गुफ़ा उत्ते ढोल वज्जदे/ਗੁਫ਼ਾ ਉੱਤੇ ਢੋਲ ਵੱਜਦੇ

ਗੁਫ਼ਾ ਉੱਤੇ ਢੋਲ ਵੱਜਦੇ

ਹੋ ਬੱਲੇ ਬੱਲੇ, ਨੀ ਗੁਫ਼ਾ ਉੱਤੇ, ਢੋਲ ਵੱਜਦੇ ॥
ਹੋ ਛਾਵਾ ਛਾਵਾ, ਨੀ ਗੁਫ਼ਾ ਉੱਤੇ, ਢੋਲ ਵੱਜਦੇ ॥
ਢੋਲ ਵੱਜਦੇ, ਓ ਨਗਾੜੇ ਵੱਜਦੇ ॥
ਹੋ ਬੱਲੇ ਬੱਲੇ, ਨੀ ਗੁਫ਼ਾ ਉੱਤੇ...

ਦਰ ਤੇਰੇ ਤੇ, ਸੰਗਤਾਂ ਆਈਆਂ,
ਸੋਹਣੀ, ਸਿੰਗੀ ਲਿਆਈਆਂ ॥
ਹੋ ਸਿੰਗੀ, ਚੜ੍ਹਾਉਣ ਤੇ, ਜੈਕਾਰੇ ਲੱਗਦੇ ॥
ਹੋ ਬੱਲੇ ਬੱਲੇ, ਨੀ ਗੁਫ਼ਾ ਉੱਤੇ...

ਦਰ ਤੇਰੇ ਤੇ, ਸੰਗਤਾਂ ਆਈਆਂ,
ਸੋਹਣਾ, ਚਿਮਟਾ ਲਿਆਈਆਂ ॥
ਹੋ ਚਿਮਟਾ, ਚੜ੍ਹਾਉਣ ਤੇ, ਜੈਕਾਰੇ ਲੱਗਦੇ ॥
ਹੋ ਬੱਲੇ ਬੱਲੇ, ਨੀ ਗੁਫ਼ਾ ਉੱਤੇ...

ਦਰ ਤੇਰੇ ਤੇ, ਸੰਗਤਾਂ ਆਈਆਂ,
ਭਗਵੀਂ, ਝੋਲੀ ਲਿਆਈਆਂ ॥
ਹੋ ਝੋਲੀ, ਚੜ੍ਹਾਉਣ ਤੇ, ਜੈਕਾਰੇ ਲੱਗਦੇ ॥
ਹੋ ਬੱਲੇ ਬੱਲੇ, ਨੀ ਗੁਫ਼ਾ ਉੱਤੇ...

ਦਰ ਤੇਰੇ ਤੇ, ਸੰਗਤਾਂ ਆਈਆਂ,
ਸੋਹਣੇ, ਪਊਏ ਲਿਆਈਆਂ ॥
ਹੋ ਪਊਏ, ਚੜ੍ਹਾਉਣ ਤੇ, ਜੈਕਾਰੇ ਲੱਗਦੇ ॥
ਹੋ ਬੱਲੇ ਬੱਲੇ, ਨੀ ਗੁਫ਼ਾ ਉੱਤੇ...

ਦਰ ਤੇਰੇ ਤੇ, ਸੰਗਤਾਂ ਆਈਆਂ,
ਰੋਟ, ਮਣੀ ਲਿਆਈਆਂ ॥
ਹੋ ਭੋਗ, ਲਗਾਉਣ ਤੇ, ਜੈਕਾਰੇ ਲੱਗਦੇ ॥
ਹੋ ਬੱਲੇ ਬੱਲੇ, ਨੀ ਗੁਫ਼ਾ ਉੱਤੇ...

ਦਰ ਤੇਰੇ ਤੇ, ਸੰਗਤਾਂ ਆਈਆਂ,
ਸੋਹਣਾ, ਝੰਡਾ ਲਿਆਈਆਂ ॥
ਹੋ ਝੰਡਾ, ਚੜ੍ਹਾਉਣ ਤੇ, ਜੈਕਾਰੇ ਲੱਗਦੇ ॥
ਹੋ ਬੱਲੇ ਬੱਲੇ, ਨੀ ਗੁਫ਼ਾ ਉੱਤੇ...

ਦਰ ਤੇਰੇ ਤੇ, ਸੰਗਤਾਂ ਆਈਆਂ,
ਆ ਕੇ, ਰੌਣਕਾਂ ਲਾਈਆਂ ॥
ਹੋ ਦਰਸ਼ਨ, ਪਾਉਣ ਤੇ, ਜੈਕਾਰੇ ਲੱਗਦੇ ॥
ਹੋ ਬੱਲੇ ਬੱਲੇ, ਨੀ ਗੁਫ਼ਾ ਉੱਤੇ...

ਲਿਖ਼ਾਰੀ / ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

गुफ़ा उੱते ढोल वज्जदे

हो बल्ले बल्ले, नी गुफ़ा उੱते, ढोल वज्जदे ॥
हो छावा छावा, नी गुफ़ा उੱते, ढोल वज्जदे ॥
ढोल वज्जदे, ओ नगाड़े वज्जदे ॥
हो बल्ले बल्ले, नी गुफ़ा उੱते...

दर तेरे ते, संगतां आईयां,
सोहणी, सिंग्गी लिआईयां ॥
हो सिंग्गी, चढ़ाऊण ते, जैकारे लग्गदे ॥
हो बल्ले बल्ले, नी गुफ़ा उੱते...

दर तेरे ते, संगतां आईयां,
सोहणा, चिमटा लिआईयां ॥
हो चिमटा, चढ़ाऊण ते, जैकारे लग्गदे ॥
हो बल्ले बल्ले, नी गुफ़ा उੱते...

दर तेरे ते, संगतां आईयां,
भगवीं, झोली लिआईयां ॥
हो झोली, चढ़ाऊण ते, जैकारे लग्गदे ॥
हो बल्ले बल्ले, नी गुफ़ा उੱते...

दर तेरे ते, संगतां आईयां,
सोहणे, पऊए लिआईयां ॥
हो पऊए, चढ़ाऊण ते, जैकारे लग्गदे ॥
हो बल्ले बल्ले, नी गुफ਼ा उੱते...

दर तेरे ते, संगतां आईयां,
रोट, मणी लिआईयां ॥
हो भोग, लगाऊण ते, जैकारे लग्गदे ॥
हो बल्ले बल्ले, नी गुफ़ा उੱते...

दर तेरे ते, संगतां आईयां,
सोहणा, झंडा लिआईयां ॥
हो झंडा, चढ़ाऊण ते, जैकारे लग्गदे ॥
हो बल्ले बल्ले, नी गुफ਼ा उੱते...

दर तेरे ते, संगतां आईयां,
आ के, रौनकां लाईयां ॥
हो दर्शन, पाऊण ते, जैकारे लग्गदे ॥
हो बल्ले बल्ले, नी गुफ़ा उੱते...

अपलोडर – अनिलरामूर्ति भोपाल