ਮੱਥੇ ਉੱਤੇ ਚੰਦਾ ਚਮਕਾਉਣ ਵਾਲਿਆ
ਮੱਥੇ, ਉੱਤੇ ਚੰਦਾ, ਚਮਕਾਉਣ ਵਾਲਿਆ,
ਓ ਸ਼ਿਵ ਭੋਲਿਆ ॥
ਭਗਤਾਂ ਦੇ, ਦੁੱਖੜੇ, ਮਿਟਾਉਣ ਵਾਲਿਆ,
ਓ ਸ਼ਿਵ ਭੋਲਿਆ ॥
ਤਨ, ਉੱਤੇ ਭਸਮ, ਰਮਾਈ ਹੋਈ ਏ,
ਜਟਾ ਵਿੱਚ, ਗੰਗਾ ਵੀ, ਵਹਾਈ ਹੋਈ ਏ ॥
ਭਗਤਾਂ ਨੂੰ, ਚਰਣੀ, ਲਾਉਣ ਵਾਲਿਆ,
ਓ ਸ਼ਿਵ ਭੋਲਿਆ ।
ਮੱਥੇ, ਉੱਤੇ ਚੰਦਾ, ਚਮਕਾਉਣ...
ਭੋਲ੍ਹੇ, ਤੇਰੇ ਗੱਲ ਵਿੱਚ, ਨਾਗ਼ ਸੱਜਦਾ,
ਹੱਥ ਵਿੱਚ, ਕਮੰਡਲ ਵੀ, ਸੋਹਣਾ ਲੱਗਦਾ ॥
ਭੰਗ ਦੇ, ਪਿਆਲਿਆਂ ਨੂੰ, ਪੀਣ ਵਾਲਿਆ,
ਓ ਸ਼ਿਵ ਭੋਲਿਆ ।
ਮੱਥੇ, ਉੱਤੇ ਚੰਦਾ, ਚਮਕਾਉਣ...
ਤਨ, ਉੱਤੇ ਮ੍ਰਿਗਸ਼ਾਲਾ, ਪਾਈ ਹੋਈ ਏ,
ਆਸਣ ਤੇ, ਗੌਰਾਂ ਵੀ, ਬਿਠਾਈ ਹੋਈ ਏ ॥
ਭੂਤਾਂ ਤੇ, ਪ੍ਰੇਤਾਂ ਨਾਲ, ਰਹਿਣ ਵਾਲਿਆ,
ਓ ਸ਼ਿਵ ਭੋਲਿਆ ।
ਮੱਥੇ, ਉੱਤੇ ਚੰਦਾ, ਚਮਕਾਉਣ...
ਹੱਥ, ਵਿੱਚ ਭੋਲੇ ਤੇਰੇ, ਡੰਮਰੂ ਸੱਜਦਾ,
ਦੇਖ ਦੇਖ, ਰੂਪ ਦਿਲ, ਨਹੀਓਂ ਰੱਜਦਾ ॥
ਡੰਮ ਡੰਮ, ਡੰਮਰੂ, ਵਜਾਉਣ ਵਾਲਿਆ,
ਓ ਸ਼ਿਵ ਭੋਲਿਆ ।
ਮੱਥੇ, ਉੱਤੇ ਚੰਦਾ, ਚਮਕਾਉਣ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
माथे उत्ते चंदा चमकाउण वालिया
माथे, उत्ते चंदा, चमकाउण वालिया,
ओ शिव भोलिया ॥
भगतां दे, दुखड़े, मिटाउण वालिया,
ओ शिव भोलिया ॥
तन, उत्ते भस्म, रमाई होई ए,
जटा विच, गंगा वी, वहाई होई ए ॥
भगतां नूं, चरणी, लाउण वालिया,
ओ शिव भोलिया ।
माथे, उत्ते चंदा, चमकाउण...
भोले, तेरे गल्ल विच, नाग सज्जदा,
हथ विच, कमंडल वी, सोहणा लग्गदा ॥
भंग दे, प्यालियां नूं, पीण वालिया,
ओ शिव भोलिया ।
माथे, उत्ते चंदा, चमकाउण...
तन, उत्ते मृगशाला, पाई होई ए,
आसन ते, गोरां वी, बिठाई होई ए ॥
भूतां ते, प्रेतां नाल, रहिण वालिया,
ओ शिव भोलिया ।
माथे, उत्ते चंदा, चमकाउण...
हथ, विच भोले तेरे, डमरू सज्जदा,
देख देख, रूप दिल, नहींओं रज्जदा ॥
डंम डंम, डमरू, वजाउण वालिया,
ओ शिव भोलिया ।
माथे, उत्ते चंदा, चमकाउण...