पौड़ी-पौड़ी चढ़ते जाओ जय माता दी करते जाओ/ਪੌੜੀ ਪੌੜੀ ਚੜ੍ਹਦੇ ਜਾਓ

ਪੌੜੀ ਪੌੜੀ ਚੜ੍ਹਦੇ ਜਾਓ

ਪੌੜੀ ਪੌੜੀ, ਚੜ੍ਹਦੇ ਜਾਓ, ਜੈ ਮਾਤਾ ਦੀ, ਕਰਦੇ ਜਾਓ ॥

ਆ ਗਈ ਆਂ ॥ਮੈਂ ਕੱਟੜੇ, ਸ਼ਹਿਰ ਵਿੱਚ, ਆ ਗਈ ਆਂ ।
ਲੈ ਲੈਣ ਦੇ ॥ਮੈਨੂੰ ਮਈਆ, ਦੀਆਂ ਭੇਟਾਂ, ਲੈ ਲੈਣ ਦੇ ।
ਪੌੜੀ ਪੌੜੀ, ਚੜ੍ਹਦੇ ਜਾਓ, ਜੈ ਮਾਤਾ ਦੀ, ਕਰਦੇ ਜਾਓ ॥

ਆ ਗਈ ਆਂ ॥ਮੈਂ ਬਾਣ, ਗੰਗਾ, ਆ ਗਈ ਆਂ ।
ਕਰ ਲੈਣ ਦੇ ॥ਮੈਨੂੰ ਗੰਗਾ, ਇਸ਼ਨਾਨ, ਕਰ ਲੈਣ ਦੇ ॥
ਪੌੜੀ ਪੌੜੀ, ਚੜ੍ਹਦੇ ਜਾਓ, ਜੈ ਮਾਤਾ ਦੀ, ਕਰਦੇ ਜਾਓ ॥

ਆ ਗਈ ਆਂ ॥ਮੈਂ ਚਰਨ, ਪਦੁਕਾ, ਆ ਗਈ ਆਂ ।
ਛੂਹ ਲੈਣ ਦੇ ॥ਮੈਨੂੰ ਮਈਆ, ਦੇ ਚਰਨ, ਛੂਹ ਲੈਣ ਦੇ ।
ਪੌੜੀ ਪੌੜੀ, ਚੜ੍ਹਦੇ ਜਾਓ, ਜੈ ਮਾਤਾ ਦੀ, ਕਰਦੇ ਜਾਓ ॥

ਆ ਗਈ ਆਂ ॥ਮੈਂ ਅਰਧ, ਕੁੰਵਾਰੀ, ਆ ਗਈ ਆਂ ।
ਲੰਘ ਲੈਣ ਦੇ ॥ਮੈਨੂੰ ਗਰਭ, ਜੂਨ ਚੋਂ, ਲੰਘ ਲੈਣ ਦੇ ।
ਪੌੜੀ ਪੌੜੀ, ਚੜ੍ਹਦੇ ਜਾਓ, ਜੈ ਮਾਤਾ ਦੀ, ਕਰਦੇ ਜਾਓ ॥

ਆ ਗਈ ਆਂ ॥ਮੈਂ ਹਾਥੀ, ਮੱਥਾ, ਆ ਗਈ ਆਂ ।
ਚੜ੍ਹ ਲੈਣ ਦੇ ॥ਮੈਨੂੰ ਹੋਰ, ਚੜ੍ਹਾਈਆਂ, ਚੜ੍ਹ ਲੈਣ ਦੇ ।
ਪੌੜੀ ਪੌੜੀ, ਚੜ੍ਹਦੇ ਜਾਓ, ਜੈ ਮਾਤਾ ਦੀ, ਕਰਦੇ ਜਾਓ ॥

