सांवरिया तू मेरा मैं तेरी/ਸਾਂਵਰੀਆ ਤੂੰ ਮੇਰਾ ਮੈਂ ਤੇਰੀ

ਸਾਂਵਰੀਆ ਤੂੰ ਮੇਰਾ ਮੈਂ ਤੇਰੀ

ਧੁਨ- ਸਾਂਵਰੀਆ ਲੇ ਚੱਲ ਪਾਰਲੀ ਪਾਰ
ਸਾਂਵਰੀਆ, ਤੂੰ ਮੇਰਾ, ਮੈਂ ਤੇਰੀ ॥
ਤੇਰੇ, ਬਾਝੋਂ, ਦੁਨੀਆਂ ਸਾਰੀ ॥
ਲੱਗਦੀ, ਰਾਤ ਹਨ੍ਹੇਰੀ,
ਸਾਂਵਰੀਆ...ਜੈ ਹੋ ॥।ਤੂੰ ਮੇਰਾ, ਮੈਂ ਤੇਰੀ ॥

ਵੇਲਾ, ਜੇ ਕੋਈ, ਆਵੇ ਔਖਾ ।
ਦੁਨੀਆਂ, ਸਾਰੀ, ਦੇ ਜਾਏ ਧੋਖਾ ॥
ਤੈਨੂੰ ਸੌਂਹ, ਰਾਧਾ ਰਾਣੀ ਦੀ ॥
ਤੂੰ ਮੁੱਖੜਾ, ਨਾ ਫੇਰੀਂ,
ਸਾਂਵਰੀਆ...ਜੈ ਹੋ ॥।ਤੂੰ ਮੇਰਾ...

ਤੇਰੇ, ਬਿਨਾ ਮੈਂ, ਰਹਿ ਨਹੀਂ ਸਕਦੀ ।
ਤੇਰਾ, ਵਿਛੋੜਾ, ਸਹਿ ਨਹੀਂ ਸਕਦੀ ॥
ਮਨ, ਮੰਦਿਰ ਵਿੱਚ, ਆਜਾ ਸ਼ਿਆਮਾ ॥
ਨਾ ਕਰ, ਹੇਰਾ ਫ਼ੇਰੀ,
ਸਾਂਵਰੀਆ...ਜੈ ਹੋ ॥।ਤੂੰ ਮੇਰਾ...

ਪ੍ਰੀਤ, ਤੇਰੇ ਨਾਲ, ਪਾ ਬੈਠੀ ਆਂ ।
ਆਪਣਾ, ਆਪ, ਗਵਾ ਬੈਠੀ ਆਂ ॥
ਸਾਂਵਰੀਆ, ਓ ਮੇਰੇ, ਬਾਂਕੇ ਬਿਹਾਰੀ ॥
ਤੂੰ ਕਿਓਂ, ਲਾਈ ਦੇਰੀ,
ਸਾਂਵਰੀਆ...ਜੈ ਹੋ ॥।ਤੂੰ ਮੇਰਾ...

ਆਜਾ, ਆਜਾ, ਬਾਂਕੇ ਬਿਹਾਰੀ ।
ਆਜਾ, ਪਾ ਜਾ, ਫੇਰਾ ਇੱਕ ਵਾਰੀ ॥
ਯਾਦ, ਤੇਰੀ ਵਿੱਚ, ਔਂਸੀਆਂ ਪਾਵਾਂ ॥
ਵਾਟ, ਨਿਹਾਰੂੰ ਤੇਰੀ,
ਸਾਂਵਰੀਆ...ਜੈ ਹੋ ॥।ਤੂੰ ਮੇਰਾ...

ਦਿਲ ਨੂੰ, ਇੱਕ ਪਲ, ਚੈਨ ਨਾ ਆਵੇ ।
ਹਰ ਪਲ, ਤੇਰੀ, ਯਾਦ ਸਤਾਵੇ ॥
ਤੇਰੇ, ਭਰੋਸੇ, ਜੀਵਨ ਮੇਰਾ ॥
ਬਾਂਹ, ਪਕੜ ਲੈ ਮੇਰੀ,
ਸਾਂਵਰੀਆ...ਜੈ ਹੋ ॥।ਤੂੰ ਮੇਰਾ...

