जाना जोगी दे दरबार/ਜਾਣਾ ਜੋਗੀ ਦੇ ਦਰਬਾਰ

ਜਾਣਾ ਜੋਗੀ ਦੇ ਦਰਬਾਰ

ਜਾਣਾ, ਜੋਗੀ ਦੇ ਦਰਬਾਰ, ਓਥੇ, ਹੁੰਦੇ ਬੇੜੇ ਪਾਰ ॥
ਪੌਣਾ,ਹਾਰੀ ਜੋਗੀ ਮੇਰਾ...ਹੋ... ॥ਦੁੱਖ, ਆਪੇ ਕੱਟਦਾ...
ਸੋਨੇ ਦੀ, ਗੁਫ਼ਾ ਚ ਦੇਖੋ, ਰੱਬ ਮੇਰਾ ਵੱਸਦਾ ॥

ਤਕਦੀਰਾਂ, ਦਿਆਂ ਮਾਰਿਆ ਨੂੰ, ਗਲ਼ ਨਾਲ ਲਾਉਂਦਾ ਏ ।
ਕੋਲ, ਬਿਠਾ ਕੇ ਜੋਗੀ, ਦੁੱਖੜੇ ਭੁਲਾਉਂਦਾ ਏ ॥
ਭੱਟਕੀਆਂ, ਭੁੱਲਿਆ ਨੂੰ...ਹੋ... ॥ਸਿੱਧਾ, ਰਾਹ ਦੱਸਦਾ...
ਸੋਨੇ ਦੀ, ਗੁਫ਼ਾ ਚ ਦੇਖੋ, ਰੱਬ ਮੇਰਾ ਵੱਸਦਾ...

ਰਤਨੋ ਦੇ, ਘਰ ਆ ਕੇ, ਗਊਆਂ ਨੂੰ ਚਰਾਉਂਦਾ ਏ ।
ਧਰਮੋਂ ਦਾ, ਦੇਖੋ ਆ ਕੇ, ਪੁੱਤਰ ਕਹਾਉਂਦਾ ਏ ॥
ਬਗ਼ਲ ਚ, ਝੋਲੀ ਹੱਥ...ਹੋ... ॥ਚਿਮਟਾ, ਵੀ ਸੱਜਦਾ...
ਸੋਨੇ ਦੀ, ਗੁਫ਼ਾ ਚ ਦੇਖੋ, ਰੱਬ ਮੇਰਾ ਵੱਸਦਾ...

ਮਹਿਮਾ ਸੁਣ, ਜੋਗੀ ਜੀ ਦੀ, ਗੋਰਖ ਵੀ ਆਇਆ ਏ ।
ਗੋਰਖ ਦੀ, ਮੰਡਲੀ ਨੂੰ, ਦੁੱਧ ਨਾਲ ਰਜਾਇਆ ਏ ॥
ਗੋਰਖ ਦੇ, ਮਨ ਵਿੱਚ...ਹੋ... ॥ਲਾਲਚ, ਜੇਹਾ ਵੱਸਦਾ...
ਸੋਨੇ ਦੀ, ਗੁਫ਼ਾ ਚ ਦੇਖੋ, ਰੱਬ ਮੇਰਾ ਵੱਸਦਾ...

ਜੋਗੀ ਨਾਲ, ਪ੍ਰੀਤ ਮਾਧੋ, ਪੁਰੀਏ ਨੇ ਪਾਈ ਏ ।
ਤਾਂਹੀਓਂ, ਓਹਦੇ ਘਰ ਅੱਜ, ਹੋਈ ਰੁਸ਼ਨਾਈ ਏ ॥
ਦੀਪ ਵੀ, ਅੱਜ ਜੋਗੀ ਦੀ...ਹੋ... ॥ਮਹਿਮਾ, ਪਿਆ ਦੱਸਦਾ
ਸੋਨੇ ਦੀ, ਗੁਫ਼ਾ ਚ ਦੇਖੋ, ਰੱਬ ਮੇਰਾ ਵੱਸਦਾ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

जाना जोगी दे दरबार

जाना, जोगी दे दरबार, ओथे, हुंदे बेड़े पार ॥
पौणाहारी जोगी मेरा… हो… ॥ दुख, आपे कटदा…
सोने दी, गुफ़ा च देखो, रब मेरा वसदा ॥

तकदीरां, दियां मारियां नूं, गळ नाल लाउंदा ऐ ।
कोल, बिठा के जोगी, दुखड़े भुलाउंदा ऐ ॥
भटकियां, भुल्लियां नूं… हो… ॥ सिधा, राह दसदा…
सोने दी, गुफ़ा च देखो, रब मेरा वसदा…

रतनो दे, घर आ के, गऊआं नूं चराउंदा ऐ ।
धरमों दा, देखो आ के, पुत्तर कहलाउंदा ऐ ॥
बगल च, झोली हथ… हो… ॥ चिमटा, वी सजदा…
सोने दी, गुफ़ा च देखो, रब मेरा वसदा…

महिमा सुण, जोगी जी दी, गोरख वी आया ऐ ।
गोरख दी, मंडली नूं, दूध नाल रजाया ऐ ॥
गोरख दे, मन विच… हो… ॥ लालच, जेहा वसदा…
सोने दी, गुफ़ा च देखो, रब मेरा वसदा…

जोगी नाल, प्रीत माधो, पुरीए ने पाई ऐ ।
ताहीओं, ओहदे घर अज्ज, होई रशनाई ऐ ॥
दीप वी, अज्ज जोगी दी… हो… ॥ महिमा, पिया दसदा
सोने दी, गुफ़ा च देखो, रब मेरा वसदा…

अपलोडर – अनिलरामूर्ति भोपाल