ਆ ਗਈ ਆਂ ॥ਮੈਂ ਸਾਂਝੀ, ਛੱਤ ਤੇ, ਆ ਗਈ ਆਂ ।
ਕਰ ਲੈਣ ਦੇ ॥ਥੋੜਾ ਜੇਹਾ, ਅਰਾਮ ਮੈਨੂੰ, ਕਰ ਲੈਣ ਦੇ ।
ਪੌੜੀ ਪੌੜੀ, ਚੜ੍ਹਦੇ ਜਾਓ, ਜੈ ਮਾਤਾ ਦੀ, ਕਰਦੇ ਜਾਓ ॥

ਆ ਗਈ ਆਂ ॥ਮੈਂ ਭੈਰੋਂ, ਦੇ ਮੰਦਿਰ, ਆ ਗਈ ਆਂ ।
ਨਹੀਂ ਕਰਨਾ ॥ਮੈਂ ਭੈਰੋਂ, ਦਾ ਦਰਸ਼ਨ, ਨਹੀਂ ਕਰਨਾ ।
ਪੌੜੀ ਪੌੜੀ, ਚੜ੍ਹਦੇ ਜਾਓ, ਜੈ ਮਾਤਾ ਦੀ, ਕਰਦੇ ਜਾਓ ॥

ਆ ਗਈ ਆਂ ॥ਮੈਂ ਭਵਨ, ਮਈਆ ਦੇ, ਆ ਗਈ ਆਂ ।
ਕਰ ਲੈਣ ਦੇ ॥ਮੈਨੂੰ ਮਈਆ, ਦਾ ਦਰਸ਼ਨ, ਕਰ ਲੈਣ ਦੇ ।
ਜਗਾ ਲੈਣ ਦੇ ॥ਮੈਨੂੰ ਮਈਆ, ਦੀ ਜੋਤ, ਜਗਾ ਲੈਣ ਦੇ ।
ਚੜ੍ਹਾ ਲੈਣ ਦੇ ॥ਮੈਨੂੰ ਮਈਆ, ਨੂੰ ਭੇਂਟ, ਚੜ੍ਹਾ ਲੈਣ ਦੇ ।
ਪੌੜੀ ਪੌੜੀ, ਚੜ੍ਹਦੇ ਜਾਓ, ਜੈ ਮਾਤਾ ਦੀ, ਕਰਦੇ ਜਾਓ ।
ਮੰਗ ਲੈਣ ਦੇ ॥ਮੂੰਹੋਂ ਮੰਗੀਆਂ, ਮੁਰਾਦਾਂ, ਮੰਗ ਲੈਣ ਦੇ ।
ਭਰ ਲੈਣ ਦੇ ॥ਮੈਨੂੰ ਖਾਲੀ, ਝੋਲੀਆਂ, ਭਰ ਲੈਣ ਦੇ ।
ਪੌੜੀ ਪੌੜੀ, ਚੜ੍ਹਦੇ ਜਾਓ, ਜੈ ਮਾਤਾ ਦੀ, ਕਰਦੇ ਜਾਓ ॥

ਆ ਗਈ ਆਂ ॥ਹੁਣ ਭੈਰੋਂ, ਦੇ ਮੰਦਿਰ, ਆ ਗਈ ਆਂ ।
ਹੁਣ ਕਰਨਾ ॥ਮੈਂ ਭੈਰੋਂ, ਦਾ ਦਰਸ਼ਨ, ਹੁਣ ਕਰਨਾ ॥
ਪੌੜੀ ਪੌੜੀ, ਚੜ੍ਹਦੇ ਜਾਓ, ਜੈ ਮਾਤਾ ਦੀ, ਕਰਦੇ ਜਾਓ ॥

ਆ ਗਈ ਆਂ ॥ਮੈਂ ਵਾਪਸ, ਕੱਟੜੇ, ਆ ਗਈ ਆਂ ।
ਨਹੀਂ ਲੱਗਦਾ ॥ਬਿਨ ਮਈਆ, ਦੇ ਦਿਲ ਮੇਰਾ, ਨਹੀਂ ਲੱਗਦਾ ॥
ਪੌੜੀ ਪੌੜੀ, ਚੜ੍ਹਦੇ ਜਾਓ, ਜੈ ਮਾਤਾ ਦੀ, ਕਰਦੇ ਜਾਓ ॥

