मैया जी मैनु रख चरना दे कोल

मैया जी मैनु रख चरना दे कोल ,
मेरा मन कदे वी डोले ना,
कदे वी डोले न,
मैया जी मैनु रख चरना दे कोल
मियाँ जी मेनू..........

असी पापी तुसी बख्शहारे,
भुलियाँ रुहा लाओ किनारे,
मैयां जी मेरी मुक्ति दा दर खोल,
मैया जी मैनु रख चरना दे कोल....

दुखियां नु तू गल नाल लावे,
पापियाँ दे सब पाप मिटावे,
मैयां जी असी मनमुख हां अन्भोल,
मेरा मन कदे वी डोले ना,
मैया जी मैनु रख चरना दे कोल .....


माँ दे भगत ध्यानु वरगे,
लखा सेवक आ के तर गये,
मैयां जी मेरे करियो बेड़े पार,
मेरा मन कदे वी डोले न,
मैया जी मैनु रख चरना दे कोल

ਮਈਆ ਜੀ ਮੈਂਨੂੰ, ਰੱਖ ਚਰਨਾਂ ਦੇ ਕੋਲ,
ਮੇਰਾ ਮਨ, ਕਦੇ ਵੀ ਡੋਲੇ ਨਾ ll
ਕਦੇ ਵੀ ਡੋਲੇ ਨਾ,
ਮੇਰਾ ਮਨ, ਕਦੇ ਵੀ ਡੋਲੇ ਨਾ ll
ਮਈਆ ਜੀ ਮੈਂਨੂੰ,,,,,,,,,,,,,,,,

ਅਸੀਂ ਪਾਪੀ ਤੁਸੀਂ, ਬਖਸ਼ਣਹਾਰੇ xll
ਭੁੱਲੀਆਂ ਰੂਹਾਂ, ਲਾਓ ਕਿਨਾਰੇ xll
ਮਈਆ ਜੀ ਮੇਰੀ, ਮੁਕਤੀ ਦਾ ਦਰ ਖੋਲ,
ਮੇਰਾ ਮਨ, ਕਦੇ ਵੀ ਡੋਲੇ ਨਾ
ਮਈਆ ਜੀ ਮੈਂਨੂੰ,,,,,,,,,,,,,,,,

ਦੁਖੀਆਂ ਨੂੰ ਤੂੰ, ਗਲ਼ ਨਾਲ ਲਾਵੇਂ xll
ਪਾਪੀਆਂ ਦੇ ਸਭ, ਪਾਪ ਮਿਟਾਵੇਂ xll
ਮਈਆ ਜੀ ਅਸੀਂ, ਮਨਮੁੱਖ ਹਾਂ ਅਣਭੋਲ,
ਮੇਰਾ ਮਨ, ਕਦੇ ਵੀ ਡੋਲੇ ਨਾ
ਮਈਆ ਜੀ ਮੈਂਨੂੰ,,,,,,,,,,,,,,,,

ਮਾਂ ਦੇ ਭਗਤ, ਧਿਆਨੂੰ ਵਰਗੇ xll
ਲੱਖਾਂ ਸੇਵਕ, ਆ ਕੇ ਤਰ ਗਏ xll
ਮਈਆ ਜੀ ਮੇਰੇ, ਕਰਿਓ ਬੇੜੇ ਪਾਰ,
ਮੇਰਾ ਮਨ ਕਦੇ ਵੀ ਡੋਲੇ ਨਾ
ਮਈਆ ਜੀ ਮੈਂਨੂੰ,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (866 downloads)