याद करां करके गुफा

याद करां करके गुफा दे वल मुह,
मैं मैया/अंबे जी तेनु याद करा

वैष्णो गुफा ते सद लै मेनू,
तरले वास्ते पावा तेनु,
नित तरसा तेरे दर्शन नु,
मैं मियाँ जी तेनु याद करा,
याद करा करके..........

भगता दी जग जननी कहावे,
सबना नु लिख चिठियाँ पावे,
दस मेनू क्यों मेनू भूल गई तू,
मैं मियाँ जी तेनु याद करा,
याद करा करके..........

रात दिने पैन भुल्खे,
तेरे बिन मेनू केह्डा वेखे,
भरया ऐ नाल दुखा दे लू लू,
मैं मियाँ जी तेनु याद करा,
याद करा करके..........

अर्जी करदे तेरे भगत निराले,
खोल दे साड़ी किस्मत दे ताले,
लग लगी ऐ नाल तेरे करा,
मैं मियाँ जी तेनु याद करा,
याद करा करके..........

ਯਾਦ ਕਰਾਂ, ਕਰਕੇ ਗੁਫਾ ਦੇ ਵੱਲ ਮੂੰਹ,
ਮੈਂ ਮਈਆ/ਅੰਬੇ ਜੀ ਤੈਨੂੰ ਯਾਦ ਕਰਾਂ ll

ਵੈਸ਼ਨੋ ਗੁਫਾ ਤੇ, ਸੱਦ ਲੈ ਮੈਨੂੰ
ਤਰਲੇ ਵਾਸਤੇ, ਪਾਵਾਂ ਤੈਨੂੰ ll
ਨਿੱਤ ਤਰਸਾਂ, ਤੇਰੇ ਦਰਸ਼ਨਾਂ ਨੂੰ,
ਮੈਂ ਮਈਆ ਜੀ ਤੈਨੂੰ ਯਾਦ ਕਰਾਂ l
ਯਾਦ ਕਰਾਂ, ਕਰਕੇ,,,,,,,,,,,

ਭਗਤਾਂ ਦੀ, ਜੱਗ ਜੰਨਨੀ ਕਹਾਵੇਂ
ਸਭਨਾਂ ਨੂੰ ਲਿੱਖ, ਚਿੱਠੀਆਂ ਪਾਵੇਂ  ll
ਦੱਸ ਮੈਨੂੰ, ਕਿਓਂ ਮੈਨੂੰ ਭੁੱਲ ਗਈ ਤੂੰ,
ਮੈਂ ਮਈਆ ਜੀ ਤੈਨੂੰ ਯਾਦ ਕਰਾਂ l
ਯਾਦ ਕਰਾਂ, ਕਰਕੇ,,,,,,,,,,,

ਰਾਤ ਦਿਨੇ ਮੈਨੂੰ, ਪੈਣ ਭੁਲੇਖੇ
ਤੇਰੇ ਬਿਨ ਮੈਨੂੰ, ਕੇਹੜਾ ਵੇਖੇ ll
ਭਰਿਆ ਏ, ਨਾਲ ਦੁੱਖਾਂ ਦੇ ਲੂੰ ਲੂੰ,
ਮੈਂ ਮਈਆ ਜੀ ਤੈਨੂੰ ਯਾਦ ਕਰਾਂ l
ਯਾਦ ਕਰਾਂ, ਕਰਕੇ,,,,,,,,,,,

ਅਰਜ਼ਾਂ ਕਰਦੇ ਤੇਰੇ, ਭਗਤ ਨਿਰਾਲੇ
ਖੋਲ ਦੇ ਸਾਡੀ, ਕਿਸਮਤ ਦੇ ਤਾਲੇ  ll
ਲੱਗ ਗਈ ਏ, ਨਾਲ ਤੇਰੇ ਸਾਡੀ ਰੂਹ,
ਮੈਂ ਮਈਆ ਜੀ ਤੈਨੂੰ ਯਾਦ ਕਰਾਂ l
ਯਾਦ ਕਰਾਂ, ਕਰਕੇ...........

ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (828 downloads)