ਸ਼ਾਹ ਤਲਾਈਆਂ ਖੇਲ੍ਹੇ
ਸ਼ਾਹ, ਤਲਾਈਆਂ, ਖੇਲ੍ਹੇ, ਰਤਨੋ ਨੀ ਤੇਰਾ ਲਾਡਲਾ ॥
ਜੋਗੀ ਕਹਿੰਦਾ, ਸਿੰਗੀਆਂ ਲੈ ਲਓ ॥
ਸਿੰਗੀਆਂ ਲੈ ਲਓ, ਗਲ਼ ਵਿੱਚ ਪਾ ਲਓ ॥
ਬਣ ਜਾਓ, ਮੇਰੇ ਚੇਲੇ, ਰਤਨੋ ਨੀ ਤੇਰਾ ਲਾਡਲਾ ।
ਸ਼ਾਹ, ਤਲਾਈਆਂ, ਖੇਲ੍ਹੇ, ਰਤਨੋ ਨੀ ਤੇਰਾ...
ਜੋਗੀ ਕਹਿੰਦਾ, ਝੋਲੀਆਂ ਲੈ ਲਓ ॥
ਝੋਲੀਆਂ ਲੈ ਲਓ, ਮੌਂਢੇ ਪਾ ਲਓ ॥
ਬਣ ਜਾਓ, ਮੇਰੇ ਚੇਲੇ, ਰਤਨੋ ਨੀ ਤੇਰਾ ਲਾਡਲਾ ।
ਸ਼ਾਹ, ਤਲਾਈਆਂ, ਖੇਲ੍ਹੇ, ਰਤਨੋ ਨੀ ਤੇਰਾ...
ਜੋਗੀ ਕਹਿੰਦਾ, ਚਿਮਟਾ ਲੈ ਲਓ ॥
ਚਿਮਟਾ ਲੈ ਲਓ, ਹੱਥ ਵਿੱਚ ਫੜ੍ਹ ਲਓ ॥
ਬਣ ਜਾਓ, ਮੇਰੇ ਚੇਲੇ, ਰਤਨੋ ਨੀ ਤੇਰਾ ਲਾਡਲਾ ।
ਸ਼ਾਹ, ਤਲਾਈਆਂ, ਖੇਲ੍ਹੇ, ਰਤਨੋ ਨੀ ਤੇਰਾ...
ਜੋਗੀ ਕਹਿੰਦਾ, ਖੜ੍ਹਾਵਾਂ ਲੈ ਲਓ ॥
ਖੜ੍ਹਾਵਾਂ, ਲੈ ਲਓ, ਪੈਰਾਂ ਵਿੱਚ ਪਾ ਲਓ ॥
ਬਣ ਜਾਓ, ਮੇਰੇ ਚੇਲੇ, ਰਤਨੋ ਨੀ ਤੇਰਾ ਲਾਡਲਾ ।
ਸ਼ਾਹ, ਤਲਾਈਆਂ, ਖੇਲ੍ਹੇ, ਰਤਨੋ ਨੀ ਤੇਰਾ...
ਜੋਗੀ ਕਹਿੰਦਾ, ਰੋਟ ਲੈ ਲਓ ॥
ਰੋਟ ਲੈ ਲਓ, ਭੋਗ ਲਗਾ ਲਓ ॥
ਬਣ ਜਾਓ, ਮੇਰੇ ਚੇਲੇ, ਰਤਨੋ ਨੀ ਤੇਰਾ ਲਾਡਲਾ ।
ਸ਼ਾਹ, ਤਲਾਈਆਂ, ਖੇਲ੍ਹੇ, ਰਤਨੋ ਨੀ ਤੇਰਾ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
शाह तलाइयाँ खेले
शाह तलाइयाँ खेले,
रतनो नी तेरा लाडला ॥
जोगी कहिंदा, सिंगियाँ लै लो ॥
सिंगियाँ लै लो, ग़ल विच पा लो ॥
बण जाओ, मेरे चेले,
रतनो नी तेरा लाडला ॥
शाह तलाइयाँ खेले,
रतनो नी तेरा लाडला ॥
जोगी कहिंदा, झोलियाँ लै लो ॥
झोलियाँ लै लो, मौंधे पा लो ॥
बण जाओ, मेरे चेले,
रतनो नी तेरा लाडला ॥
शाह तलाइयाँ खेले,
रतनो नी तेरा लाडला ॥
जोगी कहिंदा, चिमटा लै लो ॥
चिमटा लै लो, हाथ विच फड़ लो ॥
बण जाओ, मेरे चेले,
रतनो नी तेरा लाडला ॥
शाह तलाइयाँ खेले,
रतनो नी तेरा लाडला ॥
जोगी कहिंदा, खड़ावाँ लै लो ॥
खड़ावाँ लै लो, पैरों विच पा लो ॥
बण जाओ, मेरे चेले,
रतनो नी तेरा लाडला ॥
शाह तलाइयाँ खेले,
रतनो नी तेरा लाडला ॥
जोगी कहिंदा, रोट लै लो ॥
रोट लै लो, भोग लगा लो ॥
बण जाओ, मेरे चेले,
रतनो नी तेरा लाडला ॥
शाह तलाइयाँ खेले,
रतनो नी तेरा लाडला ॥
अपलोडर – अनिलरामूर्ति भोपाल