बांके बिहारी मेरा है/ਬਾਂਕੇ ਬਿਹਾਰੀ ਮੇਰਾ ਹੈ

ਬਾਂਕੇ ਬਿਹਾਰੀ ਮੇਰਾ ਹੈ

ਬਾਂਕੇ, ਬਿਹਾਰੀ, ਮੇਰਾ ਹੈ ॥
ਹਾਰਾਂ, ਵਾਲਾ, ਮੇਰਾ ਹੈ ।
ਓ ਤੇਰਾ ਨਹੀਂਓਂ, ਮੇਰਾ ਹੈ ॥
ਓ ਕੁੰਡਲਾਂ, ਵਾਲਾ, ਮੇਰਾ ਹੈ ।
ਹਾਰਾਂ, ਵਾਲਾ, ਮੇਰਾ ਹੈ ।
ਮੁਰਲੀ ਵਾਲਾ, ਮੇਰਾ ਹੈ ।

ਜਦ ਮੈਂ, ਵ੍ਰਿੰਦਾਵਨ ਵਿੱਚ ਜਾਵਾਂ ॥
ਓ ਗਵਾਲੇ, ਕਹਿੰਦੇ ਮੇਰਾ ਹੈ ॥
ਬਾਂਕੇ, ਬਿਹਾਰੀ, ਮੇਰਾ ਹੈ...

ਜਦ ਮੈਂ, ਪਹੁੰਚੀ, ਬਰਸਾਨੇ ਵਿੱਚ ॥
ਓ ਰਾਧਾ, ਕਹਿੰਦੀ, ਮੇਰਾ ਹੈ ॥
ਬਾਂਕੇ, ਬਿਹਾਰੀ, ਮੇਰਾ ਹੈ...

ਜਦ ਮੈਂ, ਪਹੁੰਚੀ, ਗੋਕੁਲ ਦੇ ਵਿੱਚ ॥
ਓ ਯਸ਼ੋਧਾ, ਕਹਿੰਦੀ, ਮੇਰਾ ਹੈ ॥
ਬਾਂਕੇ, ਬਿਹਾਰੀ, ਮੇਰਾ ਹੈ...

ਜਦ ਮੈਂ, ਪਹੁੰਚੀ, ਰਾਜਸਥਾਨ ॥
ਓ ਮੀਰਾਂ, ਕਹਿੰਦੀ, ਮੇਰਾ ਹੈ ।
ਓ ਗਿਰਧਰ, ਗੋਪਾਲ, ਮੇਰਾ ਹੈ ।
ਬਾਂਕੇ, ਬਿਹਾਰੀ, ਮੇਰਾ ਹੈ...

ਜਦ ਮੈਂ, ਪਹੁੰਚੀ, ਦਵਾਰਕਾ ਨਗਰੀ ॥
ਓ ਰੁਕਮਣ, ਕਹਿੰਦੀ, ਮੇਰਾ ਹੈ ॥
ਬਾਂਕੇ, ਬਿਹਾਰੀ, ਮੇਰਾ ਹੈ...

ਜਦ ਮੈਂ, ਪਹੁੰਚੀ, ਕੁੰਜ ਗਲ੍ਹੀ ਵਿੱਚ ॥
ਓ ਵਿਸ਼ਾਖਾ, ਕਹਿੰਦੀ, ਮੇਰਾ ਹੈ ।
ਓ ਲਲਿਤਾ, ਕਹਿੰਦੀ, ਮੇਰਾ ਹੈ ।
ਬਾਂਕੇ, ਬਿਹਾਰੀ, ਮੇਰਾ ਹੈ...

ਜਦ ਮੈਂ, ਪਹੁੰਚੀ, ਯਮੁਨਾ ਤੱਟ ਤੇ ॥
ਓ ਸਖੀਆਂ, ਕਹਿੰਦਿਆਂ, ਮੇਰਾ ਹੈ ॥
ਬਾਂਕੇ, ਬਿਹਾਰੀ, ਮੇਰਾ ਹੈ...

ਜਦ ਮੈਂ, ਪਹੁੰਚੀ, ਮੰਦਿਰਾਂ ਦੇ ਵਿੱਚ ॥
ਓ ਸੰਗਤ, ਕਹਿੰਦੀ, ਮੇਰਾ ਹੈ ॥
ਬਾਂਕੇ, ਬਿਹਾਰੀ, ਮੇਰਾ ਹੈ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

बांके बिहारी मेरा है

बांके, बिहारी, मेरा है ॥
हारां, वाला, मेरा है ।
ओ तेरा नहींओं, मेरा है ॥
ओ कुंडलां, वाला, मेरा है ।
हारां, वाला, मेरा है ।
मुरली वाला, मेरा है ।

जद मैं, वृंदावन विच जावां ॥
ओ ग्वाले, कहिंदे मेरा है ॥
बांके, बिहारी, मेरा है…

जद मैं, पहुंची, बरसाने विच ॥
ओ राधा, कहिंदी, मेरा है ॥
बांके, बिहारी, मेरा है…

जद मैं, पहुंची, गोकुल दे विच ॥
ओ यशोदा, कहिंदी, मेरा है ॥
बांके, बिहारी, मेरा है…

जद मैं, पहुंची, राजस्थान ॥
ओ मीरा, कहिंदी, मेरा है ।
ओ गिरधर, गोपाल, मेरा है ।
बांके, बिहारी, मेरा है…

जद मैं, पहुंची, द्वारका नगरी ॥
ओ रुक्मिणी, कहिंदी, मेरा है ॥
बांके, बिहारी, मेरा है…

जद मैं, पहुंची, कुंज गली विच ॥
ओ विशाखा, कहिंदी, मेरा है ।
ओ ललिता, कहिंदी, मेरा है ।
बांके, बिहारी, मेरा है…

जद मैं, पहुंची, यमुना तट ते ॥
ओ सखियां, कहिंदियां, मेरा है ॥
बांके, बिहारी, मेरा है…

जद मैं, पहुंची, मंदिरां दे विच ॥
ओ संगत, कहिंदी, मेरा है ॥
बांके, बिहारी, मेरा है…

अपलोडर – अनिलरामूर्ति भोपाल

श्रेणी
download bhajan lyrics (18 downloads)