असा लुटिया गुरा दा प्यार,
गुरा ने साडा दिल लुटिया,
साडा दिल लुटिया साडा दिल लुटिया,
साड़ी जुड़ गई नाम नाल तार,
गुरा ने साडा दिल लुटिया,
अस्सा लुटिया..........
असी गुरा दे सतिगुरु साडे,
सतिगुरु नाल असी कर लई वायेदे,
असा छड ना नहियो दरबार,
गुरा ने साडा दिल लुटिया,
असा लुटिया.......
जिस विच रखे उस विच रहना,
झूठे जग तो हूँ की लेना,
सहनु मिल गई सोहनी सरकार,
गुरा ने साडा दिल लुटिया,
असा लुटिया........
लुट जांदे तेरे नाम दीवाने,
तेरे प्रेम विच हो के मस्ताने,
ओह ता हो जांदे भव तो पार,
गुरा ने साडा दिल लुटिया,
असा लुटिया.........
दास है तेरे दर ते आया,
आ के अपना दमन विछाया,
साड़ी निभ जाये श्री चरना दे नाल,
गुरा ने साडा दिल लुटिया,
असा लुटिया.....
तन मन गुरा नु किता अर्पण,
रोज गुरा दे करके करके दर्शन,
असा जिन्दडी लई सवार,
गुरा ने साडा दिल लुटिया,
असा लुटिया.........
सोहने दे नाल ला के अखा,
तर गईयाँ एथो रूह लखा,
सहनु तारेया ऐ सच्ची सरकार,
गुरा ने साडा दिल लुटिया,
असा लुटिया.........
सतगुरु वंडदे नाम खजाने,
लै जांदे जो हों दीवाने,
ओहदे खुले रहन भण्डार,
गुरा ने साडा दिल लुटिया,
अस्सा लुटिया........
ਅਸਾਂ ਲੁੱਟਿਆ, ਗੁਰਾਂ ਦਾ ਪਿਆਰ,
ਗੁਰਾਂ ਨੇ ਸਾਡਾ, ਦਿਲ ਲੁੱਟਿਆ ll
ਸਾਡਾ ਦਿਲ ਲੁੱਟਿਆ, ਸਾਡਾ ਦਿਲ ਲੁੱਟਿਆ
ਸਾਡੀ ਜੁੜ ਗਈ ll, ਨਾਮ ਨਾਲ ਤਾਰ,
ਗੁਰਾਂ ਨੇ ਸਾਡਾ, ਦਿਲ ਲੁੱਟਿਆ
ਅਸਾਂ ਲੁੱਟਿਆ,,,,,,,,,,,,,,,,,
ਅਸੀਂ ਗੁਰਾਂ ਦੇ, ਸਤਿਗੁਰੂ ਸਾਡੇ
ਸਤਿਗੁਰੂ ਨਾਲ ਅਸੀਂ, ਕਰ ਲਈ ਵਾਅਦੇ ll
ਅਸਾਂ ਛੱਡਣਾ ll, ਨਹੀਓਂ ਦਰਬਾਰ,
ਗੁਰਾਂ ਨੇ ਸਾਡਾ, ਦਿਲ ਲੁੱਟਿਆ
ਅਸਾਂ ਲੁੱਟਿਆ,,,,,,,,,,,,,,,,,
ਜਿਸ ਵਿੱਚ ਰੱਖੇ, ਉਸੇ ਵਿੱਚ ਰਹਿਣਾ
ਝੂਠੇ ਜੱਗ ਤੋਂ, ਹੁਣ ਕੀ ਲੈਣਾ ll
ਸਾਨੂੰ ਮਿਲ ਗਈ ll, ਸੋਹਣੀ ਸਰਕਾਰ,
ਗੁਰਾਂ ਨੇ ਸਾਡਾ, ਦਿਲ ਲੁੱਟਿਆ
ਅਸਾਂ ਲੁੱਟਿਆ,,,,,,,,,,,,,,,,,
ਲੁੱਟ ਜਾਂਦੇ ਤੇਰੇ, ਨਾਮ ਦੀਵਾਨੇ
ਤੇਰੇ ਪ੍ਰੇਮ ਵਿੱਚ, ਹੋ ਕੇ ਮਸਤਾਨੇ ll
ਉਹ ਤਾਂ ਹੋ ਜਾਂਦੇ ll, ਭਵ ਤੋਂ ਪਾਰ,
ਗੁਰਾਂ ਨੇ ਸਾਡਾ, ਦਿਲ ਲੁੱਟਿਆ
ਅਸਾਂ ਲੁੱਟਿਆ,,,,,,,,,,,,,,,,,
ਦਾਸ ਹੈ ਤੇਰੇ, ਦਰ ਤੇ ਆਇਆ
ਆ ਕੇ ਆਪਣਾ, ਦਮਨ ਵਿਛਾਇਆ ll
ਸਾਡੀ ਨਿੱਭ ਜਾਏ ll, ਸ਼੍ਰੀ ਚਰਨਾਂ ਦੇ ਨਾਲ,
ਗੁਰਾਂ ਨੇ ਸਾਡਾ, ਦਿਲ ਲੁੱਟਿਆ
ਅਸਾਂ ਲੁੱਟਿਆ,,,,,,,,,,,,,,,,,
ਤਨ ਮਨ ਗੁਰਾਂ ਨੂੰ, ਕੀਤਾ ਅਰਪਣ,
ਰੋਜ਼ ਗੁਰਾਂ ਦੇ, ਕਰਕੇ ਦਰਸ਼ਨ ॥
ਅਸਾਂ ਜਿੰਦੜੀ ll, ਲਈ ਸਵਾਰ,
ਗੁਰਾਂ ਨੇ ਸਾਡਾ, ਦਿਲ ਲੁੱਟਿਆ
ਅਸਾਂ ਲੁੱਟਿਆ,,,,,,,,,,,,,,,,,
ਸੋਹਣੇ ਦੇ ਨਾਲ, ਲਾ ਕੇ ਅੱਖਾਂ,
ਤਰ ਗਈਆਂ, ਏਥੋਂ ਰੂਹ ਲੱਖਾਂ ll
ਸਾਨੂੰ ਤਾਰਿਆ ll, ਏ ਸੱਚੀ ਸਰਕਾਰ,
ਗੁਰਾਂ ਨੇ ਸਾਡਾ, ਦਿਲ ਲੁੱਟਿਆ
ਅਸਾਂ ਲੁੱਟਿਆ,,,,,,,,,,,,,,,,,
ਸਤਿਗੁਰੂ ਵੰਡਦੇ, ਨਾਮ ਖਜ਼ਾਨੇ
ਲੈ ਜਾਂਦੇ ਜੋ, ਹੋਣ ਦੀਵਾਨੇ ॥
ਓਹਦੇ ਖੁੱਲੇ ll, ਰਹਿਣ ਭੰਡਾਰ,
ਗੁਰਾਂ ਨੇ ਸਾਡਾ, ਦਿਲ ਲੁੱਟਿਆ
ਅਸਾਂ ਲੁੱਟਿਆ,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