सत्संग दे विच जाया करो / ਸਤਿਸੰਗ ਦੇ ਵਿੱਚ ਜਾਇਆ ਕਰੋ

ਸਤਿਸੰਗ ਦੇ ਵਿੱਚ ਜਾਇਆ ਕਰੋ

ਸਤਿਸੰਗ ਦੇ ਵਿੱਚ, ਜਾਇਆ ਕਰੋ, ਮੌਜ਼ਾਂ ਹੀ ਮੌਜ਼ਾਂ ॥
ਮੌਜ਼ਾਂ ਹੀ ਮੌਜ਼ਾਂ, ਮੌਜ਼ਾਂ ਹੀ ਮੌਜ਼ਾਂ ॥
ਸਭ ਨੂੰ ਨਾਲ, ਲਿਆਇਆ ਕਰੋ, ਮੌਜ਼ਾਂ ਹੀ ਮੌਜ਼ਾਂ ॥
ਸਤਿਸੰਗ ਦੇ ਵਿੱਚ, ਜਾਇਆ ਕਰੋ...

ਸਤਿਸੰਗ ਦੇ ਵਿੱਚ, ਨਾਮ ਦੀ ਗੰਗਾ ।
ਨਾਮ ਦੀ ਗੰਗਾ, ਗਿਆਨ ਦੀ ਗੰਗਾ ॥
ਰੱਜ ਰੱਜ ਡੁੱਬਕੀਆਂ, ਲਾਇਆ ਕਰੋ, ਮੌਜ਼ਾਂ ਹੀ ਮੌਜ਼ਾਂ ॥
ਗਿਆਨ ਦੀ ਜੋਤ, ਜਗਾਇਆ ਕਰੋ, ਮੌਜ਼ਾਂ ਹੀ ਮੌਜ਼ਾਂ ॥
ਸਤਿਸੰਗ ਦੇ ਵਿੱਚ, ਜਾਇਆ ਕਰੋ...

ਸਤਿਸੰਗ ਦੇ ਵਿੱਚ, ਗੁਰਾਂ ਦੀ ਬਾਣੀ ।
ਗੁਰਾਂ ਦੀ ਬਾਣੀ, ਅੰਮ੍ਰਿਤ ਬਾਣੀ ॥
ਧਿਆਨ ਲਗਾ ਕੇ, ਸੁਣਿਆਂ ਕਰੋ, ਮੌਜ਼ਾਂ ਹੀ ਮੌਜ਼ਾਂ ॥
ਰਲਮਿਲ ਜੈਕਾਰਾ, ਲਾਇਆ ਕਰੋ, ਮੌਜ਼ਾਂ ਹੀ ਮੌਜ਼ਾਂ ॥
ਸਤਿਸੰਗ ਦੇ ਵਿੱਚ, ਜਾਇਆ ਕਰੋ...

ਸਤਿਸੰਗ ਦੇ ਵਿੱਚ, ਸਤਿਗੁਰੂ ਬੈਠੇ ।
ਸਤਿਗੁਰੂ ਬੈਠੇ, ਸੰਤ ਜਨ ਬੈਠੇ ॥
ਰੱਜ ਰੱਜ ਦਰਸ਼ਨ, ਪਾਇਆ ਕਰੋ, ਮੌਜ਼ਾਂ ਹੀ ਮੌਜ਼ਾਂ ॥
ਜੀਵਨ ਸਫ਼ਲ, ਬਣਾਇਆ ਕਰੋ, ਮੌਜ਼ਾਂ ਹੀ ਮੌਜ਼ਾਂ ॥
ਸਤਿਸੰਗ ਦੇ ਵਿੱਚ, ਜਾਇਆ ਕਰੋ...

ਮਨ ਆਪਣੇ ਨੂੰ, ਸ਼ਾਂਤ ਬਣਾਓ ।
ਆਪਣੇ ਪਰਾਏ ਦਾ, ਭੇਦ ਮਿਟਾਓ ॥
ਗੁਰਾਂ ਦੀ ਮਹਿਮਾਂ, ਗਾਇਆ ਕਰੋ, ਮੌਜ਼ਾਂ ਹੀ ਮੌਜ਼ਾਂ ॥
ਮੰਗੀਆਂ ਮੁਰਾਦਾਂ, ਪਾਇਆ ਕਰੋ, ਮੌਜ਼ਾਂ ਹੀ ਮੌਜ਼ਾਂ ॥
ਸਤਿਸੰਗ ਦੇ ਵਿੱਚ, ਜਾਇਆ ਕਰੋ...

ਮੈਂ ਸਤਿਗੁਰ ਦੀ, ਸਤਿਗੁਰ ਮੇਰੇ ।
ਕੁਛ ਨਾ ਜਾਵੇ, ਸੰਗ ਹੈ ਤੇਰੇ ॥
ਬੈਠ ਕੇ ਧਿਆਨ, ਲਗਾਇਆ ਕਰੋ, ਮੌਜ਼ਾਂ ਹੀ ਮੌਜ਼ਾਂ ॥
ਗੁਰੂ ਦਾ ਨਾਮ, ਧਿਆਇਆ ਕਰੋ, ਮੌਜ਼ਾਂ ਹੀ ਮੌਜ਼ਾਂ ॥
ਸਤਿਸੰਗ ਦੇ ਵਿੱਚ, ਜਾਇਆ ਕਰੋ...
ਅਪਲੋਡਰ- ਅਨਿਲਰਾਮੂਰਤੀਭੋਪਾਲ

सत्संग दे विच जाया करो

सत्संग दे विच, जाया करो, मौज़ां ही मौज़ां ॥
मौज़ां ही मौज़ां, मौज़ां ही मौज़ां ॥
सब नूं नाल, लियाया करो, मौज़ां ही मौज़ां ॥
सत्संग दे विच, जाया करो...

सत्संग दे विच, नाम दी गंगा ।
नाम दी गंगा, ज्ञान दी गंगा ॥
रज रज डुबकियां, लाया करो, मौज़ां ही मौज़ां ॥
ज्ञान दी जोत, जगाया करो, मौज़ां ही मौज़ां ॥
सत्संग दे विच, जाया करो...

सत्संग दे विच, गुरां दी वाणी ।
गुरां दी वाणी, अमृत वाणी ॥
ध्यान लगाके, सुनेया करो, मौज़ां ही मौज़ां ॥
रलमिल जयकारा, लाया करो, मौज़ां ही मौज़ां ॥
सत्संग दे विच, जाया करो...

सत्संग दे विच, सतगुरु बैठे ।
सतगुरु बैठे, संतजन बैठे ॥
रज रज दर्शन, पाया करो, मौज़ां ही मौज़ां ॥
जीवन सफ़ल, बनाया करो, मौज़ां ही मौज़ां ॥
सत्संग दे विच, जाया करो...

मन अपने नूं, शांत बनाओ ।
अपने पराए दा, भेद मिटाओ ॥
गुरां दी महिमा, गाया करो, मौज़ां ही मौज़ां ॥
मंगिया मुरादां, पाया करो, मौज़ां ही मौज़ां ॥
सत्संग दे विच, जाया करो...

मैं सतगुर दी, सतगुरु मेरे ।
कुछ ना जावे, संग में तेरे ॥
बैठ के‌ ध्यान, लगाया करो, मौज़ां ही मौज़ां ॥
गुरां दा नाम, धियाया करो, मौज़ां ही मौज़ां ॥
सत्संग दे विच, जाया करो...
अपलोडर- अनिलरामूर्तिभोपाल