कबीर मेरा मुझ माहि किछु नही,
हो किछु है सो तेरा,
जो किछु है सो तेरा,
मेरा मुझ में कुछ नही,
तेरा तुझ को सोपते किया लागे मेरा,
कियां लागे मेरा किया लागे मेरा,
मेरा मुझ महि किछु नही,,,,,
मैं नाही प्रभु सभु किछु तेरा,
एखे निरगुन उथे सरगुन,
केल करत बिची सुआमी मेरा,
मेरा मुझ मेह किछ नहीं
तू जीवन तू प्राण अधारा,
तुझ जी पेखि पेखि मनु सा धारा,
तू सजनु तू प्रीतम मेरा,
चितही न बिसरेह काहू बेरा,
हाऊ किछु नाही सब किछु तेरा,
ओति पोह्ती नानक संगी बसेरा,
मेरा मुझ मेह किछ नहीं
ਕਬੀਰ,, ਮੇਰਾ ਮੁਝ ਮਹਿ, ਕਿਛੁ ਨਹੀ,
''ਜੋ ਕਿਛੁ ਹੈ ਸੋ, ਤੇਰਾ ll'' xll
*ਜੋ ਕਿਛੁ ਹੈ ਸੋ, ਤੇਰਾ ll
ਮੇਰਾ ਮੁਝ ਮਹਿ, ਕਿਛੁ ਨਹੀ,,,,,,F
*ਤੇਰਾ ਤੁਝ ਕਉ, ਸਉਪਤੇ, ਕਿਆ ਲਾਗੈ ਮੇਰਾ ॥,
ਕਿਆ ਲਾਗੈ ਮੇਰਾ, ਕਿਆ ਲਾਗੈ ਮੇਰਾ l
ਮੇਰਾ ਮੁਝ ਮਹਿ, ਕਿਛੁ ਨਹੀ,,,,,,F
ਮੈ ਨਾਹੀ,,,, ਪ੍ਰਭ ਸਭੁ ਕਿਛੁ ਤੇਰਾ,
ਈਘੈ ਨਿਰਗੁਨ, ਊਘੈ ਸਰਗੁਨ,,
ਕੇਲ ਕਰਤ, ਬਿਚਿ ਸੁਆਮੀ ਮੇਰਾ l
ਮੇਰਾ ਮੁਝ ਮਹਿ, ਕਿਛੁ ਨਹੀ,,,,,,F
ਤੂੰ ਜੀਵਨੁ, ਤੂੰ ਪ੍ਰਾਨ ਅਧਾਰਾ,
ਤੁਝ ਹੀ ਪੇਖਿ, ਪੇਖਿ ਮਨੁ ਸਾ ਧਾਰਾ ll
*ਤੂੰ ਸਾਜਨੁ, ਤੂੰ ਪ੍ਰੀਤਮੁ ਮੇਰਾ,
ਚਿਤਹਿ ਨ ਬਿਸਰਹਿ, ਕਾਹੂ ਬੇਰਾ
ਹਉ ਕਿਛੁ ਨਾਹੀ, ਸਭੁ ਕਿਛੁ ਤੇਰਾ
ਓਤਿ ਪੋਤਿ, ਨਾਨਕ ਸੰਗਿ ਬਸੇਰਾ ॥
ਮੇਰਾ ਮੁਝ ਮਹਿ, ਕਿਛੁ ਨਹੀ,,,,,,F
ਅਪਲੋਡਰ- ਅਨਿਲ ਰਾਮੂਰਤੀ ਭੋਪਾਲ