जोगी दा धूना बड़ा कमाल

ਜੋਗੀ ਦਾ ਧੂਣਾ ਬੜਾ ਕਮਾਲ,
ਕਮਾਲ ਕਰੇ ਵਿਚ ਲਿਧਕੋਟ ਦੇ,
ਕਮਾਲ ਕਰੇ ਵਿਚ ਲਿਧਕੋਟ ਦੇ,
ਜਿੱਥੇ ਹੋ ਰਹੀ ਜੈ ਜੈ ਕਾਰ,
ਜੈਕਾਰ ਹੋਵੇ ਵਿਚ ਲਿਧਕੋਟ ਦੇ,
ਜੋਗੀ ਦਾ ਧੂਣਾ ਬੜਾ ਕਮਾਲ....

ਇਸ ਧੂਣੇ ਦਿਆ ਕਿਆ ਬਾਤਾਂ,
ਜੋ ਦਿਖਾਵੇ ਕਈ ਕਰਾਮਾਤਾਂ,
ਜਿੰਨੇ ਡੁੱਬਦੇ ਦਿੱਤੇ ਤਾਰ,
ਤਾਰੇ ਐਨੇ ਵਿੱਚ ਲਿਧਕੋਟ ਦੇ,
ਜੋਗੀ ਦਾ ਧੂਣਾ ਬੜਾ ਕਮਾਲ....

ਜੇੜ੍ਹਾ ਧੂਣੇ ਤੇ ਸੀਸ ਝੁਕਾਵੇ,
ਓ ਝੋਲੀਆ ਭਰ ਲੈਂ ਜਾਵੇ,
ਝੋਲੀਆ ਭਰਦਾ ਐ ਸੰਸਾਰ,
ਆਕੇ ਵਿੱਚ ਲਿਧਕੋਟ,
ਜੋਗੀ ਦਾ ਧੂਣਾ ਬੜਾ ਕਮਾਲ....

ਮੇਰੇ ਗੂਰੂ ਜੀ ਸਬਨੂ ਕੈਨਦੇ,
ਜੋ ਧੂਣੇ ਦੀ ਭਬੂਤੀ ਖ਼ਾ ਲੈਂਦੇ,
ਓਦੇ ਸਪਨੇ ਹੋਣ ਸਕਾਰ,
ਆਕੇ ਵਿੱਚ ਲਿਧਕੋਟ ਦੇ,
ਜੋਗੀ ਦਾ ਧੂਣਾ ਬੜਾ ਕਮਾਲ....

ਗੁਰਾ ਦਾ ਸੱਚਾ ਹੈ ਦਰਬਾਰ ਜੋਂ ਹੈ ਵਿੱਚ ਲਿਧਕੋਟ ਦੇ
ਜੋਗੀ ਦਾ ਧੂਣਾ ਬੜਾ ਕਮਾਲ....
download bhajan lyrics (534 downloads)