राधे राधे नी श्याम तेरे नल जच्दा/ਰਾਧੇ ਰਾਧੇ ਨੀ ਸ਼ਾਮ ਤੇਰੇ ਨਾਲ ਜੱਚਦਾ

ਰਾਧੇ ਰਾਧੇ ਨੀ ਸ਼ਾਮ ਤੇਰੇ ਨਾਲ ਜੱਚਦਾ

ਰਾਧੇ ਰਾਧੇ, ਨੀ ਸ਼ਾਮ, ਤੇਰੇ ਨਾਲ ਜੱਚਦਾ ॥
ਰਾਧੇ ਰਾਣੀ, ਨੀ ਸ਼ਾਮ, ਤੇਰੇ ਨਾਲ ਜੱਚਦਾ ॥
ਰਾਧੇ, ਸ਼ਾਮ ਵਿੱਚ ਸ਼ਾਮ, ਰਾਧੇ ਵਿੱਚ ਵੱਸਦਾ ।
ਰਾਧੇ ਰਾਧੇ, ਨੀ ਸ਼ਾਮ, ਤੇਰੇ ਨਾਲ...

ਜਦੋਂ, ਵ੍ਰਿੰਦਾਵਨ, ਬਾਂਸੁਰੀ, ਵਜਾਵੇ ਸਾਂਵਰਾ ।
ਬੁੱਤ, ਵਿੱਚੋਂ ਰੂਹ, ਕੱਢ ਕੇ, ਲੈ ਜਾਵੇ ਸਾਂਵਰਾ ॥
ਓਹਦੀ, ਬਾਂਸੁਰੀ ਦੇ, ਉੱਤੇ ਸਾਰਾ, ਜੱਗ ਨੱਚਦਾ ।
ਰਾਧੇ ਰਾਧੇ, ਨੀ ਸ਼ਾਮ, ਤੇਰੇ ਨਾਲ...

ਤੇਰਾ, ਸਾਂਵਰਾ, ਦਿਲਾਂ ਦਾ, ਚੋਰ ਰਾਧਿਕੇ ।
ਪਾ ਕੇ, ਖਿੱਚਦਾ, ਪ੍ਰੇਮ ਵਾਲੀ, ਡੋਰ ਰਾਧਿਕੇ ॥
ਰਾਧੇ, ਰਾਣੀ ਦੇ, ਇਸ਼ਾਰਿਆਂ ਤੇ, ਸ਼ਾਮ ਨੱਚਦਾ ।
ਰਾਧੇ ਰਾਧੇ, ਨੀ ਸ਼ਾਮ, ਤੇਰੇ ਨਾਲ...

ਤੇਰੇ, ਸਾਂਵਰੇ, ਦੀ ਦੁਨੀਆਂ, ਦੀਵਾਨੀ ਰਾਧਿਕੇ ।
ਲੱਖਾਂ, ਪ੍ਰੇਮੀਆਂ ਦੇ, ਦਿਲਾਂ ਦਾ ਹੈ, ਜਾਨੀ ਰਾਧਿਕੇ ॥
ਏਹੋ, ਜਨਮ, ਮਰਨ ਦੇ, ਬੰਧਨ ਕੱਟਦਾ ।
ਰਾਧੇ ਰਾਧੇ, ਨੀ ਸ਼ਾਮ, ਤੇਰੇ ਨਾਲ...

ਨਿਧਿ, ਵਨ ਵਿੱਚ, ਅੱਜ ਵੀ ਤੂੰ, ਆਵੇਂ ਰਾਧਿਕੇ ।
ਨਾਲ, ਸਾਂਵਰੇ ਦੇ, ਰਾਸ, ਰਚਾਵੇਂ ਰਾਧਿਕੇ ॥
ਲਿੱਖ, ਝੰਡੀਆਂ ਦਾ ਪੰਮਾ, ਗੱਲਾਂ ਸੱਚ ਦੱਸਦਾ ।
ਰਾਧੇ ਰਾਧੇ, ਨੀ ਸ਼ਾਮ, ਤੇਰੇ ਨਾਲ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

राधे राधे नी श्याम तेरे नाल जचदा

राधे राधे, नी श्याम, तेरे नाल जचदा ॥
राधे राणी, नी श्याम, तेरे नाल जचदा ॥
राधे, श्याम विच श्याम, राधे विच वसदा ।
राधे राधे, नी श्याम, तेरे नाल…

जदों, वृंदावन, बांसुरी, वजावे सांवरा ।
बुत, विचों रूह, कड्ड के, लै जावे सांवरा ॥
ओहदी, बांसुरी दे, उत्ते सारा, जग नचदा ।
राधे राधे, नी श्याम, तेरे नाल…

तेरा, सांवरा, दिलां दा, चोर राधिके ।
पा के, खिचदा, प्रेम वाली, डोर राधिके ॥
राधे, राणी दे, इशारियां ते, श्याम नचदा ।
राधे राधे, नी श्याम, तेरे नाल…

तेरे, सांवरे, दी दुनिया, दीवानी राधिके ।
लाखां, प्रेमियां दे, दिलां दा है, जानी राधिके ॥
एहो, जनम मरन दे, बंधन कटदा ।
राधे राधे, नी श्याम, तेरे नाल…

निधि, वन विच, अज्ज वी तूं, आवें राधिके ।
नाल, सांवरे दे, रास, रचावें राधिके ॥
लिख, झंडियां दा पम्मा, गल्लां सच्च दसदा ।
राधे राधे, नी श्याम, तेरे नाल…

अपलोडर – अनिलरामूर्ति भोपाल

श्रेणी
download bhajan lyrics (15 downloads)