अल्लाह हूं दा अवाजा आवे

भुले नु लोकी मता दिंदे,भुलिया आ बह जा विच मसीति,
विच मसीता दे की कुज हुंदा जे दिलो नमाज न निति,
बहरो धोवे लता गोडे ते अंदर रही पलीती,
तेरा दिल ता खिडावे मुंडे कुडिया ते तू सजदे करे मसीति,
कना नु हाथ लावे पहले फिर फिर नमाज ते निति,
दुनियादारा रब दे नाल वी चार सो भीसी किती,

अल्लहा हु दा अवाजा आवे की कुली नही फ़कीर दी विचो,
कुली नही फ़कीर दी विचो कुली नही फ़कीर दी विचो  
अल्लहा हु दा अवाजा....
अल्लहा हु अल्लहा हु अल्लहा हु अल्लहा हु

ना कर बंदियां मेरी मेरी,
दम दा वसा कोई न,
अल्लहा हु अवाजा आवे....

मेरे यार दा चुमुखियाँ देवा नदियों है पार जगदा,
ओथे अमला ते होने ने नभड़े किसे न तेरे जात पूछनी,
इथे वड्डे वड्डे दुनिया दे राजे रोंदे गए नाम तो बिना,
अल्लहा हु दा आवाजा...
अल्लहा हु अल्लहा हु अल्लहा हु


ਬੁੱਲੇ ਨੂੰ ਲੋਕੀ ਮੱਤਾਂ ਦਿੰਦੇ ,ਬੁੱਲਿਆਂ ਆ ਬਹਿ ਜਾ ਵਿਚ ਮਸੀਤੀ
ਵਿਚ ਮਸੀਤਾਂ ਦੇ, ਕੀ ਕੁਝ ਹੁੰਦਾ, ਜੇ ਦਿਲੋਂ ਨਮਾਜ਼ ਨਾ ਨੀਤੀ
ਬਾਹਰੋਂ ਧੋਵੈ, ਲੱਤਾਂ ਗੋਡੇ, ਤੇ ਅੰਦਰ ਰਹੀ ਪਲੀਤੀ
ਤੇਰਾ ਦਿਲ ਤਾਂ ਖਿਡਾਵੇ, ਮੁੰਡੇ ਕੁੜੀਆਂ, ਤੇ ਤੂੰ ਸਜਦੇ ਕਰੇਂ ਮਸੀਤੀ
ਕੰਨਾਂ ਨੂੰ ਹੱਥ ਲਾਂਵੇ ਪਹਿਲੇ, ਫੇਰ ਨਮਾਜ਼ ਤੈਂ ਨੀਤੀ
ਦੁਨੀਆਂਦਾਰਾਂ, ਰੱਬ ਦੇ ਨਾਲ ਵੀ, ਤੈਂ ਚਾਰ ਸੋ ਬੀਸੀ ਕੀਤੀ

ਅੱਲ੍ਹਾਹ ਹੂ ਦਾ ਅਵਾਜ਼ਾਂ ਆਵੇ,ਕਿ ਕੁੱਲੀ ਨੀ ਫਕੀਰ ਦੀ ਵਿੱਚੋ ॥
ਕੁੱਲੀ ਨੀ ਫਕੀਰ ਦੀ ਵਿੱਚੋ, ਕਿ ਕੁੱਲੀ ਨੀ ਫਕੀਰ ਦੀ ਵਿੱਚੋ
ਅੱਲ੍ਹਾਹ ਹੂ ਦਾ ਅਵਾਜ਼ਾਂ ਆਵੇ,,,,,,,,,,,,,,,,,,,,,,,,,,,,
ਅੱਲ੍ਹਾਹ ਹੂ,, ਅੱਲ੍ਹਾਹ ਹੂ,,, ਅੱਲ੍ਹਾਹ ਹੂ,,,,, ਅੱਲ੍ਹਾਹ ਹੂ,,,,,,,

ਨਾ ਕਰ ਬੰਦਿਆ ਮੇਰੀ ਮੇਰੀ,
ਦਮ ਦਾ ਵਸਾ ਕੋਈ ਨਾ  
ਅੱਲ੍ਹਾਹ ਹੂ ਦਾ ਅਵਾਜ਼ਾਂ ਆਵੇ

ਮੇਰੇ ਯਾਰ ਦਾ ਚਮੁਖੀਆ ਦੀਵਾ, ਨਦੀਓਂ ਹੈ ਪਾਰ ਜੱਗਦਾ ॥
ਓਥੇ ਅਮਲਾਂ ਤੇ ਹੋਣੇ ਨੇ ਨਬੇੜੇ, ਕਿਸੇ ਨਾ ਤੇਰੀ ਜ਼ਾਤ ਪੁੱਛਣੀ ॥
ਐਥੇ ਵੱਡੇ ਵੱਡੇ ਦੁਨੀਆਂ ਦੇ ਰਾਜੇ, ਰੋਂਦੇ ਗਏ ਨਾਮ ਤੋਂ ਬਿਨਾ ॥
ਅੱਲ੍ਹਾਹ ਹੂ ਦਾ ਅਵਾਜ਼ਾਂ ਆਵੇ,,,,,,,,,,,,,,,,,,,,,,,,,,,,
ਅੱਲ੍ਹਾਹ ਹੂ,, ਅੱਲ੍ਹਾਹ ਹੂ,,, ਅੱਲ੍ਹਾਹ ਹੂ,,,,, ਅੱਲ੍ਹਾਹ ਹੂ,,,,,,,


ਅਪਲੋਡ ਕਰਤਾ- ਅਨਿਲ ਭੋਪਾਲ
download bhajan lyrics (1016 downloads)