होईआं पौणाहारी दियाँ रेहमतां

होईआं पौणाहारी दियाँ रेहमतां,
रुलने तो बच गए आ ता,
हो बड़ी मेहरबानी तेरी जोगिया,
फड़ लई गरीबा दी तू बांह,
होईआं पौणाहारी दियाँ रेहमतां,
रुलने तो बच गए आ ता.....

खादिया ज़माने दिया ठोकरां बथेरिया,
आखिर नू नज़रा कर्म होईया तेरिया,
किता तू प्यार एहना जोगिया,
बच्चियां नू जिदा करे माँ,
होईआं पौणाहारी दियाँ रेहमतां,
रुलने तो बच गए आ ता.....

ऐंवे ता नी हुंदी वडिआई मेरे नाथ दी,
सानू पूछो बाबा जी ने दित्ता जिना साथ जी,
किदा देना देवा तेरा जोगिया,
आउंदिया ना मैनु समझा,
होईआं पौणाहारी दियाँ रेहमतां,
रुलने तो बच गए आ ता.....

लख लख बाबा तेरा शूकर गुज़ारदे,
हुन असी किसे दे हराया नहीं हारदे,
साडिया जित्ता च पौणाहारिया,
हर वेले होना तेरा नाम,
होईआं पौणाहारी दियाँ रेहमतां,
रुलने तो बच गए आ ता.....  



ਹੋਈਆਂ, ਪੌਣਾਹਾਰੀ ਦੀਆਂ ਰਹਿਮਤਾਂ ll,,
ਰੁੱਲ੍ਹਣੇ ਤੋਂ, ਬੱਚ ਗਏ ਆਂ ਤਾਂ ll
*ਹੋ ਬੜੀ, ਮੇਹਰਬਾਨੀ ਤੇਰੀ ਜੋਗੀਆ ll
ਫੜ੍ਹ ਲਈ, ਗਰੀਬਾਂ ਦੀ ਤੂੰ ਬਾਂਹ,,,
ਹੋਈਆਂ, ਪੌਣਾਹਾਰੀ ਦੀਆਂ ਰਹਿਮਤਾਂ,
ਰੁੱਲਣੇ ਤੋਂ, ਬੱਚ ਗਏ ਆਂ ਤਾਂ ll

ਖਾਧੀਆਂ ਜ਼ਮਾਨੇ ਦੀਆਂ, ਠੋਕਰਾਂ ਵਥੇਰੀਆਂ l
ਆਖ਼ਿਰ ਨੂੰ ਨਜ਼ਰਾਂ, ਕਰਮ ਹੋਈਆਂ ਤੇਰੀਆਂ ll
ਕੀਤਾ ਤੂੰ, ਪਿਆਰ ਐਨਾ ਜੋਗੀਆ ll
ਬੱਚਿਆਂ ਨੂੰ, ਜਿੱਦਾਂ ਕਰੇ ਮਾਂ,,,
ਹੋਈਆਂ, ਪੌਣਾਹਾਰੀ ਦੀਆਂ ਰਹਿਮਤਾਂ,,,,,,,,,,F

ਐਵੇਂ ਤਾਂ ਨੀ ਹੁੰਦੀ, ਵਡਿਆਈ ਮੇਰੇ ਨਾਥ ਦੀ l
ਸਾਨੂੰ ਪੁੱਛੋ ਬਾਬਾ ਜੀ ਨੇ, ਦਿੱਤਾ ਜਿੰਨਾ ਸਾਥ ਜੀ ll
ਕਿੱਦਾਂ ਦੇਣਾ, ਦੇਵਾਂ ਤੇਰਾ ਜੋਗੀਆ ll
ਆਉਂਦੀਆਂ ਨਾ, ਮੈਨੂੰ ਸਮਝਾਂ,,,
ਹੋਈਆਂ, ਪੌਣਾਹਾਰੀ ਦੀਆਂ ਰਹਿਮਤਾਂ,,,,,,,,,,F

ਲੱਖ ਲੱਖ ਬਾਬਾ ਤੇਰਾ, ਸ਼ੁੱਕਰ ਗੁਜ਼ਾਰਦੇ l
ਹੁਣ ਅਸੀਂ ਕਿਸੇ ਦੇ, ਹਰਾਇਆਂ ਨਹੀਂ ਹਾਰਦੇ ll
ਸਾਡੀਆਂ, ਜਿੱਤਾਂ 'ਚ ਪੌਣਾਹਾਰੀਆ ll
ਹਰ ਵੇਲੇ, ਹੋਣਾ ਤੇਰਾ ਨਾਂਅ,,,
ਹੋਈਆਂ, ਪੌਣਾਹਾਰੀ ਦੀਆਂ ਰਹਿਮਤਾਂ,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (314 downloads)