सुख वेले शुकराना

सुख वेले शुकराना, दुःख वेले अरदास ll
हर वेले तेरा सिमरन, गावाँ मेरे दातिया ll
सुख वेले शुकराना,,,,,,,,,,,,,,,,,,,,,,,,,,,,

सुख वेले शुकराना करके, प्रभु दा शुकर मनाई दा,
दुःख वेले अरदासां करके, दुःख नूं दूर भजाई दा ll
मैं नीवाँ मेरा मुर्शिद, उच्चा मेरे साहिबा ll
सुख वेले शुकराना,,,,,,,,,,,,,,,,,,,,,,,,,,,,

सुख दुःख धुप्प और छां वरगे ने, आंऊदे जांदे रेह्न्दे ने,
न इतरांदे न घबराँदे, जो जन तैनूं धिआंऊदे ने ll
मन नीवाँ मत उच्ची, रखी मेरे साहिबा ll
सुख वेले शुकराना,,,,,,,,,,,,,,,,,,,,,,,,,,,,

ਸੁੱਖ ਵੇਲੇ ਸ਼ੁਕਰਾਨਾ
============
ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ ll
ਹਰ ਵੇਲੇ ਤੇਰਾ ਸਿਮਰਨ, ਗਾਵਾਂ ਮੇਰੇ ਦਾਤਿਆ ll
ਸੁੱਖ ਵੇਲੇ ਸ਼ੁਕਰਾਨਾ,,,,,,,,,,,,,,,,,,,,,

ਸੁੱਖ ਵੇਲੇ ਸ਼ੁਕਰਾਨਾ ਕਰਕੇ, ਪ੍ਰਭੂ ਦਾ ਸ਼ੁਕਰ ਮਨਾਈ ਦਾ,
ਦੁੱਖ ਵੇਲੇ ਅਰਦਾਸਾਂ ਕਰਕੇ, ਦੁੱਖ ਨੂੰ ਦੂਰ ਭਜਾਈ ਦਾ ll
ਮੈਂ ਨੀਵਾਂ ਮੇਰਾ ਮੁਰਸ਼ਿਦ, ਉੱਚਾ ਮੇਰੇ ਸਾਹਿਬਾ ll
ਸੁੱਖ ਵੇਲੇ ਸ਼ੁਕਰਾਨਾ,,,,,,,,,,,,,,,,,,,,,

ਸੁੱਖ-ਦੁੱਖ ਧੁੱਪ ਔਰ ਛਾਂ ਵਰਗੇ ਨੇ, ਆਂਉਦੇ ਜਾਂਦੇ ਰਹਿੰਦੇ ਨੇ,
ਨਾ ਇਤਰਾਂਦੇ ਨਾ ਘਬਰਾਂਦੇ, ਜੋ ਜਨ ਤੈਨੂੰ ਧਿਆਂਉਦੇ ਨੇ ll
ਮਨ ਨੀਵਾਂ ਮੱਤ ਉੱਚੀ, ਰੱਖੀ ਮੇਰੇ ਸਾਹਿਬਾ ll
ਸੁੱਖ ਵੇਲੇ ਸ਼ੁਕਰਾਨਾ,,,,,,,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ
download bhajan lyrics (1033 downloads)