ਦੇਖੋ ਨੀ ਦੇਖੋ ਰੂਪ ਕਮਾਲ
ਧੁਨ- ਸੋਹਣਾ ਜੀ ਸੋਹਣਾ ਮੇਰਾ ਸ਼ਾਮ
ਦੇਖੋ ਨੀ, ਦੇਖੋ ਰੂਪ ਕਮਾਲ, ਜੋਗੀ ਵੇਹੜੇ ਆਇਆ ॥
ਨਿੱਕਾ ਜੇਹਾ, ਸੋਹਣਾ ਜੇਹਾ ਬਾਲ, ਜੋਗੀ ਵੇਹੜੇ ਆਇਆ ।
ਦੇਖੋ ਨੀ, ਦੇਖੋ ਰੂਪ ਕਮਾਲ, ਜੋਗੀ ਵੇਹੜੇ ਆਇਆ ।
ਸਿਰ ਤੇ, ਸੁਨਹਿਰੀ ਜੀਹਦੇ ਵਾਲ਼, ਜੋਗੀ ਵੇਹੜੇ ਆਇਆ ।
ਦੇਖੋ ਨੀ, ਦੇਖੋ ਰੂਪ ਕਮਾਲ, ਜੋਗੀ ਵੇਹੜੇ...
ਦੇਖਾਂ ਜਦ, ਸੂਰਤ ਪਿਆਰੀ, ਜਾਵਾਂ ਮੈਂ ਵਾਰੀ ਵਾਰੀ ॥
ਵਾਰੀ ਜਾਵਾਂ ਮੈਂ, ਸੋਹਣੀ ਚਾਲ, ਜੋਗੀ ਵੇਹੜੇ ਆਇਆ ॥
ਦੇਖੋ ਨੀ, ਦੇਖੋ ਰੂਪ ਕਮਾਲ, ਜੋਗੀ ਵੇਹੜੇ...
ਮੱਥੇ ਤੇ, ਟਿੱਕਾ ਸੋਹਣਾ, ਜੋਗੀ ਲੱਗਦਾ ਮਨਮੋਹਣਾ ॥
ਲੱਗੀਆਂ, ਪ੍ਰੀਤਾਂ ਓਹਦੇ ਨਾਲ, ਜੋਗੀ ਵੇਹੜੇ ਆਇਆ ॥
ਦੇਖੋ ਨੀ, ਦੇਖੋ ਰੂਪ ਕਮਾਲ, ਜੋਗੀ ਵੇਹੜੇ...
ਹੱਥ ਵਿੱਚ ਹੈ, ਚਿਮਟਾ ਫੜ੍ਹਿਆ, ਰੰਗ ਫ਼ਕੀਰੀ ਚੜ੍ਹਿਆ ॥
ਭੋਲ੍ਹੇ ਦੇ, ਰੰਗਾਂ ਵਿੱਚ ਨਿਹਾਲ, ਜੋਗੀ ਵੇਹੜੇ ਆਇਆ ॥
ਦੇਖੋ ਨੀ, ਦੇਖੋ ਰੂਪ ਕਮਾਲ, ਜੋਗੀ ਵੇਹੜੇ...
ਰਤਨੋ ਦਾ, ਲਾਲ ਪਿਆਰਾ, ਭਗਤਾਂ ਦਾ ਤਾਰਣਹਾਰਾ ॥
ਆਇਆ ਓਹ, ਹੋ ਕੇ ਮੋਰ ਸਵਾਰ, ਜੋਗੀ ਵੇਹੜੇ ਆਇਆ ॥
ਦੇਖੋ ਨੀ, ਦੇਖੋ ਰੂਪ ਕਮਾਲ, ਜੋਗੀ ਵੇਹੜੇ...
ਸੱਤਾ, ਮੰਢਾਲੀ ਕਹਿੰਦਾ, ਰਤਨੋ ਦੇ ਘਰ ਹੈ ਰਹਿੰਦਾ ॥
ਬੈਠਾ, ਤਲਾਈਆਂ ਧੂਣਾ ਬਾਲ, ਜੋਗੀ ਵੇਹੜੇ ਆਇਆ ॥
ਦੇਖੋ ਨੀ, ਦੇਖੋ ਰੂਪ ਕਮਾਲ, ਜੋਗੀ ਵੇਹੜੇ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
देखो नी देखो रूप कमाल
धुन – सोहणा जी सोहणा मेरा शाम
देखो नी, देखो रूप कमाल,
जोगी वेहड़े आया॥
निक्का जेहा, सोहणा जेहा बाल,
जोगी वेहड़े आया॥
देखो नी, देखो रूप कमाल,
जोगी वेहड़े आया॥
सिर ते, सुनहरी जिहदे वाल,
जोगी वेहड़े आया॥
देखां जद, सूरत प्यारी,
जावां मैं वारी वारी॥
वारी जावां मैं, सोहणी चाल,
जोगी वेहड़े आया॥
माथे ते, टिक्का सोहणा,
जोगी लगदा मनमोहणा॥
लग्गियां, प्रीतां ओहदे नाल,
जोगी वेहड़े आया॥
हाथ विच है, चिमटा फड़िया,
रंग फकीरी चढ़िया॥
भोले दे, रंगां विच निहाल,
जोगी वेहड़े आया॥
रतनो दा, लाल प्यारा,
भगतां दा तारनहारा॥
आया ओह, हो के मोर सवार,
जोगी वेहड़े आया॥
सत्ता, मंढाली कहिंदा,
रतनो दे घर है रहिंदा॥
बैठा, तलाइयां धूणा बाल,
जोगी वेहड़े आया॥
अपलोडर — अनिलरामूर्ति भोपाल