ ।
ਓ ਮਈਆ ਜੀ ਦੇ, ਭਵਨਾਂ ਤੇ, ਝੰਡੇ ਝੱਲ੍ਹਦੇ ।
ਐਹਨਾਂ, ਝੰਡਿਆਂ, ਨੇ ਝਿਲਮਿਲ, ਲਾਈ ਹੋਈ ਐ ।
ਓ ਦਰਸ਼ਨ, ਕਰ ਲਓ, ਜਵਾਲਾ ਮਈਆ...

ਓ ਮਈਆ ਜੀ ਦੇ, ਭਵਨਾਂ ਤੇ, ਜੋਤਾਂ ਨੇ ਜੱਗਦੀਆਂ ।
ਓ ਜੋਤਾਂ ਨੇ, ਜੱਗਦੀਆਂ ਜੀ, ਜੋਤਾਂ ਨੇ ਜੱਗਦੀਆਂ ।
ਓ ਮਈਆ ਜੀ ਦੇ, ਭਵਨਾਂ ਤੇ, ਜੋਤਾਂ ਨੇ ਜੱਗਦੀਆਂ ।
ਐਹਨਾਂ, ਜੋਤਾਂ, ਨੇ ਜਗਮਗ, ਲਾਈ ਹੋਈ ਐ ।
ਓ ਦਰਸ਼ਨ, ਕਰ ਲਓ, ਜਵਾਲਾ ਮਈਆ...

ਓ ਮਈਆ ਜੀ ਦੇ, ਭਵਨਾਂ ਤੇ, ਟੱਲੀਆਂ ਖੜ੍ਹਕਣ ।
ਓ ਟੱਲੀਆਂ, ਖੜ੍ਹਕਣ ਜੀ, ਟੱਲੀਆਂ ਖੜ੍ਹਕਣ ।
ਓ ਮਈਆ ਜੀ ਦੇ, ਭਵਨਾਂ ਤੇ, ਟੱਲੀਆਂ ਖੜ੍ਹਕਣ ।
ਐਹਨਾਂ, ਟੱਲੀਆਂ, ਨੇ ਟਨ ਟਨ, ਲਾਈ ਹੋਈ ਐ ।
ਓ ਦਰਸ਼ਨ, ਕਰ ਲਓ, ਜਵਾਲਾ ਮਈਆ...

ਓ ਮਈਆ ਜੀ ਦੇ, ਭਵਨਾਂ ਤੇ, ਕੰਜ਼ਕਾਂ ਖੇਡਣ ।
ਓ ਕੰਜ਼ਕਾਂ, ਖੇਡਣ ਜੀ, ਕੰਜ਼ਕਾਂ ਖੇਡਣ ।
ਓ ਮਈਆ ਜੀ ਦੇ, ਭਵਨਾਂ ਤੇ, ਕੰਜ਼ਕਾਂ ਖੇਡਣ ।
ਐਹਨਾਂ, ਕੰਜ਼ਕਾਂ, ਨੇ ਰੌਣਕ, ਲਾਈ ਹੋਈ ਐ ।
ਓ ਦਰਸ਼ਨ, ਕਰ ਲਓ, ਜਵਾਲਾ ਮਈਆ...

ਓ ਮਈਆ ਜੀ ਦੇ, ਭਵਨਾਂ ਤੇ, ਫ਼ੁੱਲਾਂ ਵਾਲੀ ਵਰਖ਼ਾ ।
ਓ ਫ਼ੁੱਲਾਂ, ਵਾਲੀ ਵਰਖ਼ਾ ਜੀ, ਫ਼ੁੱਲਾਂ ਵਾਲੀ ਵਰਖ਼ਾ ।
ਓ ਮਈਆ ਜੀ ਦੇ, ਭਵਨਾਂ ਤੇ, ਫ਼ੁੱਲਾਂ ਵਾਲੀ ਵਰਖ਼ਾ ।
ਐਹਨਾਂ, ਫ਼ੁੱਲਾਂ, ਨੇ ਖੁਸ਼ਬੂ, ਫ਼ੈਲਾਈ ਹੋਈ ਐ ।
ਓ ਦਰਸ਼ਨ, ਕਰ ਲਓ, ਜਵਾਲਾ ਮਈਆ...

ਓ ਮਈਆ ਜੀ ਦੇ, ਭਵਨਾਂ ਤੇ, ਜੈਕਾਰੇ ਲੱਗਦੇ ।
ਓ ਜੈਕਾਰੇ, ਲੱਗਦੇ ਜੀ, ਜੈਕਾਰੇ ਲੱਗਦੇ ।
ਓ ਮਈਆ ਜੀ ਦੇ, ਭਵਨਾਂ ਤੇ, ਜੈਕਾਰੇ ਲੱਗਦੇ ।
ਐਹਨਾਂ, ਜੈਕਾਰਿਆਂ ਨੇ, ਰੌਣਕ, ਲਾਈ ਹੋਈ ਐ ।
ਓ ਦਰਸ਼ਨ, ਕਰ ਲਓ, ਜਵਾਲਾ ਮਈਆ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

दरशन कर लो

ओ दरशन, कर लो,
ज्वाला मैया, आई होई है।
ओ झोलियाँ, भर लो,
ज्वाला मैया, आई होई है।
ओ दरशन, कर लो, ज्वाला मैया…

ओ मैया जी दे, भवनां ते, झंडे झुल्दे।
ओ झंडे, झुल्दे जी, झंडे झुल्दे।
ओ मैया जी दे, भवनां ते, झंडे झुल्दे।
ऐहना झंडियां ने, झिलमिल, लाई होई है।
ओ दरशन, कर लो, ज्वाला मैया…

ओ मैया जी दे, भवनां ते, ज्योतां ने जग्दियां।
ओ ज्योतां ने, जग्दियां जी, ज्योतां ने जग्दियां।
ओ मैया जी दे, भवनां ते, ज्योतां ने जग्दियां।
ऐहना ज्योतां ने, जगमग, लाई होई है।
ओ दरशन, कर लो, ज्वाला मैया…

ओ मैया जी दे, भवनां ते, टल्लियां खड़कदियां।
ओ टल्लियां, खड़कदियां जी, टल्लियां खड़कदियां।
ओ मैया जी दे, भवनां ते, टल्लियां खड़कदियां।
ऐहना टल्लियां ने, टन–टन, लाई होई है।
ओ दरशन, कर लो, ज्वाला मैया…

ओ मैया जी दे, भवनां ते, कंजकां खेलदियां।
ओ कंजकां, खेलदियां जी, कंजकां खेलदियां।
ओ मैया जी दे, भवनां ते, कंजकां खेलदियां।
ऐहना कंजकां ने, रौनक, लाई होई है।
ओ दरशन, कर लो, ज्वाला मैया…

ओ मैया जी दे, भवनां ते, फुल्लां वाली वरखा।
ओ फुल्लां, वाली वरखा जी, फुल्लां वाली वरखा।
ओ मैया जी दे, भवनां ते, फुल्लां वाली वरखा।
ऐहना फुल्लां ने, खुशबू, फैलायी होई है।
ओ दरशन, कर लो, ज्वाला मैया…

ओ मैया जी दे, भवनां ते, जैकारे लग्दे।
ओ जैकारे, लग्दे जी, जैकारे लग्दे।
ओ मैया जी दे, भवनां ते, जैकारे लग्दे।
ऐहना जैकारियां ने, रौनक, लाई होई है।
ओ दरशन, कर लो, ज्वाला मैया…

???? जै माता दी ????
अपलोडर – अनिल रामूर्ती भोपाल

download bhajan lyrics (32 downloads)