सजदी मोर सवारी पौनाहारी दी,
सुनीये अमर कहानी पौनाहारी दी,
सजदी मोर सवारी पौनाहारी दी,
जानूग़ड विच धारिया सी अवतार जोगी,
कुल दुनियां नु वंडन आया प्यार जोगी,
भगता ज्योत जगाई पौनाहारी दी,
सुनीये अमर कहानी पौनाहारी दी,
सजदी मोर सवारी पौनाहारी दी,
माँ रतनो दे घर विच जोगी आया सी,
जोगी उसनू धर्म दी माँ बनाया सी,
गाउंदे सब प्राणी पौनाहारी दी,
सुनीये अमर कहानी पौनाहारी दी,
सजदी मोर सवारी पौनाहारी दी,
मुह मंगे वर देंदा सारिया संगता नु,
नाम दे रंग विच रंगे आपने भगता नु,
पाउंदे सिंगी निशानी पौनाहारी दी,
सुनीये अमर कहानी पौनाहारी दी,
सजदी मोर सवारी पौनाहारी दी,
सिद्ध जोगु दे खेड ता बड़े न्यारे ने ,
लाडी सुनडे वाले जेहे कई तारे ने,
वालियां गा ले बानी पौनाहारी दी,
सुनीये अमर कहानी पौनाहारी दी,
सजदी मोर सवारी पौनाहारी दी,
ਸੱਜਦੀ ਮੋਰ ਸਵਾਰੀ, ਪੌਣਾਹਾਰੀ ਦੀ ll
ਸੁਣੀਏ ਅਮਰ ਕਹਾਣੀ, ਪੌਣਾਹਾਰੀ ਦੀ xll
ਸੱਜਦੀ ਮੋਰ ਸਵਾਰੀ, ਪੌਣਾਹਾਰੀ ਦੀ l
ਜੂਨਾਗੜ੍ਹ ਵਿੱਚ, ਧਾਰਿਆ ਸੀ, ਅਵਤਾਰ ਜੋਗੀ
ਕੁੱਲ ਦੁਨੀਆਂ ਨੂੰ, ਵੰਡਣ ਆਇਆ, ਪਿਆਰ ਜੋਗੀ ll
*ਭਗਤਾਂ ਜੋਤ ਜਗਾਈ ll ਪੌਣਾਹਾਰੀ ਦੀ,
ਸੁਣੀਏ ਅਮਰ ਕਹਾਣੀ, ਪੌਣਾਹਾਰੀ ਦੀ xll
ਸੱਜਦੀ ਮੋਰ ਸਵਾਰੀ, ਪੌਣਾਹਾਰੀ ਦੀ l
ਮਾਂ ਰਤਨੋ ਦੇ, ਘਰ ਵਿੱਚ ਜੋਗੀ, ਆਇਆ ਸੀ
ਜੋਗੀ ਉਸਨੂੰ, ਧਰਮ ਦੀ ਮਾਂ, ਬਣਾਇਆ ਸੀ ll
*ਗਾਉਂਦੇ ਸਭ ਪ੍ਰਾਣੀ ll ਪੌਣਾਹਾਰੀ ਦੀ,
ਸੁਣੀਏ ਅਮਰ ਕਹਾਣੀ, ਪੌਣਾਹਾਰੀ ਦੀ xll
ਸੱਜਦੀ ਮੋਰ ਸਵਾਰੀ, ਪੌਣਾਹਾਰੀ ਦੀ l
ਮੂੰਹ ਮੰਗੇ, ਵਰ ਦੇਂਦਾ, ਸਾਰੀਆਂ ਸੰਗਤਾਂ ਨੂੰ
ਨਾਮ ਦੇ, ਰੰਗ ਵਿੱਚ ਰੰਗੇ, ਆਪਣੇ ਭਗਤਾਂ ਨੂੰ ll
*ਪਾਉਂਦੇ ਸਿੰਗੀ ਨਿਸ਼ਾਨੀ ll ਪੌਣਾਹਾਰੀ ਦੀ,
ਸੁਣੀਏ ਅਮਰ ਕਹਾਣੀ, ਪੌਣਾਹਾਰੀ ਦੀ xll
ਸੱਜਦੀ ਮੋਰ ਸਵਾਰੀ, ਪੌਣਾਹਾਰੀ ਦੀ l
ਸਿੱਧ ਜੋਗੀ ਦੇ, ਖੇਡ ਤਾਂ ਬੜੇ, ਨਿਆਰੇ ਨੇ
ਲਾਡੀ ਸੁਨੜ੍ਹੇ ਵਾਲੇ, ਜੇਹੇ ਕਈ, ਤਾਰੇ ਨੇ ll
*ਵਾਲੀਆ ਗਾ ਲੈ ਬਾਣੀ ll ਪੌਣਾਹਾਰੀ ਦੀ,
ਸੁਣੀਏ ਅਮਰ ਕਹਾਣੀ, ਪੌਣਾਹਾਰੀ ਦੀ xll
ਸੱਜਦੀ ਮੋਰ ਸਵਾਰੀ, ਪੌਣਾਹਾਰੀ ਦੀ l
ਅਪਲੋਡਰ- ਅਨਿਲ ਰਾਮੂਰਤੀ ਭੋਪਾਲ