बाबा जी बड़ियाँ रौणकां लाईआं विच तलाईयाँ दे /ਬਾਬਾ ਜੀ ਬੜੀਆਂ ਰੌਣਕਾਂ ਲਾਈਆਂ

ਬਾਬਾ ਜੀ ਬੜੀਆਂ ਰੌਣਕਾਂ ਲਾਈਆਂ

ਬਾਬਾ ਜੀ... ਬੜੀਆਂ, ਰੌਣਕਾਂ ਲਾਈਆਂ,
ਵਿੱਚ, ਤਲਾਈਆਂ ਦੇ x॥
ਬਾਬਾ ਜੀ... ਦੂਰੋਂ, ਸੰਗਤਾਂ ਆਈਆਂ,
ਵਿੱਚ, ਤਲਾਈਆਂ ਦੇ x॥
ਬਾਬਾ ਜੀ... ਬੜੀਆਂ, ਰੌਣਕਾਂ...

ਭਗਤਾਂ ਦੇ, ਹੱਥਾਂ ਵਿੱਚ, ਗੰਗਾਜਲ ਗੜਵਾ x॥
ਬਾਬਾ ਜੀ... ਇਸ਼ਨਾਨ, ਕਰਾਵਣ ਆਈਆਂ,
ਵਿੱਚ, ਤਲਾਈਆਂ ਦੇ x॥
ਬਾਬਾ ਜੀ... ਬੜੀਆਂ, ਰੌਣਕਾਂ...

ਭਗਤਾਂ ਦੇ, ਹੱਥਾਂ ਵਿੱਚ, ਚੰਦਨ ਕਟੋਰੀ x॥
ਬਾਬਾ ਜੀ... ਤਿਲਕ, ਲਗਾਵਣ ਆਈਆਂ,
ਵਿੱਚ, ਤਲਾਈਆਂ ਦੇ x॥
ਬਾਬਾ ਜੀ... ਬੜੀਆਂ, ਰੌਣਕਾਂ...

ਭਗਤਾਂ ਦੇ, ਹੱਥਾਂ ਵਿੱਚ, ਫ਼ੁੱਲਾਂ ਵਾਲੀ ਟੋਕਰੀ x॥
ਬਾਬਾ ਜੀ... ਹਾਰ, ਪਹਿਨਾਵਣ ਆਈਆਂ,
ਵਿੱਚ, ਤਲਾਈਆਂ ਦੇ x॥
ਬਾਬਾ ਜੀ... ਬੜੀਆਂ, ਰੌਣਕਾਂ...

ਭਗਤਾਂ ਦੇ, ਹੱਥਾਂ ਵਿੱਚ, ਭਗਵੀਂ ਝੋਲੀ x॥
ਬਾਬਾ ਜੀ... ਝੋਲੀ, ਚੜ੍ਹਾਵਣ ਆਈਆਂ,
ਵਿੱਚ, ਤਲਾਈਆਂ ਦੇ x॥
ਬਾਬਾ ਜੀ... ਬੜੀਆਂ, ਰੌਣਕਾਂ...

ਭਗਤਾਂ ਦੇ, ਹੱਥਾਂ ਵਿੱਚ, ਕੁੰਡੇ ਵਾਲਾ ਚਿਮਟਾ x॥
ਬਾਬਾ ਜੀ... ਚਿਮਟਾ, ਚੜ੍ਹਾਵਣ ਆਈਆਂ,
ਵਿੱਚ, ਤਲਾਈਆਂ ਦੇ x॥
ਬਾਬਾ ਜੀ... ਬੜੀਆਂ, ਰੌਣਕਾਂ...

ਭਗਤਾਂ ਦੇ, ਹੱਥਾਂ ਵਿੱਚ, ਰੋਟਾਂ ਵਾਲੀ ਥਾਲੀ x॥
ਬਾਬਾ ਜੀ... ਭੋਗ, ਲਗਾਵਣ ਆਈਆਂ,
ਵਿੱਚ, ਤਲਾਈਆਂ ਦੇ x॥
ਬਾਬਾ ਜੀ... ਬੜੀਆਂ, ਰੌਣਕਾਂ...

ਭਗਤਾਂ ਦੇ, ਹੱਥਾਂ ਵਿੱਚ, ਲਾਲ ਲਾਲ ਝੰਡੇ x॥
ਬਾਬਾ ਜੀ... ਝੰਡੇ, ਚੜ੍ਹਾਵਣ ਆਈਆਂ,
ਵਿੱਚ, ਤਲਾਈਆਂ ਦੇ x॥
ਬਾਬਾ ਜੀ... ਬੜੀਆਂ, ਰੌਣਕਾਂ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

बाबा जी बड़ी रौनकें लगाई हैं

बाबा जी... बड़ी रौनकें लगाई हैं,
बीच तलाइयों के ॥
बाबा जी... दूर-दूर से संगतें आई हैं,
बीच तलाइयों के ॥
बाबा जी... बड़ी रौनकें...

भक्तों के हाथों में गंगाजल का गड़वा,
बाबा जी... स्नान कराने आई हैं,
बीच तलाइयों के ॥
बाबा जी... बड़ी रौनकें...

भक्तों के हाथों में चंदन की कटोरी,
बाबा जी... तिलक लगाने आई हैं,
बीच तलाइयों के ॥
बाबा जी... बड़ी रौनकें...

भक्तों के हाथों में फूलों की टोकरी,
बाबा जी... हार पहनाने आई हैं,
बीच तलाइयों के ॥
बाबा जी... बड़ी रौनकें...

भक्तों के हाथों में भगवी झोली,
बाबा जी... झोली चढ़ाने आई हैं,
बीच तलाइयों के ॥
बाबा जी... बड़ी रौनकें...

भक्तों के हाथों में कुंडे वाला चिमटा,
बाबा जी... चिमटा चढ़ाने आई हैं,
बीच तलाइयों के ॥
बाबा जी... बड़ी रौनकें...

भक्तों के हाथों में रोटों वाली थाली,
बाबा जी... भोग लगाने आई हैं,
बीच तलाइयों के ॥
बाबा जी... बड़ी रौनकें...

भक्तों के हाथों में लाल-लाल झंडे,
बाबा जी... झंडे चढ़ाने आई हैं,
बीच तलाइयों के ॥
बाबा जी... बड़ी रौनकें...