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

पौड़ी पौड़ी चढ़ते जाओ

पौड़ी पौड़ी, चढ़ते जाओ, जय माता दी, करते जाओ ॥

आ गई आँ ॥मैं कटड़े, शहर में, आ गई आँ ।
लै लैण दे ॥मैनूं मईया, दीआँ भेटां, लै लैण दे ।
पौड़ी पौड़ी, चढ़ते जाओ, जय माता दी, करते जाओ ॥

आ गई आँ ॥मैं बाण, गंगा, आ गई आँ ।
कर लैण दे ॥मैनूं गंगा, इश्नान, कर लैण दे ॥
पौड़ी पौड़ी, चढ़ते जाओ, जय माता दी, करते जाओ ॥

आ गई आँ ॥मैं चरण, पदुका, आ गई आँ ।
छूह लैण दे ॥मैनूं मईया, दे चरण, छूह लैण दे ।
पौड़ी पौड़ी, चढ़ते जाओ, जय माता दी, करते जाओ ॥

आ गई आँ ॥मैं अर्ध, कुँवारी, आ गई आँ ।
लंघ लैण दे ॥मैनूं गर्भ, जून चों, लंघ लैण दे ।
पौड़ी पौड़ी, चढ़ते जाओ, जय माता दी, करते जाओ ॥

आ गई आँ ॥मैं हाथी, मथ्था, आ गई आँ ।
चढ़ लैण दे ॥मैनूं होर, चढ़ाइयाँ, चढ़ लैण दे ।
पौड़ी पौड़ी, चढ़ते जाओ, जय माता दी, करते जाओ ॥

आ गई आँ ॥मैं सांझी, छत ते, आ गई आँ ।
कर लैण दे ॥थोड़ा जेहा, आराम मैनूं, कर लैण दे ।
पौड़ी पौड़ी, चढ़ते जाओ, जय माता दी, करते जाओ ॥

आ गई आँ ॥मैं भैरों, दे मंदिर, आ गई आँ ।
नहीं करना ॥मैं भैरों, दा दर्शन, नहीं करना ।
पौड़ी पौड़ी, चढ़ते जाओ, जय माता दी, करते जाओ ॥

आ गई आँ ॥मैं भवन, मईया दे, आ गई आँ ।
कर लैण दे ॥मैनूं मईया, दा दर्शन, कर लैण दे ।
जगा लैण दे ॥मैनूं मईया, दी जोत, जगा लैण दे ।
चढ़ा लैण दे ॥मैनूं मईया, नूं भेट, चढ़ा लैण दे ।
पौड़ी पौड़ी, चढ़ते जाओ, जय माता दी, करते जाओ ॥

मंग लैण दे ॥मुँहों मंगियाँ, मुरादां, मंग लैण दे ।
भर लैण दे ॥मैनूं खाली, झोलियाँ, भर लैण दे ।
पौड़ी पौड़ी, चढ़ते जाओ, जय माता दी, करते जाओ ॥

आ गई आँ ॥हुण भैरों, दे मंदिर, आ गई आँ ।
हुण करना ॥मैं भैरों, दा दर्शन, हुण करना ॥
पौड़ी पौड़ी, चढ़ते जाओ, जय माता दी, करते जाओ ॥

आ गई आँ ॥मैं वापस, कटड़े, आ गई आँ ।
नहीं लगदा ॥बिन मईया, दे दिल मेरा, नहीं लगदा ॥
पौड़ी पौड़ी, चढ़ते जाओ, जय माता दी, करते जाओ ॥

अपलोडर – अनिलरामूर्ति भोपाल

download bhajan lyrics (13 downloads)