माये मेरिए नी भंग घुटवांदा है/ਮਾਂਏਂ ਮੇਰੀਏ ਨੀ ਭੰਗ ਘੋਟਵਾਂਦਾ ਏ

ਮਾਂਏਂ ਮੇਰੀਏ ਨੀ ਭੰਗ ਘੋਟਵਾਂਦਾ ਏ

ਮਾਂਏਂ, ਮੇਰੀਏ ਨੀ, ਭੰਗ, ਘੋਟਵਾਂਦਾ ਏ ॥
ਜੇ ਨਾ ਘੋਟਾਂ ਤੇ ਡੰਮਰੂ ਵਜਾਉਂਦਾ ਏ ।
ਮਾਂਏਂ, ਮੇਰੀਏ ਨੀ, ਭੰਗ, ਘੋਟਵਾਂਦਾ ਏ ।
ਜੇ ਨਾ ਘੋਟਾਂ ਤੇ ਸੱਪਾਂ ਤੋਂ ਡਰਾਉਂਦਾ ਏ ।
ਮਾਂਏਂ, ਮੇਰੀਏ ਨੀ, ਭੰਗ, ਘੋਟਵਾਂਦਾ ਏ ।
ਜਿੰਨੀ, ਘੋਟਾਂ, ਤੇ ਓਨੀ, ਪੀ ਜਾਂਦਾ ਏ
ਮਾਂਏਂ, ਮੇਰੀਏ ਨੀ, ਭੰਗ, ਘੋਟਵਾਂਦਾ...

ਗਲ਼ ਵਿੱਚ, ਸ਼ਿਵਾਂ ਦੇ ਮੈਂ, ਕੁਝ ਵੀ ਨਾ ਦੇਖਿਆ ॥
ਮੁੜ ਕੇ, ਦੇਖਾਂ, ਤੇ ਨਾਗਾਂ ਨੂੰ, ਜਗਾਉਂਦਾ ਏ ॥
ਮਾਂਏਂ, ਮੇਰੀਏ ਨੀ, ਭੰਗ, ਘੋਟਵਾਂਦਾ...

ਹੱਥ ਵਿੱਚ, ਸ਼ਿਵਾਂ ਦੇ ਮੈਂ, ਕੁਝ ਵੀ ਨਾ ਦੇਖਿਆ ॥
ਮੁੜ ਕੇ, ਦੇਖਾਂ, ਤੇ ਡੰਮਰੁ, ਵਜਾਉਂਦਾ ਏ ॥
ਮਾਂਏਂ, ਮੇਰੀਏ ਨੀ, ਭੰਗ, ਘੋਟਵਾਂਦਾ...

ਗੋਦੀ ਵਿੱਚ, ਸ਼ਿਵਾਂ ਦੇ ਮੈਂ, ਕੁਝ ਵੀ ਨਾ ਦੇਖਿਆ ॥
ਮੁੜ ਕੇ, ਦੇਖਾਂ, ਤੇ ਗਣੇਸ਼ ਨੂੰ, ਖਿਡਾਉਂਦਾ ਏ ॥
ਮਾਂਏਂ, ਮੇਰੀਏ ਨੀ, ਭੰਗ, ਘੋਟਵਾਂਦਾ...

ਵੇਹੜੇ ਵਿੱਚ, ਸ਼ਿਵਾਂ ਦੇ ਮੈਂ, ਕੁਝ ਵੀ ਨਾ ਦੇਖਿਆ ॥
ਮੁੜ ਕੇ, ਦੇਖਾਂ, ਤੇ ਨੰਦੀ ਨੂੰ, ਬੁਲਾਉਂਦਾ ਏ ॥
ਮਾਂਏਂ, ਮੇਰੀਏ ਨੀ, ਭੰਗ, ਘੋਟਵਾਂਦਾ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

माएँ मेरीए नी भंग घोटवाँदा है

माएँ, मेरीए नी, भंग, घोटवाँदा है ॥
जे ना घोटाँ ते डमरू बजाऊँदा है ।
माएँ, मेरीए नी, भंग, घोटवाँदा है ।
जे ना घोटाँ ते साँपों से डराऊँदा है ।
माएँ, मेरीए नी, भंग, घोटवाँदा है ।
जिन्नी, घोटाँ, ते ओनी, पी जाँदा है ।
माएँ, मेरीए नी, भंग, घोटवाँदा…

गले में, शिवा दे मैं, कुछ भी ना देखा ॥
मुड़ के, देखूँ, ते नागों को जगाऊँदा है ॥
माएँ, मेरीए नी, भंग, घोटवाँदा…

हाथ में, शिवा दे मैं, कुछ भी ना देखा ॥
मुड़ के, देखूँ, ते डमरू बजाऊँदा है ॥
माएँ, मेरीए नी, भंग, घोटवाँदा…

गोद में, शिवा दे मैं, कुछ भी ना देखा ॥
मुड़ के, देखूँ, ते गणेश को खिलाऊँदा है ॥
माएँ, मेरीए नी, भंग, घोटवाँदा…

वेहड़े में, शिवा दे मैं, कुछ भी ना देखा ॥
मुड़ के, देखूँ, ते नंदी को बुलाऊँदा है ॥
माएँ, मेरीए नी, भंग, घोटवाँदा…

अपलोडर – अनिलराममूर्ति भोपाल

श्रेणी