वे तूँ आवीं जोगिया

वे तूँ आवीं जोगिया,
आया, आऊंन दा वेला।

तेरा नाम ध्याइये बाबा,
गुण तेरे ही गाईये बाबा,
छेती आके दर्शन दे जा,
हो ना जाये कुवेला,
वे तूँ आवीं जोगिया.....

दर तेरे ते जो भी आवे,
खाली झोली भर के जावे,
खुशियां दे विच झुमदा फिरदा,
की साधू की चेला,
वे तूँ आवीं जोगिया.....

तेरी ओट टिकाई बैठे,
प्रीत तेरे नाल लायी बैंठे,
गुफा तेरी ते खड़ा जोगिया,
भगत तेरा अलबेला,
वे तूँ आवीं जोगिया.....

तेरे दर ते आवन जेहड़े,
खुशियां होवन उसदे वेहड़े,
चेत महीने दर तेरे ते,
लगया रेह्न्दा मेला,
वे तूँ आवीं जोगिया.....


ਵੇ ਤੂੰ, ਆਵੀਂ ਜੋਗੀਆ,
*ਆਇਆ, ਆਉਣ ਦਾ ਵੇਲਾ xll -ll

ਤੇਰਾ ਨਾਮ, ਧਿਆਈਏ ਬਾਬਾ xll -l
ਗੁਣ ਤੇਰੇ ਹੀ, ਗਾਈਏ ਬਾਬਾ xll -ll
*ਛੇਤੀ ਆ ਕੇ, ਦਰਸ਼ਨ ਦੇ ਜਾ,
ਹੋ ਨਾ ਜਾਏ ਕੁਵੇਲਾ,
ਵੇ ਤੂੰ, ਆਵੀਂ ਜੋਗੀਆ,,,,,,,,,,,,,

ਦਰ ਤੇਰੇ ਤੇ, ਜੋ ਵੀ ਆਵੇ xll -l
ਖ਼ਾਲੀ ਝੋਲੀ, ਭਰ ਕੇ ਜਾਵੇ xll -ll
*ਖੁਸ਼ੀਆਂ ਦੇ ਵਿੱਚ, ਝੂਮਦਾ ਫਿਰਦਾ,
ਕੀ ਸਾਧੂ ਕੀ ਚੇਲਾ,
ਵੇ ਤੂੰ, ਆਵੀਂ ਜੋਗੀਆ,,,,,,,,,,,,,

ਤੇਰੀ ਓਟ, ਟਿਕਾਈ ਬੈਠੇ xll -l
ਪ੍ਰੀਤ ਤੇਰੇ ਨਾਲ, ਪਾਈ ਬੈਠੇ xll -ll
*ਗੁਫ਼ਾ ਤੇਰੀ ਤੇ, ਖੜਾ ਜੋਗੀਆ,
ਭਗਤ ਤੇਰਾ ਅਲਬੇਲਾ,
ਵੇ ਤੂੰ, ਆਵੀਂ ਜੋਗੀਆ,,,,,,,,,,,,,

ਤੇਰੇ ਦਰ ਤੇ, ਆਵਣ ਜੇਹੜੇ xll -l
ਖੁਸ਼ੀਆਂ ਹੋਵਣ, ਉਸਦੇ ਵੇਹੜੇ xll -ll
*ਚੇਤ ਮਹੀਨੇ, ਦਰ ਤੇਰੇ ਤੇ,
ਲੱਗਿਆ ਰਹਿੰਦਾ ਮੇਲਾ,
ਵੇ ਤੂੰ, ਆਵੀਂ ਜੋਗੀਆ,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (467 downloads)