ਚੇਤ ਵਾਲਾ ਚਲਾ ਆ ਗਿਆ
ਚੱਲੋ, ਬਾਬੇ ਦੇ, ਦਵਾਰੇ ਉੱਤੇ ਜਾਈਏ,,,
( ਚੇਤ ਵਾਲਾ, ਚਾਲਾ ਆ ਗਿਆ )
ਓਥੇ, ਸੰਗਤਾਂ ਦੇ, ਦਰਸ਼ਨ ਪਾਈਏ,,,
( ਚੇਤ ਵਾਲਾ, ਚਾਲਾ ਆ ਗਿਆ )
ਓਥੇ, ਜਾ ਕੇ, ਝੋਲੀਆਂ ਭਰਾਈਏ,,,
( ਚੇਤ ਵਾਲਾ, ਚਾਲਾ ਆ ਗਿਆ )
ਓਥੇ, ਜੈ ਜੈਕਾਰ, ਬੁਲਾਈਏ,,,
( ਚੇਤ ਵਾਲਾ, ਚਾਲਾ ਆ ਗਿਆ )
ਮੂੰਹੋ, ਮੰਗੀਆਂ, ਮੁਰਾਦਾਂ ਪਾਈਏ,,,
( ਚੇਤ ਵਾਲਾ, ਚਾਲਾ ਆ ਗਿਆ )
ਦੱਸ, ਮੇਰੇ ਬਾਬਾ ਮੈਨੂੰ, ਕਰ ਦਿੱਤਾ ਕੀ ਏ l
ਅੱਖ ਵੀ ਨਾ, ਲੱਗਦੀ ਨਾ, ਲੱਗਦਾ ਏਹ ਜੀਅ ਏ ll
ਓ ਤੈਨੂੰ, ਦਿਲ ਵਾਲਾ, ਹਾਲ ਸੁਣਾਈਏ,,, ll
( ਚੇਤ ਵਾਲਾ, ਚਾਲਾ ਆ ਗਿਆ )
ਚੱਲੋ, ਬਾਬੇ ਦੇ, ਦਵਾਰੇ ਉੱਤੇ ਜਾਈਏ,,,,
ਰਤਨੋ ਦਾ, ਲਾਲ ਸਾਰੇ, ਜੱਗ ਤੋਂ ਪਿਆਰਾ ਏ l
ਲਕਸ਼ਮੀ, ਮਾਂ ਦਾ ਜ਼ਾਇਆ, ਸਾਰੇ ਜੱਗ ਤੋਂ ਪਿਆਰਾ ਏ ll
ਓ ਏਹਦੀ, ਸ਼ੋਭਾ ਤੋਂ, ਵਾਰੇ ਵਾਰੇ ਜਾਈਏ,,, ll
( ਚੇਤ ਵਾਲਾ, ਚਾਲਾ ਆ ਗਿਆ )
ਚੱਲੋ, ਬਾਬੇ ਦੇ, ਦਵਾਰੇ ਉੱਤੇ ਜਾਈਏ,,,
ਚੜ੍ਹ ਕੇ, ਚੜ੍ਹਾਈਆਂ ਬਾਬਾ, ਦਰ ਤੇਰੇ ਆਉਂਦੇ ਹਾਂ l
ਢੋਲਕ ਤੇ, ਚਿਮਟਾ ਲੈ ਕੇ, ਭੇਟਾਂ ਤੇਰੀ ਗਾਉਂਦੇ ਹਾਂ ll
ਓ ਤੇਰਾ, ਰੱਜ ਰੱਜ, ਦਰਸ਼ਨ ਪਾਈਏ,,, ll
( ਚੇਤ ਵਾਲਾ, ਚਾਲਾ ਆ ਗਿਆ )
ਚੱਲੋ, ਬਾਬੇ ਦੇ, ਦਵਾਰੇ ਉੱਤੇ ਜਾਈਏ,,,
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
चलो, बाबे दे, द्वारे उत्ते जाईए,,,
(चेत वाला, चाला आ गया)
ओथे, संगतां दे, दर्शन पाईए,,,
(चेत वाला, चाला आ गया)
ओथे, जा के, झोलियां भराईए,,,
(चेत वाला, चाला आ गया)
ओथे, जै जैकार, बुलाईए,,,
(चेत वाला, चाला आ गया)
मूंहों, मंगीयां, मुरादां पाईए,,,
(चेत वाला, चाला आ गया)
दस, मेरे बाबा मैनूं, कर दिता की ए l
अख वी ना, लगदी ना, लगदा एह जीअ ए ll
ओ तैनूं, दिल वाला, हाल सुनाईए,,, ll
(चेत वाला, चाला आ गया)
चलो, बाबे दे, द्वारे उत्ते जाईए,,,,
रतनों दा, लाल सारे, जग्ग तो प्यारा ए l
लक्ष्मी, मां दा जाया, सारे जग्ग तो प्यारा ए ll
ओ एधी, शोभा तो, वारे वारे जाईए,,, ll
(चेत वाला, चाला आ गया)
चलो, बाबे दे, द्वारे उत्ते जाईए,,,
चढ़ के, चढ़ाइयां बाबा, दर तेरे आउंदे हां l
ढोलक ते, चिमटा लै के, भेटां तेरी गाउंदे हां ll
ओ तेरा, रज्ज रज्ज, दर्शन पाईए,,, ll
(चेत वाला, चाला आ गया)
चलो, बाबे दे, द्वारे उत्ते जाईए,,,
अपलोडर - अनिल राममूर्ति भोपाल