अर्ज सुण लै गौरां दे लाल मेरी

अर्ज सुण लै गौरां दे लाल मेरी,
तेरी  भगत खड़ा तेरे द्वार है,
कई जन्मा तो भ्प्पा मैं बटकदा,
तेरे चरना च पेया संसार है,

भटक रहा इस जग विच आ के,
चैन किते वी न पाया है,
जद मैं तेरे दर ते आया,
दिल नु सकून हूँ आया है,
मोह माया है झूठ दुनिया सारी,
अते कुड ऐह पैसा घर वार है,
कई जन्मा तो भ्प्पा मैं भटकदा,
तेरे चरना च पाया संसार है.......

सुख दे हन सब संगी साथी,
दुःख विच कम नही आवांगे,
झूठे रिश्ते नाते सारे,
एह की साथ निभानगे,
तेरा नाम है सब तो पावन,
तेरा नाम ही जीवन आधार है,
कई जन्मा तो भ्प्पा मैं भटकदा,
तेरे चरना च पाया संसार है.......

माँ गोरा दे लाल तू सुन ले,
तेरे दर फरयादी मैं आया है,
तेरी श्रधा तेरी भगती,
दर्शन तेरे नु आया है,
जो भी गोरा दे लाल नु ध्यावे,
हो जांदा ओह भवजल पार है,
कई जन्मा तो भ्प्पा मैं भटकदा,
तेरे चरना च पाया संसार है.......


ਅਰਜ਼ ਸੁਣ ਲੈ, ਗੌਰਾਂ ਦੇ ਲਾਲ ਮੇਰੀ,
ਤੇਰਾ ਭਗਤ ਖੜਾ, ਤੇਰੇ ਦਵਾਰ ਹੈਂ,
ਕਈ ਜਨਮਾਂ ਤੋਂ, ਬੱਪਾ ਮੈਂ ਭਟਕਦਾ,
ਤੇਰੇ ਚਰਣਾਂ ਚ, ਪਾਇਆ ਸੰਸਾਰ ਹੈ ll

ਭਟਕ ਰਿਹਾ ਇਸ, ਜੱਗ ਵਿੱਚ ਆ ਕੇ,
ਚੈਨ ਕਿਤੇ ਵੀ ਨਾ, ਪਾਇਆ ਹੈ l
ਜਦ ਮੈਂ ਤੇਰੇ, ਦਰ ਤੇ ਆਇਆ,
ਦਿਲ ਨੂੰ ਸਕੂਨ ਹੁਣ, ਆਇਆ ਹੈ ll
ਮੋਹ ਮਾਇਆ ਹੈ, ਝੂਠ ਦੁਨੀਆਂ ਸਾਰੀ,
ਅਤੇ ਕੂੜ ਏਹ, ਪੈਸਾ ਘਰ ਵਾਰ ਹੈ,
ਕਈ ਜਨਮਾਂ ਤੋਂ, ਬੱਪਾ ਮੈਂ ਭਟਕਦਾ,
ਤੇਰੇ ਚਰਣਾਂ ਚ, ਪਾਇਆ ਸੰਸਾਰ ਹੈ,,,,,,,,,

ਸੁੱਖ ਦੇ ਹਨ ਸਭ, ਸੰਗੀ ਸਾਥੀ,
ਦੁੱਖ ਵਿੱਚ ਕੰਮ, ਨਹੀਂ ਆਵਣਗੇ l
ਝੂਠੇ ਰਿਸ਼ਤੇ, ਨਾਤੇ ਸਾਰੇ,
ਏਹ ਕੀ ਸਾਥ, ਨਿਭਾਵਣਗੇ ll
ਤੇਰਾ ਨਾਮ ਹੈ, ਸਭ ਤੋਂ ਪਾਵਨ,
ਤੇਰਾ ਨਾਮ ਹੀ, ਜੀਵਨ ਆਧਾਰ ਹੈ,
ਕਈ ਜਨਮਾਂ ਤੋਂ, ਬੱਪਾ ਮੈਂ ਭਟਕਦਾ,
ਤੇਰੇ ਚਰਣਾਂ ਚ, ਪਾਇਆ ਸੰਸਾਰ ਹੈ,,,,,,,,,,

ਮਾਂ ਗੌਰਾਂ ਦੇ, ਲਾਲ ਤੂੰ ਸੁਣ ਲੈ,
ਤੇਰੇ ਦਰ ਫਰਿਆਦੀ, ਮੈਂ ਆਇਆ ਹਾਂ l
ਤੇਰੀ ਸ਼ਰਧਾ, ਤੇਰੀ ਭਗਤੀ,
ਦਰਸ਼ਨ ਤੇਰੇ ਨੂੰ, ਆਇਆ ਹਾਂ ll
ਜੋ ਵੀ ਗੌਰਾਂ ਦੇ, ਲਾਲ ਨੂੰ ਧਿਆਵੇ,
ਹੋ ਜਾਂਦਾ ਓਹ, ਭਵਜਲ ਪਾਰ ਹੈ,
ਕਈ ਜਨਮਾਂ ਤੋਂ, ਬੱਪਾ ਮੈਂ ਭਟਕਦਾ,
ਤੇਰੇ ਚਰਣਾਂ ਚ, ਪਾਇਆ ਸੰਸਾਰ ਹੈ,,,,,,,,,,,,
ਧੁਨ- ਜਰਾ ਸਾਹਮਣੇ ਤਾਂ ਆਓ ਛੱਲੀਏ
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
श्रेणी
download bhajan lyrics (913 downloads)