ਮੋਰ ਤੇ ਸਵਾਰ ਹੋ ਕੇ ਆਜਾ ਜੋਗੀਆ
ਧੁਨ- ਦੇ ਲੈ ਗੇੜਾ
( ਜੈ ਬਾਬੇ ਦੀ... ਜੈ ਜੋਗੀ ਦੀ x॥)
ਮੋਰ ਤੇ, ਸਵਾਰ ਹੋ ਕੇ, ਆਜਾ ਜੋਗੀਆ ॥
ਓ ਮੋਰ ਤੇ...
( ਜੈ ਬਾਬੇ ਦੀ... ਜੈ ਜੋਗੀ ਦੀ x॥)
ਮੋਰ ਤੇ, ਸਵਾਰ ਹੋ ਕੇ, ਆਜਾ ਜੋਗੀਆ,
ਭਗਤਾਂ ਨੂੰ, ਦਰਸ਼, ਵਿਖਾ ਜਾ ਜੋਗੀਆ...
( ਜੈ ਬਾਬੇ ਦੀ... ਜੈ ਜੋਗੀ ਦੀ x॥)
ਬਾਬਾ, ਤੇਰੀ ਜੋਤ ਜਗਾਈ, ਹੋਈ ਆ,
ਭਗਤਾਂ ਨੇ, ਹਾਜ਼ਰੀ, ਲਗਾਈ ਹੋਈ ਆ ॥
( ਜੈ ਬਾਬੇ ਦੀ... ਜੈ ਜੋਗੀ ਦੀ x॥)
ਚੌਂਕੀ ਵਿੱਚ, ਛੇਤੀ ਫੇਰਾ, ਪਾ ਜਾ ਜੋਗੀਆ,
ਭਗਤਾਂ ਨੂੰ, ਦਰਸ਼, ਵਿਖਾ ਜਾ ਜੋਗੀਆ...
( ਜੈ ਬਾਬੇ ਦੀ... ਜੈ ਜੋਗੀ ਦੀ x॥)
ਮੋਰ ਤੇ, ਸਵਾਰ ਹੋ ਕੇ...
ਗੁਫਾ, ਤੇਰੇ ਦੇ ਉੱਤੇ, ਢੋਲ ਵੱਜਦੇ,
ਢੋਲ, ਵੱਜਦੇ ਤੇ, ਨਗਾੜੇ ਵੱਜਦੇ ॥
( ਜੈ ਬਾਬੇ ਦੀ... ਜੈ ਜੋਗੀ ਦੀ x॥)
ਭਗਤਾਂ ਨੂੰ, ਆ ਕੇ ਤੂੰ, ਨਚਾ ਜਾ ਜੋਗੀਆ,
ਭਗਤਾਂ ਨੂੰ, ਦਰਸ਼, ਵਿਖਾ ਜਾ ਜੋਗੀਆ...
( ਜੈ ਬਾਬੇ ਦੀ... ਜੈ ਜੋਗੀ ਦੀ x॥)
ਮੋਰ ਤੇ, ਸਵਾਰ ਹੋ ਕੇ...
ਭਗਤ, ਗੁਫ਼ਾ ਤੇ ਤੇਰੀ, ਆਏ ਹੋਏ ਨੇ,
ਰੋਟ, ਪ੍ਰਸ਼ਾਦ ਵੀ, ਲਿਆਏ ਹੋਏ ਨੇ ॥
( ਜੈ ਬਾਬੇ ਦੀ... ਜੈ ਜੋਗੀ ਦੀ x॥)
ਰੋਟਾਂ ਦਾ, ਭੋਗ ਤੂੰ, ਲਗਾ ਜਾ ਜੋਗੀਆ,
ਭਗਤਾਂ ਨੂੰ, ਦਰਸ਼, ਵਿਖਾ ਜਾ ਜੋਗੀਆ...
( ਜੈ ਬਾਬੇ ਦੀ... ਜੈ ਜੋਗੀ ਦੀ x॥)
ਮੋਰ ਤੇ, ਸਵਾਰ ਹੋ ਕੇ...
ਬਾਬਾ, ਤੇਰੇ ਲੰਗਰ, ਲਗਾਏ ਹੋਏ ਨੇ,
ਸੋਹਣੇ ਸੋਹਣੇ, ਝੰਡੇ ਵੀ, ਚੜ੍ਹਾਏ ਹੋਏ ਨੇ ॥
( ਜੈ ਬਾਬੇ ਦੀ... ਜੈ ਜੋਗੀ ਦੀ x॥)
ਸੰਗਤ, ਪੁਕਾਰੇ ਹੁਣ, ਆ ਜਾ ਜੋਗੀਆ,
ਭਗਤਾਂ ਨੂੰ, ਦਰਸ਼, ਵਿਖਾ ਜਾ ਜੋਗੀਆ...
( ਜੈ ਬਾਬੇ ਦੀ... ਜੈ ਜੋਗੀ ਦੀ x॥)
ਮੋਰ ਤੇ, ਸਵਾਰ ਹੋ ਕੇ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
मोर ते सवार हो के आजा जोगिया
धुन – दे लै घेड़ा
( जै बाबे दी... जै जोगी दी x॥ )
मोर ते, सवार हो के, आजा जोगिया ॥
ओ मोर ते...
( जै बाबे दी... जै जोगी दी x॥ )
मोर ते, सवार हो के, आजा जोगिया,
भगतां नूं, दरश, दिखा जा जोगिया...
( जै बाबे दी... जै जोगी दी x॥ )
बाबा, तेरी ज्योत जगाई होई आ,
भगतां ने, हाज़री, लगाई होई आ ॥
( जै बाबे दी... जै जोगी दी x॥ )
चौंकी विच, छेती फेरा, पा जा जोगिया,
भगतां नूं, दरश, दिखा जा जोगिया...
( जै बाबे दी... जै जोगी दी x॥ )
मोर ते, सवार हो के...
गुफ़ा तेरे दे उत्ते, ढोल वज्जदे,
ढोल वज्जदे ते नगाड़े वज्जदे ॥
( जै बाबे दी... जै जोगी दी x॥ )
भगतां नूं, आ के तू, नचा जा जोगिया,
भगतां नूं, दरश, दिखा जा जोगिया...
( जै बाबे दी... जै जोगी दी x॥ )
मोर ते, सवार हो के...
भगत, गुफा ते तेरी, आए होए ने,
रोट, प्रसाद वी, लियाए होए ने ॥
( जै बाबे दी... जै जोगी दी x॥ )
रोटां दा, भोग तू, लगा जा जोगिया,
भगतां नूं, दरश, दिखा जा जोगिया...
( जै बाबे दी... जै जोगी दी x॥ )
मोर ते, सवार हो के...
बाबा, तेरे लंगर, लगाए होए ने,
सोहणे सोहणे, झंडे वी, चढ़ाए होए ने ॥
( जै बाबे दी... जै जोगी दी x॥ )
संगत, पुकारे हुन, आ जा जोगिया,
भगतां नूं, दरश, दिखा जा जोगिया...
( जै बाबे दी... जै जोगी दी x॥ )
मोर ते, सवार हो के...