पता नहीं रब्ब केहडिआं रंगां च राज़ी

की की ने दुनिया दे मंजर ओ खाली हाथी गया सिकंदर,
जग नु जीतन वालियां नु पाई अंत हारनी बाजी,
ओह्दिया रंगा नु ॥। ऑहियो जाने,
पता नी रब केहडीया रंगा विच राजी ॥।

कियां दे कोल पूत कियां दे कोल ती वी नहीं,
कियां कोल महिल कियां कोल कुली वी नही ॥
कियां कोल मंजिल कियां दे कोल राह वी नही ॥।
कई वारी कंडिया ते आके ॥ दुभ जांदे ने मांजी,
ओह्दियाँ रंगा नु ॥।,ओहियो जाने पता नही रब.....

सोच वी सचावे नाले कम वी करवाए,
ओ रंक नु राजे दी थावे आप ही बिठावे,
ओह्दियाँ रंगा दे विच जो वी रंगिया जावे,
फिर उसनू ओह चारदी कला आप ही दिखावे,
ओह एक पल वी दूर नही ॥,अपने बंदियां दा काजी,
ओह्दियाँ रंगा नु ॥।,ओहियो जाने पता नही रब.....

कुझ नदिया पहाडा नु बंदादुनिया दसे जावे,
पलक झाप्क्दियाँ ही ओह सांइस सोचा दे विच पावे,
कई पताल कई आकाश ओह, अपने विच समावे,
उसदा कोई आकार नही ओह निरंकार कहावे,
हर कोई उसदा दर तो मंगे जिसने दुनियां साजी,
ओह्दियाँ रंगा नु ॥।,ओहियो जाने पता नही रब.....


ਕੀ ਕੀ ਨੇ ਦੁਨੀਆਂ ਦੇ ਮੰਜ਼ਰ, ਓ ਖਾਲੀ ਹੱਥੀ ਗਿਆ ਸਿਕੰਦਰ
ਜੱਗ ਨੂੰ ਜਿੱਤਣ ਵਾਲਿਆਂ ਨੂੰ ਪਈ, ਅੰਤ ਹਾਰਣੀ ਬਾਜ਼ੀ
ਉਹਦਿਆਂ ਰੰਗਾਂ ਨੂੰ ॥।, ਓਹੀਓ ਜਾਣੇ,
ਪਤਾ ਨੀ ਰੱਬ, ਕੇਹੜਿਆਂ ਰੰਗਾਂ ਵਿਚ ਰਾਜ਼ੀ ॥।

ਕਈਆਂ ਦੇ ਕੋਲ ਪੁੱਤ, ਕਈਆਂ ਦੇ ਕੋਲ ਧੀ ਵੀ ਨਹੀਂ,
ਕਈਆਂ ਕੋਲ ਮਹਿਲ, ਕਈਆਂ ਕੋਲ ਕੁੱਲੀ ਵੀ ਨਹੀਂ ॥
ਕਈਆਂ ਕੋਲ ਮੰਜ਼ਿਲ, ਕਈਆਂ ਦੇ ਕੋਲ "ਰਾਹ ਵੀ ਨਹੀਂ ॥। "
ਕਈ ਵਾਰੀ ਕੰਢਿਆਂ ਤੇ ਆਕੇ ॥, ਡੁੱਬ ਜਾਂਦੇ ਨੇ ਮਾਂਝੀ
ਉਹਦਿਆਂ ਰੰਗਾਂ ਨੂੰ ॥।, ਓਹੀਓ ਜਾਣੇ, ਪਤਾ ਨੀ ਰੱਬ,,,,,,,,,,

ਸੋਚ ਵੀ ਸਚਾਵੇ ਨਾਲੇ, ਕੰਮ ਵੀ ਕਰਾਵੇ
ਓ,, ਰੰਕ ਨੂੰ ਰਾਜੇ ਦੀ ਥਾਂਵੇ, ਆਪ ਹੀ ਬਿਠਾਵੇ
ਉਹਦਿਆਂ ਰੰਗਾਂ ਦੇ ਵਿਚ, ਜੋ ਵੀ ਰੰਗਿਆਂ ਜਾਵੇ
ਫਿਰ ਉਸਨੂੰ ਉਹ ਚੜ੍ਹਦੀ ਕਲਾ, ਆਪ ਹੀ ਦਿਖਾਵੇ
ਉਹ ਇਕ ਪਲ ਵੀ ਦੂਰ ਨਹੀਂ ॥, ਆਪਣੇ ਬੰਦਿਆਂ ਦਾ ਕਾਜ਼ੀ
ਉਹਦਿਆਂ ਰੰਗਾਂ ਨੂੰ ॥।, ਓਹੀਓ ਜਾਣੇ, ਪਤਾ ਨੀ ਰੱਬ,,,,,,,,,,,,

ਕੁਝ ਨਦੀਆਂ ਪਹਾੜਾਂ ਨੂੰ ਬੰਦਾ, ਦੁਨੀਆਂ ਦੱਸੇ ਜਾਵੇ
ਪਲਕ ਝਪਕਦਿਆਂ ਹੀ ਉਹ ਸਾਇੰਸ, ਸੋਚਾਂ ਦੇ ਵਿਚ ਪਾਵੇ
ਕਈ ਪਤਾਲ ਕਈ ਅਕਾਸ਼ ਉਹ, ਆਪਣੇ ਵਿਚ ਸਮਾਵੇ
ਉਸਦਾ ਕੋਈ ਆਕਾਰ ਨਹੀਂ ਉਹ, ਨਿਰੰਕਾਰ,,, ਕਹਾਵੇ
ਹਰ ਕੋਈ ਉਸਦੇ ਦਰ ਤੋਂ ਮੰਗੇ, ਜਿਸਨੇ ਦੁਨੀਆਂ ਸਾਜ਼ੀ
ਉਹਦਿਆਂ ਰੰਗਾਂ ਨੂੰ ॥।, ਓਹੀਓ ਜਾਣੇ, ਪਤਾ ਨੀ ਰੱਬ,,,,,,,,,,,,



ਅਪਲੋਡ ਕਰਤਾ- ਅਨਿਲ ਭੋਪਾਲ
श्रेणी
download bhajan lyrics (1022 downloads)