ਧੰਨ ਧੰਨ ਮੇਰੀ ਮਾਤ ਜਵਾਲਾ
ਧੰਨ, ਧੰਨ ਮੇਰੀ, ਮਾਤ ਜਵਾਲਾ,
ਧੰਨ, ਧੰਨ ਮੇਰੀ, ਮਾਤ ਜਵਾਲਾ॥
ਧੰਨ, ਧੰਨ ਮੇਰੀ, ਮਾਤ ਜਵਾਲਾ,
ਧੰਨ, ਧੰਨ ਮੇਰੀ, ਮਾਤ ਜਵਾਲਾ ॥
ਧੰਨ, ਧੰਨ ਮੇਰੀ, ਮਾਤ ਜਵਾਲਾ...
ਭਵਨ, ਸੁਨਹਿਰੀ, ਚਮਕਾਂ ਮਾਰੇ ॥
ਆਰਤੀ, ਕਰਦੇ, ਭਗਤ ਪਿਆਰੇ ॥
ਗਲ਼, ਫੁੱਲਾਂ ਦੀ ਮਾਲਾ,
ਧੰਨ, ਧੰਨ ਮੇਰੀ, ਮਾਤ ਜਵਾਲਾ ।
ਧੰਨ, ਧੰਨ ਮੇਰੀ, ਮਾਤ ਜਵਾਲਾ...
ਸੁੰਦਰ, ਮਾਂ ਦੀ, ਜੋਤੀ ਜਗਦੀ ॥
ਭਗਤ, ਜਨਾਂ ਨੂੰ, ਪਿਆਰੀ ਲਗਦੀ ॥
ਜੋਤਾਂ ਦਾ, ਤੇਜ਼ ਨਿਰਾਲਾ,
ਧੰਨ, ਧੰਨ ਮੇਰੀ, ਮਾਤ ਜਵਾਲਾ ।
ਧੰਨ, ਧੰਨ ਮੇਰੀ, ਮਾਤ ਜਵਾਲਾ...
ਸ਼ੁੰਭ, ਨਿਸ਼ੁੰਭ ਜੇਹੇ, ਰਾਕਸ਼ਸ਼ ਮਾਰੇ ॥
ਰਕਤ, ਬੀਜ਼ ਵੀ, ਪਕੜ ਸੰਹਾਰੇ ॥
ਰੂਪ, ਬੜਾ ਮਤਵਾਲਾ,
ਧੰਨ, ਧੰਨ ਮੇਰੀ, ਮਾਤ ਜਵਾਲਾ ।
ਧੰਨ, ਧੰਨ ਮੇਰੀ, ਮਾਤ ਜਵਾਲਾ...
ਮਹਾਂ, ਵੀਰ ਤੇ, ਭੈਰੋਂ ਵਰਗੇ ॥
ਹਰ ਦਮ, ਤੇਰੀ, ਸੇਵਾ ਕਰਦੇ ॥
ਮਾਂ, ਤੂਨੇ ਸਭ ਕੋ ਸੰਭਾਲਾ,
ਧੰਨ, ਧੰਨ ਮੇਰੀ, ਮਾਤ ਜਵਾਲਾ ।
ਧੰਨ, ਧੰਨ ਮੇਰੀ, ਮਾਤ ਜਵਾਲਾ...
ਮਹਿਮਾ, ਗਾਏ, ਮੰਡਲੀ ਤੇਰੀ ॥
ਤੂੰਹੀਓਂ, ਰਕਸ਼ਾ, ਕਰਨੀ ਮੇਰੀ ॥
ਭਗਤਾਂ ਦਾ, ਏਹੀਓ ਠਿਕਾਣਾ,
ਧੰਨ, ਧੰਨ ਮੇਰੀ, ਮਾਤ ਜਵਾਲਾ ।
ਧੰਨ, ਧੰਨ ਮੇਰੀ, ਮਾਤ ਜਵਾਲਾ...
ਜੈ ਮਾਂ ਜਵਾਲਾ
ਅਪਲੋਡਰ- ਅਨਿਲਰਾਮੂਰਤੀਭੋਪਾਲ
धन धन मेरी मात ज्वाला
धन, धन मेरी, मात ज्वाला,
धन, धन मेरी, मात ज्वाला ॥
धन, धन मेरी मात ज्वाला धन,
धन मेरी, मात ज्वाला ॥
धन, धन मेरी, मात ज्वाला...
भवन सुनहरी, चमकां मारे ॥
आरती करदे, भगत प्यारे ॥
गल, फुलां दी माला,
धन, धन मेरी, मात ज्वाला ।
धन, धन मेरी, मात ज्वाला...
सुंदर मां दी, ज्योति जगदी ॥
भगतजनां नूं प्यारी लगदी ॥
जोतां दा, तेज़ निराला,
धन, धन मेरी, मात ज्वाला ।
धन, धन मेरी, मात ज्वाला...
शुंभ, निशुंभ जेहे, राक्षस मारे ॥
रक्त, बीज़ को, पकड़ गिराए ॥
रूप, बड़ा मतवाला,
धन, धन मेरी, मात ज्वाला ।
धन, धन मेरी, मात ज्वाला...
महाँ, वीर और, भैरव बरगे ॥
हर, दम तेरी, सेवा करदे ॥
मां, तुमने सबको संभाला,
धन, धन मेरी, मात ज्वाला ।
धन, धन मेरी, मात ज्वाला...
महिमा गावे, मंडली तेरी ॥
तूहियो रक्षा, करनी मेरी ॥
भगतां दा, ऐहिओ ठिकाना,
धन, धन मेरी, मात ज्वाला ।
धन, धन मेरी, मात ज्वाला...
जय माता दी
अपलोडर- अनिलरामूर्तिभोपाल