सजया रवे दरबार

दर दियां ठंडिया, शावां ने,
माये मोह लया ए, मन मेरा,
छड्ड के जान नु, दिल नहिओ करदा,
दर मंदिरा दा तेरा।


माएं कण कण दे विच, वसदी ए,
तू ते सब दिया इज्ज्ता, रखदी ए।।
तेरी नज़र, मेहर दी हो जाए।।,
बच्चया ते, इक वार नी माँ तेरा,
सजया रवे दरबार,
सजया रवे दरबार,  
सजया रवे, दरबार नी माँ तेरा,
सजया रवे दरबार।।  


वंडदी दातां, मिठिया मिठिया,
लिखदी ए, भगता नू चिट्ठियां।।
जो भी दर ते, आवे तेरे।।,
पाउँदा निगाह, प्यार नी माँ तेरा,
सजया रवे दरबार,
सजया रवे दरबार,  
सजया रवे, दरबार नी माँ तेरा,
सजया रवे दरबार।।  


जिस थां झंडे, झूलन तेरे,
सुख दे ओथे, रहन सवेरे।।
अकबर वरगे, राजया दा भी।।,
तोड़ दित्ता, हंकार नी माँ तेरा,
सजया रवे दरबार,
सजया रवे दरबार,  
सजया रवे, दरबार नी माँ तेरा,
सजया रवे दरबार।।  


रचया ए तू, आलम सारा,
सोहल नू माएं, तेरा सहारा।।
तेरी रहमत, सदका ही।। एह,
चलदा ए, संसार नी माँ तेरा,
सजया रवे दरबार,
सजया रवे दरबार,  
सजया रवे, दरबार नी माँ तेरा,
सजया रवे दरबार।।  



( ਦਰ ਦੀਆਂ ਠੰਡੀਆਂ, ਛਾਂਵਾਂ ਨੇ,
ਮਾਂਏਂ ਮੋਹ ਲਿਆ ਏ, ਮੰਨ ਮੇਰਾ,
ਛੱਡ ਕੇ ਜਾਣ ਨੂੰ, ਦਿਲ ਨਹੀਓਂ ਕਰਦਾ,
ਦਰ ਮੰਦਿਰਾਂ ਦਾ ਤੇਰਾ )

ਮਾਂਏਂ ਕਣ ਕਣ ਦੇ ਵਿੱਚ, ਵੱਸਦੀ ਏ,
ਤੂੰ ਤੇ ਸਭ ਦੀਆਂ ਇੱਜ਼ਤਾਂ, ਰੱਖਦੀ ਏ ll
*ਤੇਰੀ ਨਜ਼ਰ, ਮੇਹਰ ਦੀ ਹੋ ਜਾਏ ll,
ਬੱਚਿਆਂ ਤੇ, ਇੱਕ ਵਾਰ ਨੀ ਮਾਂ ਤੇਰਾ,
ਸੱਜਿਆ ਰਵ੍ਹੇ ਦਰਬਾਰ,
ਸੱਜਿਆ ਰਵ੍ਹੇ ਦਰਬਾਰ,
ਸੱਜਿਆ ਰਵ੍ਹੇ, ਦਰਬਾਰ ਨੀ ਮਾਂ ਤੇਰਾ,
ਸੱਜਿਆ ਰਵ੍ਹੇ ਦਰਬਾਰ ll

ਵੰਡਦੀ ਦਾਤਾਂ, ਮਿੱਠੀਆਂ ਮਿੱਠੀਆਂ,
"ਲਿੱਖਦੀ ਏ, ਭਗਤਾਂ ਨੂੰ ਚਿੱਠੀਆਂ" ll  
*ਜੋ ਵੀ ਦਰ ਤੇ, ਆਵੇ ਤੇਰੇ ll,
ਪਾਉਂਦਾ ਨਿਗਾਹ, ਪਿਆਰ ਨੀ ਮਾਂ ਤੇਰਾ,
ਸੱਜਿਆ ਰਵ੍ਹੇ ਦਰਬਾਰ,
ਸੱਜਿਆ ਰਵ੍ਹੇ ਦਰਬਾਰ,
ਸੱਜਿਆ ਰਵ੍ਹੇ, ਦਰਬਾਰ ਨੀ ਮਾਂ ਤੇਰਾ,
ਸੱਜਿਆ ਰਵ੍ਹੇ ਦਰਬਾਰ ll

ਜਿਸ ਥਾਂ ਝੰਡੇ, ਝੂਲਣ ਤੇਰੇ,
"ਸੁੱਖਦੇ ਓਥੇ, ਰਹਿਣ ਸਵੇਰੇ" ll
*ਅਕਬਰ ਵਰਗੇ, ਰਾਜਿਆਂ ਦਾ ਵੀ ll,
ਤੋੜ ਦਿੱਤਾ, ਹੰਕਾਰ ਨੀ ਮਾਂ ਤੇਰਾ,
ਸੱਜਿਆ ਰਵ੍ਹੇ ਦਰਬਾਰ,
ਸੱਜਿਆ ਰਵ੍ਹੇ ਦਰਬਾਰ,
ਸੱਜਿਆ ਰਵ੍ਹੇ, ਦਰਬਾਰ ਨੀ ਮਾਂ ਤੇਰਾ,
ਸੱਜਿਆ ਰਵ੍ਹੇ ਦਰਬਾਰ ll  

ਰਚਿਆ ਏ ਤੂੰ, ਆਲਮ ਸਾਰਾ,
"ਸੋਹਲ ਨੂੰ ਮਾਂਏਂ, ਤੇਰਾ ਸਹਾਰਾ" ll
*ਤੇਰੀ ਰਹਿਮਤ, ਸਦਕਾ ਹੀ ll ਏਹ,
ਚੱਲਦਾ ਏ, ਸੰਸਾਰ ਨੀ ਮਾਂ ਤੇਰਾ,
ਸੱਜਿਆ ਰਵ੍ਹੇ ਦਰਬਾਰ,
ਸੱਜਿਆ ਰਵ੍ਹੇ ਦਰਬਾਰ,
ਸੱਜਿਆ ਰਵ੍ਹੇ, ਦਰਬਾਰ ਨੀ ਮਾਂ ਤੇਰਾ,
ਸੱਜਿਆ ਰਵ੍ਹੇ ਦਰਬਾਰ ll

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (468 downloads)