ਮੈਂ ਕੀ ਕੀ ਸਿਫ਼ਤਾਂ ਦੱਸਾਂ
ਮੈਂ ਕੀ ਕੀ, ਸਿਫ਼ਤਾਂ ਦੱਸਾਂ,
ਮੇਰੀ ਮਈਆ ਦੇ, ਦਰਬਾਰ ਦੀਆਂ ll
ਮੈਂ ਕੀ ਕੀ, ਸਿਫ਼ਤਾਂ ਦੱਸਾਂ,
ਮੈਂ ਕੀ ਕੀ, ਸਿਫ਼ਤਾਂ ਦੱਸਾਂ l
ਮੇਰੀ ਮਈਆ ਦੇ, ਦਰਬਾਰ ਦੀਆਂ,
ਤੇਰੇ ਦਰ ਦੀਆਂ, ਠੰਡੀਆਂ ਛਾਂਵਾਂ,
ਤੱਪਦੇ, ਸੀਨੇ ਨੂੰ ਠਾਰ੍ਹਦੀਆਂ l
ਮੈਂ ਕੀ ਕੀ, ਸਿਫ਼ਤਾਂ ਦੱਸਾਂ,,,,
ਸ਼ੇਰ ਸਵਾਰੀ, ਸੋਹਣੀ ਲੱਗਦੀ ll
ਚਰਨਾਂ ਦੇ ਵਿੱਚ, ਗੰਗਾ ਵੱਗਦੀ ll
ਚਰਨਾਂ ਦੇ ਵਿੱਚ, ਗੰਗਾ ਵੱਗਦੀ l
ਵੈਸ਼ਣੋਂ, ਮਾਂ ਦੇ, ਪਿਆਰ ਦੀਆਂ,,,
ਤੇਰੇ ਦਰ ਦੀਆਂ, ਠੰਡੀਆਂ ਛਾਂਵਾਂ,
ਤੱਪਦੇ, ਸੀਨੇ ਨੂੰ ਠਾਰ੍ਹਦੀਆਂ l
ਮੈਂ ਕੀ ਕੀ, ਸਿਫ਼ਤਾਂ ਦੱਸਾਂ,,,,
ਦਰ ਤੇਰੇ ਤੇ, ਝੁੱਲਦੇ ਝੰਡੇ ll
ਸਭ ਨੂੰ ਮਿੱਠੀਆਂ, ਮੁਰਾਦਾਂ ਵੰਡੇ ll
ਸਭ ਨੂੰ ਮਿੱਠੀਆਂ, ਮੁਰਾਦਾਂ ਵੰਡੇ l
ਸੰਗਤਾਂ, ਅਰਜ਼ ਗੁਜ਼ਾਰ ਦੀਆਂ,
ਤੇਰੇ ਦਰ ਦੀਆਂ, ਠੰਡੀਆਂ ਛਾਂਵਾਂ,
ਤੱਪਦੇ, ਸੀਨੇ ਨੂੰ ਠਾਰ੍ਹਦੀਆਂ l
ਮੈਂ ਕੀ ਕੀ, ਸਿਫ਼ਤਾਂ ਦੱਸਾਂ,,,,,
ਮਈਆ ਮੇਰੀ ਦਾ, ਭਵਨ ਨਿਰਾਲਾ ll
ਦਰਸ਼ਨ ਪਾਉਂਦਾ, ਭਾਗਾਂ ਵਾਲਾ ll
ਦਰਸ਼ਨ ਪਾਉਂਦਾ, ਭਾਗਾਂ ਵਾਲਾ l
ਅੰਬੇ ਸੱਚੀ, ਸਰਕਾਰ ਦੀਆਂ,
ਤੇਰੇ ਦਰ ਦੀਆਂ, ਠੰਡੀਆਂ ਛਾਂਵਾਂ,
ਤੱਪਦੇ, ਸੀਨੇ ਨੂੰ ਠਾਰ੍ਹਦੀਆਂ l
ਮੈਂ ਕੀ ਕੀ, ਸਿਫ਼ਤਾਂ ਦੱਸਾਂ,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
मैं की की सिफ़तां दसां
मैं की की, सिफ़तां दसां,
मेरी मइया दे, दरबार दियां ll
मैं की की, सिफ़तां दसां,
मैं की की, सिफ़तां दसां l
मेरी मइया दे, दरबार दियां,
तेरे दर दियां, ठंडियां छांवां,
तपदे, सीने नूं ठार्हदियां l
मैं की की, सिफ़तां दसां,,,
शेर सवारी, सोहणी लगदी ll
चरणां दे विच, गंगा वगदी ll
चरणां दे विच, गंगा वगदी l
वैष्णों, मां दे, प्यार दियां,,,
तेरे दर दियां, ठंडियां छांवां,
तपदे, सीने नूं ठार्हदियां l
मैं की की, सिफ़तां दसां,,,,
दर तेरे ते, झुल्दे झंडे ll
सभ नूं मिठियां, मुरादां वंडे ll
सभ नूं मिठियां, मुरादां वंडे l
संगतां, अरज़ गुज़ार दियां,
तेरे दर दियां, ठंडियां छांवां,
तपदे, सीने नूं ठार्हदियां l
मैं की की, सिफ़तां दसां,,,,,
मइया मेरी दा, भवन निराला ll
दर्शन पाउँदा, भागां वाला ll
दर्शन पाउँदा, भागां वाला l
अंबे सच्ची, सरकार दियां,
तेरे दर दियां, ठंडियां छांवां,
तपदे, सीने नूं ठार्हदियां l
मैं की की, सिफ़तां दसां,,,,
अपलोडर - अनिलरामूर्ति भोपाल