सिद्ध जोगी दा सजाया दरबार है

मेरे जोगी सिद्ध जोगी मेरे बाबा पौणाहारी,
तू आजा तू आजा तू आजा मोर सवारी,

सिद्ध जोगी दा सजाया दरबार है,
करलो दर्शन भगतो वेडा पार है,
बेडा पार है सजा दरबार है,
सिद्ध जोगी दा सजाया दरबार है,

सिद्ध योगी दी गुफा निराली दर तो ना कोई जावे खाली,
सिद्ध योगी तू सच्ची सरकार है,
करलो दर्शन भगतो बेडा पार है,
सिद्ध जोगी दा सजाया दरबार है,

योगी मेरा चिमटिया वाला खोल देवे किस्मत दा ताला,
तू ही योगी सब दा पालनहार है ,
करलो दर्शन भगतो बेडा पार है,
सिद्ध जोगी दा सजाया दरबार है,

योगी एह जग तेरा दीवाना तेरी रेहमत को है जाना,
तेरे हाथो जीवन की पतवार है,
करलो दर्शन भगतो बेडा पार है,
सिद्ध जोगी दा सजाया दरबार है,

निशा तेरियां भेटा गावे चरना दे विच शीश निभावे,
भजन तेरा मेरा रोज गार है,
करलो दर्शन भगतो बेडा पार है,
सिद्ध जोगी दा सजाया दरबार है,

ਮੇਰੇ ਜੋਗੀ, ਸਿੱਧ ਜੋਗੀ, ਮੇਰੇ ਬਾਬਾ, ਪੌਣਾਹਾਰੀ
ਤੂੰ ਆਜਾ, ਤੂੰ ਆਜਾ, ਤੂੰ ਆਜਾ ਮੋਰ ਸਵਾਰੀ

ਸਿੱਧ ਜੋਗੀ ਦਾ ਸੱਜਿਆ, ਦਰਬਾਰ ਹੈ,
ਕਰ ਲੋ ਦਰਸ਼ਨ ਭਗਤੋਂ, ਬੇੜਾ ਪਾਰ ਹੈ ll
ਹੋ ਬੇੜਾ ਪਾਰ ਹੈ, ਸੱਜਿਆ ਦਰਬਾਰ ਹੈ ll
ਸਿੱਧ ਜੋਗੀ ਦਾ ਸੱਜਿਆ,,,,,,,,,,,,,,,

ਸਿੱਧ ਜੋਗੀ ਦੀ, ਗੁਫਾ ਨਿਰਾਲੀ,
"ਦਰ ਤੋਂ ਨਾ ਕੋਈ, ਜਾਵੇ ਖਾਲੀ" ll
ਸਿੱਧ ਜੋਗੀ ਤੂੰ ਸੱਚੀ, ਸਰਕਾਰ ਹੈ ll,
ਕਰ ਲੋ ਦਰਸ਼ਨ ਭਗਤੋਂ, ਬੇੜਾ ਪਾਰ ਹੈ
ਸਿੱਧ ਜੋਗੀ ਦਾ ਸੱਜਿਆ,,,,,,,,,,,,,,

ਜੋਗੀ ਮੇਰਾ, ਚਿਮਟਿਆ ਵਾਲਾ,
"ਖੋਲ ਦੇਵੇ, ਕਿਸਮਤ ਦਾ ਤਾਲਾ" ll
ਤੂੰ ਹੀ ਜੋਗੀ ਸਭ ਦਾ, ਪਾਲਣਹਾਰ ਹੈ ll,
ਕਰ ਲੋ ਦਰਸ਼ਨ ਭਗਤੋਂ, ਬੇੜਾ ਪਾਰ ਹੈ
ਸਿੱਧ ਜੋਗੀ ਦਾ ਸੱਜਿਆ,,,,,,,,,,,,,,

ਜੋਗੀ ਏਹ ਜੱਗ, ਤੇਰਾ ਦੀਵਾਨਾ,
"ਤੇਰੀ ਰਹਿਮਤ ਨੂੰ, ਹੈ ਜਾਨਾ" ll
ਤੇਰੇ ਹੱਥ ਜੀਵਨ ਦੀ, ਪਤਵਾਰ ਹੈ ll,
ਕਰ ਲੋ ਦਰਸ਼ਨ ਭਗਤੋਂ, ਬੇੜਾ ਪਾਰ ਹੈ
ਸਿੱਧ ਜੋਗੀ ਦਾ ਸੱਜਿਆ,,,,,,,,,,,,,,

ਨਿਸ਼ਾ ਤੇਰੀਆਂ, ਭੇਟਾਂ ਗਾਵੇ,
"ਚਰਨਾਂ ਦੇ ਵਿੱਚ, ਸੀਸ ਨਿਭਾਵੇ" ll
ਭਜਨ ਤੇਰਾ ਮੇਰਾ, ਰੋਜ਼ਗਾਰ ਹੈ ll,
ਕਰ ਲੋ ਦਰਸ਼ਨ ਭਗਤੋਂ, ਬੇੜਾ ਪਾਰ ਹੈ
ਸਿੱਧ ਜੋਗੀ ਦਾ ਸੱਜਿਆ,,,,,,,,,,,,,,
ਧੁਨ- ਦੁਲ੍ਹੇ ਦਾ ਸੇਹਰਾ ਸੁਹਾਣਾ ਲਗਤਾ ਹੈ

download bhajan lyrics (1015 downloads)