ਘੋਟਾ
घोटा ॥ मेरे शिवा ने ला लिया घोटा ॥
ਘੋਟ, ਘੋਟ ਕੇ, ਰਗੜ ਰਗੜ ਕੇ, x॥
ਲੈ ਕੇ, ਕੂੰਡਾ ਸੋਟਾ,
ਮੇਰੇ ਸ਼ਿਵਾ, ਨੇ ਲਾ ਲਿਆ ਘੋਟਾ...
ਘੋਟਾ ॥।ਮੇਰੇ ਸ਼ਿਵਾ, ਨੇ ਲਾ ਲਿਆ ਘੋਟਾ ॥
ਸ਼ਿਵ ਜੀ ਮੇਰੇ, ਪੈਂਟ ਨੀ ਪਾਉਂਦੇ x॥
ਲਾਉਂਦੇ, ਤੇੜ ਲੰਗੋਟਾ
ਮੇਰੇ ਸ਼ਿਵਾ, ਨੇ ਲਾ ਲਿਆ ਘੋਟਾ...
ਘੋਟਾ ॥।ਮੇਰੇ ਸ਼ਿਵਾ, ਨੇ ਲਾ ਲਿਆ...
ਸ਼ਿਵ ਜੀ ਮੇਰੇ, ਹਾਰ ਨੀ ਪਾਉਂਦੇ x॥
ਪਾਉਂਦੇ, ਫਨੀਅਰ ਮੋਟਾ,
ਮੇਰੇ ਸ਼ਿਵਾ, ਨੇ ਲਾ ਲਿਆ ਘੋਟਾ...
ਘੋਟਾ ॥।ਮੇਰੇ ਸ਼ਿਵਾ, ਨੇ ਲਾ ਲਿਆ...
ਸ਼ਿਵ ਜੀ ਮੇਰੇ, ਕੋਕ ਨੀ ਪੀਂਦੇ x॥
ਪੀਂਦੇ, ਭੰਗ ਦਾ ਲੋਟਾ,
ਮੇਰੇ ਸ਼ਿਵਾ, ਨੇ ਲਾ ਲਿਆ ਘੋਟਾ...
ਘੋਟਾ ॥।ਮੇਰੇ ਸ਼ਿਵਾ, ਨੇ ਲਾ ਲਿਆ...
ਸ਼ਿਵ ਜੀ ਮੇਰੇ, ਜਿਮ ਨੀ ਜਾਂਦੇ x॥
ਓਹਦਾ, ਵੈਸੇ ਹੀ, ਡੋਲਾ ਮੋਟਾ,
ਮੇਰੇ ਸ਼ਿਵਾ, ਨੇ ਲਾ ਲਿਆ ਘੋਟਾ...
ਘੋਟਾ ॥।ਮੇਰੇ ਸ਼ਿਵਾ, ਨੇ ਲਾ ਲਿਆ...
ਪਾਰਬਤੀ ਮਾਂ, ਗੋਰੀ ਗੋਰੀ x॥
ਸ਼ਿਵ ਜੀ, ਕਾਲ ਕਲੂਟਾ,
ਮੇਰੇ ਸ਼ਿਵਾ, ਨੇ ਲਾ ਲਿਆ ਘੋਟਾ...
ਘੋਟਾ ॥।ਮੇਰੇ ਸ਼ਿਵਾ, ਨੇ ਲਾ ਲਿਆ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
घोटा
घोटा ॥ मेरे शिवा ने ला लिया घोटा ॥
घोट, घोट के, रगड़ रगड़ के x॥
लै के, कुंडा सोटा,
मेरे शिवा ने ला लिया घोटा...
घोटा ॥ मेरे शिवा ने ला लिया घोटा ॥
शिव जी मेरे, पैंट नी पाउँदे x॥
लाउँदे, तेर लंगोटा,
मेरे शिवा ने ला लिया घोटा...
घोटा ॥ मेरे शिवा ने ला लिया...
शिव जी मेरे, हार नी पाउँदे x॥
पाउँदे, फनियर मोटा,
मेरे शिवा ने ला लिया घोटा...
घोटा ॥ मेरे शिवा ने ला लिया...
शिव जी मेरे, कोक नी पींदे x॥
पींदे, भंग दा लोटा,
मेरे शिवा ने ला लिया घोटा...
घोटा ॥ मेरे शिवा ने ला लिया...
शिव जी मेरे, जिम नी जानते x॥
ओहदा, वैसे ही, डोला मोटा,
मेरे शिवा ने ला लिया घोटा...
घोटा ॥ मेरे शिवा ने ला लिया...
पारबती मां, गोरी गोरी x॥
शिव जी, काल कलूटा,
मेरे शिवा ने ला लिया घोटा...
घोटा ॥ मेरे शिवा ने ला लिया...
अपलोडर – अनिलरामूर्ति भोपाल