गुरु जी तेरा प्यार

मैं नीवा मेरा मुरशद  उचा,
जिहने नीवियाँ दे नाल लाई,
सदके जावा ओहना उचियाँ ताई,
जिह्ना नीवियाँ नाल निभाई,

गुरु जी तेरा प्यार मेरा आधार,
यह जीवन बीते तेरे चरणार,

प्रेम दी डोर कदे न तोड़ी,
की चित चरना दे नाल ही जोड़ी,
तेरा एह दास करे पुकार,
एह जीवन बीते तेरे चरणार,
गुरु जी तेरा प्यार.....

बड़ा सुख पेया तेरे दर आ के,
करा मैं तेरी सेवा मैं मन चित ला के,
तेरा एह दास खड़ा तेरे द्वार,
एह जीवन बीते तेरे चरणार,
गुरु जी तेरा प्यार.......

ध्यान दा दीपक जगे दर तेरे,
हॉवे उझारा मन विच मेरे,
तेरा एह भगत करे पुकार,
एह जीवन बीते तेरे चरणार,
गुरु जी तेरा प्यार....

नमो नमो  गुरुदेव सतिगुरु नमो नमः

( ਮੈਂ ਨੀਵਾ ਮੇਰਾ ਮੁਰਸ਼ਿਦ ਉੱਚਾ,
ਜਿਹਨੇ ਨੀਵਿਆਂ ਦੇ ਨਾਲ ਲਾਈ
ਸਦਕੇ ਜਾਵਾਂ ਓਹਨਾ ਉੱਚਿਆਂ ਤਾਈਂ,
ਜਿਹਨਾਂ ਨੀਵਿਆਂ ਨਾਲ ਨਿਭਾਈ )

ਗੁਰੂ ਜੀ ਤੇਰਾ ਪਿਆਰ, ਮੇਰਾ ਆਧਾਰ,
ਏਹ ਜੀਵਨ ਬੀਤੇ, ਤੇਰੇ ਚਰਨਾਰ ll

ਪ੍ਰੇਮ ਦੀ ਡੋਰੀ, ਕਦੇ ਨਾ ਤੋੜੀ,
ਕਿ ਚਿੱਤ ਚਰਨਾਂ ਦੇ, ਨਾਲ ਹੀ ਜੋੜੀ ll
ਤੇਰਾ ਇਹ ਦਾਸ, ਕਰੇ ਪੁਕਾਰ
ਏਹ ਜੀਵਨ ਬੀਤੇ, ਤੇਰੇ ਚਰਨਾਰ
ਗੁਰੂ ਜੀ ਤੇਰਾ ਪਿਆਰ,,,,,,,,,,,,

ਬੜਾ ਸੁਖ ਪਾਇਆ, ਤੇਰੇ ਦਰ ਆ ਕੇ,
ਕਰਾਂ ਮੈਂ ਤੇਰੀ ਸੇਵਾ, ਮੈਂ ਮਨ ਚਿੱਤ ਲਾ ਕੇ ll
ਤੇਰਾ ਇਹ ਦਾਸ, ਖੜਾ ਤੇਰੇ ਦਵਾਰ
ਏਹ ਜੀਵਨ ਬੀਤੇ, ਤੇਰੇ ਚਰਨਾਰ
ਗੁਰੂ ਜੀ ਤੇਰਾ ਪਿਆਰ,,,,,,,,,,,,

ਧਿਆਨ ਦਾ ਦੀਪਕ, ਜਗੇ ਦਰ ਤੇਰੇ,
ਹੋਵੇ ਉਜਿਆਰਾ, ਮਨ ਵਿਚ ਮੇਰੇ ll
ਤੇਰਾ ਇਹ ਭਗਤ, ਕਰੇ ਪੁਕਾਰ
ਏਹ ਜੀਵਨ ਬੀਤੇ, ਤੇਰੇ ਚਰਨਾਰ
ਗੁਰੂ ਜੀ ਤੇਰਾ ਪਿਆਰ,,,,,,,,,,,,
ਨਮੋ ਨਮੋ ਗੁਰੂਦੇਵ, ਸਤਿਗੁਰੂ ਨਮੋ ਨਮਹ,,,
ਅਪਲੋਡ ਕਰਤਾ- ਅਨਿਲ ਭੋਪਾਲ
download bhajan lyrics (946 downloads)