शेरां वाली न पसंद किवें आई

शेरां वाली न पसंद किवें आई,मुहो कुज बोल चुनिये,
ओ कियो झुक्दी है एस था खुदाई मुहो कुज बोल चुनिये,
शेरां वाली न पसंद किवें आई...........

चुनिये नी जादू कीता केहडा शेरा वाली ते,
सहनु वि सिखा दे किता ,जेह्डा मेहरा वाली ते,
किवे खुश हुंदी झंडे वाली माई,मुहो कुझ बोल चुनिये,
शेरां वाली न पसंद किवें आई.........

असी वी ता पल पल याद माँ नु करदे,
दिन रात चुनिये नी चोंकीया वी भरदे,
साड़ी याद किह्नु मियाँ ने भुलाई मुहो कुझ बोल चुनिये,
शेरां वाली न पसंद किवें आई...........

चुनिये नी तू ते  मियाँ रानी दा शिंगार ऐ,
जुती बना पैरा दी मैं दस की विचार ऐ,
रखे चरना च मेनू महामाई मुहो कुझ बोल चुनिये,
शेरां वाली न पसंद किवें आई.......

चुनिये नी तू ते लाज सबना दी रखदी,
चंचल दे ऐब नु तुहिओ ते है कजदी,
हर संकट च तू है सहाई मुहो कुझ बोल चुनिये
शेरां वाली न पसंद किवें आई...............

ਸ਼ੇਰਾਂ ਵਾਲੀ ਨੂੰ ਪਸੰਦ ਕਿਵੇਂ ਆਈ, ਮੂੰਹੋਂ ਕੁਝ ਬੋਲ ਚੁੰਨੀਏ
ਓ ਕਿਓਂ ਝੁੱਕਦੀ ਹੈ ਇਸ ਥਾਂ ਖੁਦਾਈ, ਮੂੰਹੋਂ ਕੁਝ ਬੋਲ ਚੁੰਨੀਏ
ਸ਼ੇਰਾਂ ਵਾਲੀ ਨੂੰ ਪਸੰਦ ਕਿਵੇਂ ਆਈ,,,,,,,,,,,,,,,,,,,,,,

ਚੁੰਨੀਏ ਨੀ ਜਾਦੂ ਕੀਤਾ, ਕੇਹੜਾ ਸ਼ੇਰਾਂ ਵਾਲੀ ਤੇ
ਸਾਨੂੰ ਵੀ ਸਿਖਾ ਦੇ ਕੀਤਾ, ਜੇਹੜਾ ਮੇਹਰਾਂ ਵਾਲੀ ਤੇ
ਕਿਵੇਂ ਖੁਸ਼ ਹੁੰਦੀ, ਝੰਡੇ ਵਾਲੀ ਮਾਈ, ਮੂੰਹੋਂ ਕੁਝ ਬੋਲ ਚੁੰਨੀਏ
ਸ਼ੇਰਾਂ ਵਾਲੀ ਨੂੰ ਪਸੰਦ ਕਿਵੇਂ ਆਈ,,,,,,,,,,,,,,,,,,,,,,

ਅਸੀਂ ਵੀ ਤਾਂ ਪਲ ਪਲ, ਯਾਦ ਮਾਂ ਨੂੰ ਕਰਦੇ
ਦਿਨੇ ਰਾਤ ਚੁੰਨੀਏ ਨੀ, ਚੌਂਕੀਆਂ ਵੀ ਭਰਦੇ
ਸਾਡੀ ਯਾਦ ਕਾਹਨੂੰ, ਮਈਆ ਨੇ ਭੁਲਾਈ, ਮੂੰਹੋਂ ਕੁਝ ਬੋਲ ਚੁੰਨੀਏ
ਸ਼ੇਰਾਂ ਵਾਲੀ ਨੂੰ ਪਸੰਦ ਕਿਵੇਂ ਆਈ,,,,,,,,,,,,,,,,,,,,,,

ਚੁੰਨੀਏ ਨੀ ਤੂੰ ਤੇ ਮਈਆ, ਰਾਣੀ ਦਾ ਸ਼ਿੰਗਾਰ ਏ
ਜੁੱਤੀ ਬਣਾ ਪੈਰਾਂ ਦੀ ਮੈਂ, ਦੱਸ ਕੀ ਵਿਚਾਰ ਏ
ਰੱਖੇ ਚਰਨਾਂ ਚ, ਮੈਨੂੰ ਮਹਾਂਮਾਈ, ਮੂੰਹੋ ਕੁਝ ਬੋਲ ਚੁੰਨੀਏ
ਸ਼ੇਰਾਂ ਵਾਲੀ ਨੂੰ ਪਸੰਦ ਕਿਵੇਂ ਆਈ,,,,,,,,,,,,,,,,,,,,,,

ਚੁੰਨੀਏ ਨੀ ਤੂੰ ਤੇ ਲਾਜ, ਸਭਨਾ ਦੀ ਰੱਖਦੀ
ਚੰਚਲ ਦੇ ਐਬਾਂ ਨੂੰ, ਤੂੰਹੀਓਂ ਤੇ ਹੈ ਕੱਜਦੀ
ਹਰ ਸੰਕਟ ਚ, ਤੂੰ ਹੈ ਸਹਾਈ, ਮੂੰਹੋ ਕੁਝ ਬੋਲ ਚੁੰਨੀਏ
ਸ਼ੇਰਾਂ ਵਾਲੀ ਨੂੰ ਪਸੰਦ ਕਿਵੇਂ ਆਈ,,,,,,,,,,,,,,,,,,,,,,

ਅਪਲੋਡ ਕਰਤਾ :- ਅਨਿਲ ਭੋਪਾਲ
download bhajan lyrics (2373 downloads)