ਅਸਾਂ ਨੱਚਾਂਗੇ ਸਾਰੀ ਰਾਤ ਜਨਮ ਦਿਨ ਕਾਨ੍ਹਾ ਦਾ
ਓ ਅਸਾਂ, ਨੱਚਾਂਗੇ, ਸਾਰੀ ਰਾਤ,
ਜਨਮ ਦਿਨ, ਕਾਨ੍ਹਾ ਦਾ ॥
ਜਨਮ ਦਿਨ, ਕਾਨ੍ਹਾ ਦਾ, ਜਨਮ ਦਿਨ, ਕਾਨ੍ਹਾ ਦਾ ।
ਓ ਅੱਜ, ਨੱਚ ਨੱਚ, ਪਾਵਾਂਗੇ ਧਮਾਲ,
ਜਨਮ ਦਿਨ, ਕਾਨ੍ਹਾ ਦਾ ॥
ਓ ਅਸਾਂ, ਨੱਚਾਂਗੇ, ਸਾਰੀ ਰਾਤ, ਜਨਮ ਦਿਨ...
ਬੜਿਆਂ, ਦਿਨਾਂ ਦੇ ਬਾਦ, ਸ਼ੁਭ ਘੜ੍ਹੀ ਆਈ ਏ ।
ਕ੍ਰਿਸ਼ਨ, ਜਨਮ ਅਸ਼ਟਮੀ ਦੀ, ਸਭ ਨੂੰ ਵਧਾਈ ਏ ॥
ਓ ਅੱਜ, ਗਾਓ ਜੀ, ਮੰਗਲਾ ਚਾਰ,
ਜਨਮ ਦਿਨ, ਕਾਨ੍ਹਾ ਦਾ ।
ਓ ਅਸਾਂ, ਨੱਚਾਂਗੇ, ਸਾਰੀ ਰਾਤ, ਜਨਮ ਦਿਨ...
ਰਲ , ਮਿਲ ਸਖੀਆਂ, ਸਾਰੀਆਂ ਆਈਆਂ ।
ਯਸ਼ੋਧਾ, ਮਈਆ ਨੂੰ ਅੱਜ, ਦੇਣ ਵਧਾਈਆਂ ॥
ਓ ਅੱਜ, ਮਈਆ ਨੇ, ਖੋਲ੍ਹੇ ਭੰਡਾਰ,
ਜਨਮ ਦਿਨ, ਕਾਨ੍ਹਾ ਦਾ ।
ਓ ਅਸਾਂ, ਨੱਚਾਂਗੇ, ਸਾਰੀ ਰਾਤ, ਜਨਮ ਦਿਨ...
ਨੰਦ, ਬਾਬਾ ਦੇ ਅੱਜ, ਦਵਾਰੇ ਆਏ ।
ਨੰਦ, ਬਾਬਾ ਜੀ ਨੇ, ਮੋਤੀ ਲੁਟਾਏ ॥
ਨੰਦ, ਬਾਬਾ ਦੀ, ਖੁਸ਼ੀ ਅਪਾਰ,
ਜਨਮ ਦਿਨ, ਕਾਨ੍ਹਾ ਦਾ ।
ਓ ਅਸਾਂ, ਨੱਚਾਂਗੇ, ਸਾਰੀ ਰਾਤ, ਜਨਮ ਦਿਨ...
ਦੇਣ, ਵਧਾਈ ਦੇਵੀ, ਦੇਵਤੇ ਆਏ ।
ਸਭ, ਦੇਵਤਿਆਂ ਨੇ, ਫ਼ੁੱਲ ਬਰਸਾਏ ॥
ਓ ਅੱਜ, ਨੱਚ ਨੱਚ, ਕੀਤਾ ਏ ਕਮਾਲ,
ਜਨਮ ਦਿਨ, ਕਾਨ੍ਹਾ ਦਾ ।
ਓ ਅਸਾਂ, ਨੱਚਾਂਗੇ, ਸਾਰੀ ਰਾਤ, ਜਨਮ ਦਿਨ...
ਓ ਨੰਦ ਕੇ, ਅਨੰਦ ਭਇਓ, ਜੈ ਕਨ੍ਹਈਆ, ਲਾਲ ਕੀ ।
ਓ ਅਨੰਦ, ਉਮੰਗ ਭਇਓ, ਜੈ ਹੋ, ਨੰਦ ਲਾਲ ਕੀ ।
ਓ ਬ੍ਰਿਜ ਮੇਂ, ਅਨੰਦ ਭਇਓ, ਜੈ ਯਸ਼ੋਧਾ, ਲਾਲ ਕੀ ।
ਓ ਜੈ ਹੋ, ਨੰਦ ਲਾਲ ਕੀ, ਜੈ ਯਸ਼ੋਧਾ, ਲਾਲ ਕੀ ।
ਓ ਗੋਕੁਲ ਮੇਂ, ਅਨੰਦ ਭਇਓ, ਜੈ ਕਨ੍ਹਈਆ, ਲਾਲ ਕੀ ।
ਹਾਥੀ, ਘੋੜਾ ਪਾਲਕੀ, ਜੈ ਕਨ੍ਹਈਆ, ਲਾਲ ਕੀ ।
ਓ ਨੰਦ ਕੇ, ਅਨੰਦ ਭਇਓ, ਜੈ ਕਨ੍ਹਈਆ, ਲਾਲ ਕੀ ।
ਓ ਅਸਾਂ, ਨੱਚਾਂਗੇ, ਸਾਰੀ ਰਾਤ, ਜਨਮ ਦਿਨ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in hindi
धुन- लगियां प्रेम दियां अखियां नी मां
लग, गईयां मेरीयां,
अखियां नी मां, नाल शाम दे ॥
ओ मेरीयां, प्रीतां,
सच्चियां नी मां, नाल शाम दे ।
लग, गईयां मेरीयां, अखियां...
शाम, प्यारा, गऊआं चरावे ॥
ओ राधा, मोड़े,
वच्छियां नी मां, नाल शाम दे ।
लग, गईयां मेरीयां, अखियां...
शाम, प्यारा, माखण खावे ॥
ओ राधा, रिड़के,
लस्सियां नी मां, नाल शाम दे ।
लग, गईयां मेरीयां, अखियां...
शाम, प्यारा, बंसी वजावे ॥
ओ राधा, बन बन,
नच्चियां नी मां, नाल शाम दे ।
लग, गईयां मेरीयां, अखियां...
शाम, प्यारा, रास रचावे ॥
ओ शाम संग, सखियां,
नच्चियां नी मां, नाल शाम दे ।
लग, गईयां मेरीयां, अखियां...
शाम, प्यारा, रंग बरसावे ॥
ओ सखियां, सारियां,
रंगियां नी मां, नाल शाम दे ।
लग, गईयां मेरीयां, अखियां नी मां...
शाम, प्यारा, मथुरा जावे ॥
ओ रोंदियां, रह गईयां,
अखियां नी मां, नाल शाम दे ।
लग, गईयां मेरीयां, अखियां नी मां...