जय जय हॉवे लक्ष्मी के लाला,
रतनो के पाली बाल गोपाला,
जय जय होवे लक्ष्मी के लाला,
ओह वेख मोर ते चडके ,
ओह पौनाहारी आ गया,
पौन सवारी करके,
ओह पौनाहारी आ गया,
ओह वेख मोर ते चडके,
ओह पौनाहारी आ गया,
लेकर झोली हाथ में चिमटा,
बगल बैरागन गल में माला,
कलयुग में हर अलख जगाकर,
किना हर को वोह मतवाला,
जय जय हॉवे लक्ष्मी के लाला,
वारे वारे जावा मैं रतनो दे लाल तो,
रतनो दे लाल तो गौआ दे गोपाल तो,
वारे वारे जावा मैं रतनो दे लाल तो,
जो नर तेरी पूजा करेगा,
झोली उसकी तू खुद ही बरेगा,
रूप निहारा जब से तेरा,
प्रेम की भडकी आन ज्वाला ,
जय जय हॉवे लक्ष्मी के लाला,
नाम जपेंगे जोगी होगी,
घर घर तेरी पूजा होगी,
लाल की नैया पार करो जी ,
सबके दाता दीन दयाला,
जय जय हॉवे लक्ष्मी के लाला,
धुनें वाले दी जय रोटा वाले दी जय,
झोली वाले दी जय चिमटे वाले दी जय,
ग़ुआ वाले दी जय पाऊंआ वाले दी जय,
सिंगियाँ वाले दी जय बोह्डा वाले दी जय,
जैकारा सिद्ध जोगी बाबा पौन्हारी दा,
ਜੈ ਜੈ ਹੋਵੇ, ਲੱਛਮੀ ਕੇ ਲਾਲਾ ll
*ਰਤਨੋ ਕੇ ਪਾਲੀ, ਬਾਲ ਗੋਪਾਲਾ,
ਜੈ ਜੈ ਹੋਵੇ, ਲੱਛਮੀ ਕੇ ਲਾਲਾ ll
ਓਹ ਵੇਖ ਮੋਰ ਤੇ ਚੜ੍ਹਕੇ,
ਓਹ ਪੌਣਾਹਾਰੀ ਆ ਗਿਆ ll
ਪੌਣ ਸਵਾਰੀ ਕਰਕੇ,
ਓਹ ਪੌਣਾਹਾਰੀ ਆ ਗਿਆ ll
ਓਹ ਵੇਖ ਮੋਰ ਤੇ ਚੜ੍ਹਕੇ,
ਓਹ ਪੌਣਾਹਾਰੀ ਆ ਗਿਆ l
ਲੇਕਰ ਝੋਲੀ, ਹਾਥ ਮੇ ਚਿਮਟਾ,
"ਬਗ਼ਲ ਬੈਰਾਗਣ, ਗਲ਼ ਮੇ ਮਾਲਾ" ll
ਕਲਯੁਗ ਮੇ ਹਰ, ਅਲਖ਼ ਜਗਾਕਰ ll,
*ਕੀਨਾ ਹਰ ਕੋ, ਵੋਹ ਮਤਵਾਲਾ,,,
ਜੈ ਜੈ ਹੋਵੇ, ਲੱਛਮੀ ਕੇ ਲਾਲਾ ll
ਵਾਰੇ-ਵਾਰੇ ਜਾਵਾਂ ਮੈਂ, "ਰਤਨੋ ਦੇ ਲਾਲ ਤੋਂ" ll
*ਰਤਨੋ ਦੇ ਲਾਲ ਤੋਂ, ਗਊਆਂ ਦੇ ਗੋਪਾਲ ਤੋਂ ll
ਵਾਰੇ-ਵਾਰੇ ਜਾਵਾਂ ਮੈਂ, "ਰਤਨੋ ਦੇ ਲਾਲ ਤੋਂ" ll
ਜੋ ਨਰ ਤੇਰੀ, ਪੂਜਾ ਕਰੇਗਾ l
ਝੋਲੀ ਉਸਕੀ, ਤੂੰ ਖੁਦ ਹੀ ਭਰੇਗਾ ll
ਰੂਪ ਨਿਹਾਰਾ, ਜਬ ਸੇ ਤੇਰਾ ll,
*ਪ੍ਰੇਮ ਕੀ ਭੜਕੀ, ਆਣ ਜਵਾਲਾ,,,
ਜੈ ਜੈ ਹੋਵੇ, ਲੱਛਮੀ ਕੇ ਲਾਲਾ ll
ਨਾਮ ਜਪੇਂਗੇ, ਜੋਗੀ ਹੋਗੀ l
ਘਰ ਘਰ ਤੇਰੀ, ਪੂਜਾ ਹੋਗੀ ll
ਲਾਲ ਕੀ ਨਈਆ, ਪਾਰ ਕਰੋ ਜੀ ll,
*ਸਭਕੇ ਦਾਤਾ, ਦੀਨ ਦਿਆਲਾ,,,
ਜੈ ਜੈ ਹੋਵੇ, ਲੱਛਮੀ ਕੇ ਲਾਲਾ ll
ਧੂਣੇ ਵਾਲੇ ਦੀ ਜੈ, ਰੋਟਾਂ ਵਾਲੇ ਦੀ ਜੈ l
ਝੋਲੀ ਵਾਲੇ ਦੀ ਜੈ, ਚਿਮਟੇ ਵਾਲੇ ਦੀ ਜੈ l
ਗਊਆਂ ਵਾਲੇ ਦੀ ਜੈ, ਪਊਆਂ ਵਾਲੇ ਦੀ ਜੈ l
ਸਿੰਗੀਆਂ ਵਾਲੇ ਦੀ ਜੈ, ਬੋਹੜਾਂ ਵਾਲੇ ਦੀ ਜੈ l
ਜੈਕਾਰਾ,,,ਸਿੱਧ ਜੋਗੀ ਬਾਬਾ ਪੌਣਹਾਰੀ ਦਾ l
ਬੋਲ ਸਾਚੇ ਦਰਬਾਰ ਕੀ ਜੈ
ਅਪਲੋਡਰ- ਅਨਿਲਰਾਮੂਰਤੀਭੋਪਾਲ