ਜੱਗ ਦੀ, ਕੋਈ, ਪ੍ਰਵਾਹ ਨਹੀਂ ਹੈ ।
ਦੁਨੀਆਂ, ਦੀ ਕੋਈ, ਚਾਹ ਨਹੀਂ ਹੈ ॥
ਰੁੱਸ, ਜਾਵੇ ਭਾਵੇਂ, ਸਾਰੀ ਦੁਨੀਆਂ ॥
ਤੂੰ ਅੱਖੀਆਂ, ਨਾ ਫ਼ੇਰੀਂ,
ਸਾਂਵਰੀਆ...ਜੈ ਹੋ ॥।ਤੂੰ ਮੇਰਾ...

ਦਰਸ, ਤੇਰੇ ਨੂੰ ਮੇਰੀ, ਅੱਖੀਆਂ ਤਰਸਣ ।
ਸਾਵਣ, ਭਾਦੋਂ ਦੇ, ਵਾਂਗੂ ਬਰਸਣ ॥
ਯਾਦ, ਤੇਰੀ ਵਿੱਚ, ਡੁੱਬ ਨਾ ਜਾਵਾਂ ॥
ਝਲਕ, ਦਿਖਾ ਜਾ, ਇੱਕ ਵਾਰੀ,
ਸਾਂਵਰੀਆ...ਜੈ ਹੋ ॥।ਤੂੰ ਮੇਰਾ...

ਦੁਨੀਆਂ, ਮੈਨੂੰ, ਮਾਰੇ ਤਾਹਨੇ ।
ਆਪਣੇ, ਮੇਰੇ, ਹੋਏ ਬੇਗਾਨੇ ॥
ਮੀਰਾਂ, ਦੇ ਪ੍ਰਭੂ, ਗਿਰਧਰ ਨਾਗਰ ॥
ਰਾਖੋ, ਲਾਜ਼, ਪ੍ਰਭੂ ਮੇਰੀ,
ਸਾਂਵਰੀਆ...ਜੈ ਹੋ ॥।ਤੂੰ ਮੇਰਾ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi
सांवरिया तूँ मेरा मैं तेरी

(धुन – सांवरिया ले चल पारली पार)

सांवरिया, तूँ मेरा, मैं तेरी ॥
तेरे बिन, दुनिया सारी ॥
लगती, रात अँधेरी,
सांवरिया… जय हो ॥ तूँ मेरा, मैं तेरी ॥

वेला, जब कोई, आए मुश्किल,
दुनिया, सारी, दे जाए धोखा ॥
तुझे सौगंध, राधा रानी की,
तूँ मुखड़ा, न फेरी,
सांवरिया… जय हो ॥ तूँ मेरा…

तेरे बिना, मैं रह नहीं सकती,
तेरा विरह, सह नहीं सकती ॥
मन-मंदिर में, आजा श्यामा,
ना कर, हेरा-फेरी,
सांवरिया… जय हो ॥ तूँ मेरा…

प्रीत, तेरे संग, पा बैठी हूँ,
अपना, आप गँवा बैठी हूँ ॥
सांवरिया, ओ मेरे बाँके बिहारी,
तूँ क्यों, लगाई देरी,
सांवरिया… जय हो ॥ तूँ मेरा…

आजा, आजा, बाँके बिहारी,
आजा, पा जा, फेरा एक बारी ॥
याद तेरी में, औंसियाँ पाऊँ,
बाट, निहारूँ तेरी,
सांवरिया… जय हो ॥ तूँ मेरा…

दिल को, एक पल, चैन न आए,
हर पल, तेरी, याद सताए ॥
तेरे भरोसे, जीवन मेरा,
बाँह, पकड़ ले मेरी,
सांवरिया… जय हो ॥ तूँ मेरा…

जग की, कोई परवाह नहीं है,
दुनिया की, कोई चाह नहीं है ॥
रूठ जाए, चाहे सारी दुनिया,
तूँ अँखियाँ, न फेरी,
सांवरिया… जय हो ॥ तूँ मेरा…

दर्शन को, मेरी अँखियाँ तरसें,
सावन-भादों, की तरह बरसें ॥
याद तेरी में, डूब न जाऊँ,
झलक, दिखा जा एक बारी,
सांवरिया… जय हो ॥ तूँ मेरा…

दुनिया, मारे, मुझको ताने,
अपने भी, हुए बेगाने ॥
मीरा के प्रभु, गिरधर नागर,
राखो, लाज प्रभु मेरी,
सांवरिया… जय हो ॥ तूँ मेरा…

अपलोडर – अनिलरामूर्ति भोपाल


श्रेणी